Gujarat
Rihanna Oops Moment: ਅਨੰਤ -ਰਾਧਿਕਾ ਦੇ ਪ੍ਰੀ-ਵੈਡਿੰਗ ਈਵੈਂਟ 'ਚ Oops Moment ਦਾ ਸ਼ਿਕਾਰ ਹੋਈ ਰਿਹਾਨਾ; ਤਸਵੀਰ ਵਾਇਰਲ
ਈਵੈਂਟ 'ਚ ਹਾਲੀਵੁੱਡ ਪੌਪ ਸਿੰਗਰ ਰਿਹਾਨਾ ਨੇ ਵੀ ਅਪਣੀ ਪੇਸ਼ਕਾਰੀ ਦਿਤੀ ਪਰ ਈਵੈਂਟ 'ਚ ਸਟੇਜ 'ਤੇ ਪਰਫਾਰਮ ਕਰਦੇ ਹੋਏ ਰਿਹਾਨਾ ਊਪਸ ਮੁਮੈਂਟ ਦਾ ਸ਼ਿਕਾਰ ਹੋ ਗਈ।
Anant Ambani Wedding news: ਪੁੱਤ ਅਨੰਤ ਅੰਬਾਨੀ ਦੀ ਇਹ ਗੱਲ ਸੁਣ ਭਾਵੁਕ ਹੋਏ ਮੁਕੇਸ਼ ਅੰਬਾਨੀ
ਦਰਅਸਲ ਅਨੰਤ ਅੰਬਾਨੀ ਨੇ ਇਸ ਭਾਸ਼ਣ 'ਚ ਅਪਣੀ ਬੀਮਾਰੀ ਬਾਰੇ ਜ਼ਿਕਰ ਕੀਤਾ।
Ahmedabad News: 5 ਮਹੀਨੇ ਦੀ ਬੱਚੀ ਦੇ ਰੋਣ ਤੋਂ ਦੁਖੀ ਪਿਓ ਨੇ ਗਲਾ ਘੁੱਟ ਕੇ ਮਾਰੀ ਮਾਸੂਮ ਬੱਚੀ
Ahmedabad News: ਪੁਲਿਸ ਨੇ ਮੁਲਜ਼ਮ ਪਿਤਾ ਨੂੰ ਕੀਤਾ ਗ੍ਰਿਫਤਾਰ
Gujarat News: ਗੁਜਰਾਤ ਦੇ ਪੋਰਬੰਦਰ ਵਿਚ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ
Gujarat News: 5 ਵਿਦੇਸ਼ੀ ਤਸਕਰ ਵੀ ਕੀਤੇ ਗ੍ਰਿਫਤਾਰ
Bhupinder Babal News: ਭੁਪਿੰਦਰ ਬੱਬਲ ਨੂੰ 'ਅਰਜਨ ਵੈਲੀ' ਲਈ ਮਿਲਿਆ ਸਰਵੋਤਮ ਪਲੇਬੈਕ ਗਾਇਕ ਦਾ ਪੁਰਸਕਾਰ
Bhupinder Babal News: 'ਐਨੀਮਲ' ਨੇ ਬੈਸਟ ਮਿਊਜ਼ਿਕ ਐਲਬਮ ਦਾ ਅਵਾਰਡ ਵੀ ਜਿੱਤਿਆ
ਗੁਜਰਾਤ ਪੁਲਿਸ ’ਤੇ ਸੁਪਰੀਮ ਕੋਰਟ ਸਖ਼ਤ ਨਾਰਾਜ਼, ਕਿਹਾ ‘ਲੋਕਾਂ ਨੂੰ ਖੰਭਿਆਂ ਨਾਲ ਬੰਨ੍ਹ ਕੇ ਕੁੱਟਣ ਦਾ ਅਧਿਕਾਰ ਕਿੱਥੋਂ ਮਿਲਿਆ?’
ਗੁਜਰਾਤ ਦੇ ਪਿੰਡ ’ਚ ਮੁਸਲਮਾਨਾਂ ਦੀ ਜਨਤਕ ਕੁੱਟਮਾਰ ’ਤੇ ਸੁਪਰੀਮ ਕੋਰਟ ਨੇ ਪੁਲਿਸ ਦੀ ਕੀਤੀ ਝਾੜਝੰਬ
Wed In India: ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਦੌਲਤ ਨੂੰ ਦੇਸ਼ ’ਚ ਰੱਖਣ ਲਈ ‘ਵੈੱਡ ਇਨ ਇੰਡੀਆ’ ਦਾ ਸੱਦਾ ਦਿਤਾ
ਕਿਹਾ, ਦੇਸ਼ ’ਚ ਦੇਸ਼ ਦੀ ਦੌਲਤ ਬਣਾਈ ਰੱਖਣ ਲਈ ਲੋਕਾਂ ਨੂੰ ‘ਭਾਰਤ ’ਚ ਹੀ ਵਿਆਹ ਕਰਨ’ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ
Ram Mandir Inauguration: ਨੌਜਵਾਨ ਨੇ ਵੱਖਰੇ ਅੰਦਾਜ਼ ’ਚ ਕੀਤੀ ਪ੍ਰਾਣ ਪ੍ਰਤਿਸ਼ਠਾ ਦੀ ਤਿਆਰੀ; ਹੀਰਿਆਂ ਨਾਲ ਬਣਾਈ ਰਾਮ ਮੰਦਰ ਦੀ ਤਸਵੀਰ
ਦੇਸ਼ ਭਰ ਦੇ ਲੋਕ ਰਾਮਲਲਾ ਲਈ ਕਈ ਤੋਹਫ਼ੇ ਵੀ ਭੇਜ ਰਹੇ ਹਨ।
National News: ਗੁਜਰਾਤ ਵਿਚ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ ਫੋਰੈਂਸਿਕ ਜਾਂਚ ਦੌਰਾਨ ਚਾਰ ਵਿਅਕਤੀਆਂ ਵਲੋਂ ਪੀਤੀ ਗਈ ਸ਼ਰਾਬ ਨਕਲੀ ਜਾਂ ਮਿਥਾਈਲੇਟਿਡ ਨਹੀਂ ਪਾਈ ਗਈ।
ਡੌਂਕੀ ਫ਼ਲਾਈਟ ਕੇਸ : ਫਰਾਂਸ ਤੋਂ ਵਾਪਸ ਭੇਜੇ ਗਏ 66 ਮੁਸਾਫ਼ਰਾਂ ਦੇ ਬਿਆਨ ਦਰਜ
ਗੁਜਰਾਤ ਸੀ.ਆਈ.ਡੀ. ਵਲੋਂ 15 ਏਜੰਟਾਂ ਤੋਂ ਪੁੱਛ-ਪੜਤਾਲ ਜਾਰੀ