Gujarat
IndiGo Flight Fire News: ਅਹਿਮਦਾਬਾਦ ਤੋਂ ਦੀਵ ਜਾ ਰਹੀ ਇੰਡੀਗੋ ਦੀ ਉਡਾਣ ਦੇ ਇੰਜਣ ਨੂੰ ਲੱਗੀ ਅੱਗ
ਜਹਾਜ਼ ਵਿਚ ਕੁੱਲ 60 ਯਾਤਰੀ ਸਨ ਸਵਾਰ, ਸਾਰਿਆਂ ਨੂੰ ਸੁਰੱਖਿਅਤ ਉਤਾਰਿਆ ਗਿਆ
Gujarat News : ਗੁਜਰਾਤ 'ਚ ਅਲ ਕਾਇਦਾ ਮਾਡਿਊਲ ਦਾ ਪਰਦਾਫਾਸ਼, ਏਟੀਐਸ ਨੇ 4 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
Gujarat News : ਭਾਰਤ 'ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਬਣਾ ਰਹੇ ਸਨ ਯੋਜਨਾ
"ਅਸੀਂ ਸੱਚ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਾਂ", ਪਾਰਲ 'ਚ ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ
"ਅਸੀਂ ਸੱਚ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਾਂ, ਅਸੀਂ ਸਹੀ ਕਾਰਨ ਜਾਣਨਾ ਚਾਹੁੰਦੇ ਹਾਂ"
ਗੁਜਰਾਤ 'ਚ ਮਹੀਸਾਗਰ ਨਦੀ 'ਚ ਪੁਲ ਡਿੱਗਣ ਮਗਰੋਂ ਲਾਪਤਾ ਵਿਅਕਤੀ ਦੀ ਭਾਲ ਅਜੇ ਵੀ ਜਾਰੀ
ਇਕ ਨਿੱਜੀ ਕੰਪਨੀ ਦੇ ਕਰਮਚਾਰੀ ਵਿਕਰਮ ਪਧਿਆਰ (22) ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯੂਪੀ 'ਚ ਮਹਿਲਾ ਕਾਂਵੜ ਸ਼ਰਧਾਲੂਆਂ ਦੀ ਸੁਰੱਖਿਆ ਲਈ 10 ਹਜ਼ਾਰ ਮਹਿਲਾ ਪੁਲਿਸ ਕਰਮਚਾਰੀ ਤਾਇਨਾਤ
ਮਹਿਲਾ ਕਾਂਵੜੀਆਂ ਦੀ ਸੁਰੱਖਿਆ ਲਈ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮਾਂ ਵਿੱਚ 8,541 ਹੈੱਡ ਕਾਂਸਟੇਬਲ ਅਤੇ 1,486 ਸਬ-ਇੰਸਪੈਕਟਰ ਸ਼ਾਮਲ ਹਨ।
Vadodara bridge accident:ਮ੍ਰਿਤਕਾਂ ਦੀ ਗਿਣਤੀ 17 ਹੋਈ, ਤਿੰਨ ਅਜੇ ਵੀ ਲਾਪਤਾ, ਚਾਰ ਇੰਜੀਨੀਅਰ ਮੁਅੱਤਲ
17 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ
ਹੈਦਰਾਬਾਦ 'ਚ ਮਿਲਾਵਟੀ ਤਾੜੀ ਪੀਣ ਨਾਲ 2 ਲੋਕਾਂ ਦੀ ਮੌਤ, 28 ਬਿਮਾਰ
28 ਹਸਪਤਾਲ 'ਚ ਭਰਤੀ, 3 ਦੀ ਹਾਲਤ ਗੰਭੀਰ
Gujarat Bridge Collapse News: ਗੁਜਰਾਤ ਦੇ ਵਡੋਦਰਾ 'ਚ ਨਦੀ 'ਤੇ ਬਣਿਆ ਪੁਲ ਟੁੱਟਿਆ, ਦੋ ਲੋਕਾਂ ਦੀ ਮੌਤ
Gujarat Bridge Collapse News: ਪੁੱਲ ਤੇ ਮੌਜੂਦ ਕਈ ਵਾਹਨ ਵੀ ਨਦੀ ਵਿੱਚ ਡਿੱਗੇ
INDIGO ਜ਼ਹਾਜ ਤੇ ਮੱਧੂ ਮੱਖੀਆਂ ਦਾ ਹਮਲਾ, ਯਾਤਰੀ ਫਸੇ
ਲਗਭਗ ਇੱਕ ਘੰਟੇ ਰੁਕੀ ਰਹੀ ਫਲਾਇਟ
ਕੋਵਿਡ-19, ਵੈਕਸੀਨ ਅਤੇ ਦਿਲ ਦੇ ਦੌਰੇ ਵਿਚਾਲੇ ਕੋਈ ਸਬੰਧ ਨਹੀਂ : ਕਰਨਾਟਕ ਮਾਹਰ ਪੈਨਲ
ਕੋਵਿਡ-19 ਟੀਕਾਕਰਨ ਲੰਮੇ ਸਮੇਂ ਵਿਚ ਦਿਲ ਦੀਆਂ ਘਟਨਾਵਾਂ ਤੋਂ ਬਚਾਅ ਕਰਦਾ ਵਿਖਾਇਆ ਗਿਆ ਹੈ।