Gujarat
Gujarat Bus Accident : ਗੁਜਰਾਤ 'ਚ ਡੂੰਘੀ ਖਾਈ 'ਚ ਡਿੱਗੀ ਬੱਸ, 2 ਬੱਚਿਆਂ ਦੀ ਮੌਤ, 64 ਤੋਂ ਵੱਧ ਜ਼ਖਮੀ
ਸਾਪੁਤਾਰਾ ਘੁੰਮਣ ਤੋਂ ਬਾਅਦ ਸੂਰਤ ਪਰਤ ਰਹੇ ਸਨ ਸੈਲਾਨੀ ,ਲਗਜ਼ਰੀ ਬੱਸ ਵਿੱਚ 70 ਦੇ ਕਰੀਬ ਯਾਤਰੀ ਸਵਾਰ ਸਨ
Surat News : ਸੂਰਤ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, ਬਚਾਅ ਕਾਰਜ ਜਾਰੀ
Surat News : ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਜਿਤਾਇਆ ਜਾ ਰਿਹਾ ਖਦਸ਼ਾ
Gujarat News : ਮੁੰਬਈ 'ਚ 1 ਕਰੋੜ ਦਾ ਫਲੈਟ, ਔਡੀ ਕਾਰ, ਫਲਾਈਟ 'ਚ ਕਰਦਾ ਸੀ ਸਫਰ ,ਗੁਜਰਾਤ 'ਚ ਫੜਿਆ ਗਿਆ ਕਰੋੜਪਤੀ ਚੋਰ
ਚੋਰ ਦਾ ਲਗਜ਼ਰੀ ਲਾਈਫ ਸਟਾਈਲ ਦੇਖ ਕੇ ਅਧਿਕਾਰੀ ਵੀ ਰਹਿ ਗਏ ਹੈਰਾਨ
Gujarat Rape Case : ਚਾਕਲੇਟ ਦੇ ਕੇ ਬਾਥਰੂਮ 'ਚ ਨਾਬਾਲਗ ਨਾਲ ਰੇਪ , ਗਾਂਧੀਧਾਮ ਅਦਾਲਤ ਨੇ ਦੋਸ਼ੀ ਨੂੰ ਸੁਣਾਈ 20 ਸਾਲ ਦੀ ਸਜ਼ਾ
ਜੁਰਮਾਨਾ ਅਦਾ ਨਾ ਕਰਨ 'ਤੇ ਵਧਾ ਦਿੱਤੀ ਜਾਵੇਗੀ ਸਜ਼ਾ
Heavy Rain In Surat : ਗੁਜਰਾਤ ਦੇ ਸੂਰਤ ਸ਼ਹਿਰ 'ਚ ਭਾਰੀ ਮੀਂਹ ,ਆਮ ਜਨਜੀਵਨ ਪ੍ਰਭਾਵਿਤ
ਭਾਰੀ ਮੀਂਹ ਕਾਰਨ ਸੂਰਤ ਸ਼ਹਿਰ 'ਚ ਸੜਕਾਂ 'ਤੇ ਭਰਿਆ ਪਾਣੀ
Rajkot Airport News: ਦਿੱਲੀ ਤੋਂ ਬਾਅਦ ਰਾਜਕੋਟ ਏਅਰਪੋਰਟ 'ਤੇ ਵੀ ਹਾਦਸਾ, ਭਾਰੀ ਮੀਂਹ ਕਾਰਨ ਡਿੱਗੀ ਏਅਰਪੋਰਟ ਦੀ ਛੱਤ
Rajkot Airport News: 1400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ ਏਅਰਪੋਰਟ
Gujarat News: ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਬਰਾਮਦ ਕੀਤਾ ਕਰੋੜਾਂ ਦਾ ਗਾਂਜਾ; ਪਾਰਸਲਾਂ ਵਿਚ ਕੀਤੀ ਜਾ ਰਹੀ ਸੀ ਸਪਲਾਈ
ਪਾਰਸਲਾਂ ਵਿਚ 11.601 ਕਿਲੋਗ੍ਰਾਮ ਭਾਰ ਦੀ ਉੱਚ ਗੁਣਵੱਤਾ ਵਾਲੀ ਸਿੰਥੈਟਿਕ/ਹਾਈਬ੍ਰਿਡ ਭੰਗ ਸੀ
Gujarat News : ਜਾਮਨਗਰ 'ਚ ਆਲੂ ਦੇ ਚਿਪਸ ਦੇ ਪੈਕੇਟ ’ਚ ਮਿਲਿਆ ਮਰਿਆ ਡੱਡੂ
Gujarat News : ਡੱਡੂ ਦੇ ਮਿਲਣ ਤੋਂ ਬਾਅਦ ਜਾਮਨਗਰ ਨਗਰ ਨਿਗਮ ਨੇ ਜਾਂਚ ਦੇ ਦਿੱਤੇ ਹੁਕਮ
Multipurpose Cyclone Shelters: ਗੁਜਰਾਤ ਸਰਕਾਰ ਨੇ ਤੱਟਵਰਤੀ ਜ਼ਿਲ੍ਹਿਆਂ ਵਿਚ ਸਥਾਪਤ ਕੀਤੇ 76 ਬਹੁ-ਮੰਤਵੀ ਚੱਕਰਵਾਤ ਸ਼ੈਲਟਰ
ਸਥਾਨਕ ਲੋਕਾਂ ਨੇ ਪਹਿਲਕਦਮੀ ਦੀ ਕੀਤੀ ਸ਼ਲਾਘਾ
ਦੁਬਈ ਜਾ ਰਹੇ ਭਾਰਤੀ ਯਾਤਰੀ ਦੀਆਂ ਜੁਰਾਬਾਂ 'ਚੋਂ ਨਿਕਲੇ ਕਰੋੜਾਂ ਦੇ ਹੀਰੇ , ਸੂਰਤ ਏਅਰਪੋਰਟ 'ਤੇ ਮੁਲਜ਼ਮ ਗ੍ਰਿਫ਼ਤਾਰ
ਜੁਰਾਬਾਂ ਅਤੇ ਅੰਡਰਵੀਅਰਾਂ ਵਿਚ ਛਿਪਾਏ ਗਏ ਕੁੱਲ 1,092 ਗ੍ਰਾਮ ਕੱਚੇ ਜਾਂ ਪੋਲਿਸ਼ ਕੀਤੇ ਹੀਰੇ ਬਰਾਮਦ