Gujarat
ਵਿਆਹ ਕਰਨ ਦਾ ਮਤਲਬ ਸਰੀਰਕ ਸਬੰਧਾਂ ਬਾਰੇ ਸਹਿਮਤੀ ਨਹੀਂ : ਗੁਜਰਾਤ ਹਾਈ ਕੋਰਟ
ਕਿਹਾ, ਕਾਨੂੰਨ ਸਰੀਰਕ ਆਜ਼ਾਦੀ ਨੂੰ ਮਾਨਤਾ ਦਿੰਦਾ ਹੈ
ਜਰਮਨ ਚਾਂਸਲਰ ਨੇ ਸਾਬਰਮਤੀ 'ਚ ਵੇਖਿਆ ਚਰਖਾ, ਉਡਾਈ ਪਤੰਗ
ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੀ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਹੈ: ਜਰਮਨ ਚਾਂਸਲਰ ਮੇਰਜ਼
ਰੋਹਿਤ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 650 ਛਿੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ
ਰੋਹਿਤ ਸ਼ਰਮਾ ਨੇ ਤੋੜਿਆ ਗੇਲ ਦਾ ਰਿਕਾਰਡ
ਸੋਮਨਾਥ ਪੁਨਰ ਨਿਰਮਾਣ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਅਜੇ ਵੀ ਸਰਗਰਮ ਹਨ : ਪ੍ਰਧਾਨ ਮੰਤਰੀ ਮੋਦੀ
ਕਿਹਾ, ਉਨ੍ਹਾਂ ਨੂੰ ਹਰਾਉਣ ਦੀ ਲੋੜ ਹੈ
ਭਾਰਤ ਨੇ ਨਿਊਜ਼ੀਲੈਂਡ ਨੂੰ ਪਹਿਲੇ ਇਕਰੋਜ਼ਾ ਮੈਚ 'ਚ 4 ਵਿਕਟਾਂ ਨਾਲ ਹਰਾਇਆ
301 ਦੌੜਾਂ ਦੇ ਟੀਚੇ ਨੂੰ 49 ਓਵਰਾਂ 'ਚ ਹਾਸਲ ਕੀਤਾ, ਵਿਰਾਟ ਕੋਹਲੀ ਨੇ ਸਭ ਤੋਂ ਵੱਧ 93 ਦੌੜਾਂ ਬਣਾਈਆਂ
ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਵਿਚਕਾਰ, ਭਾਰਤ ਬੇਮਿਸਾਲ ਨਿਸ਼ਚਿਤਤਾ ਦਾ ਗਵਾਹ ਹੈ : ਪ੍ਰਧਾਨ ਮੰਤਰੀ ਮੋਦੀ
“ਤੇਜ਼ੀ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ ਭਾਰਤ”
ਭਾਰਤ ਨੇ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾ ਕੇ 5 ਟੀ-20 ਮੈਚਾਂ ਦੀ ਲੜੀ 3-1 ਨਾਲ ਜਿੱਤੀ
ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਸੀ 232 ਦੌੜਾਂ ਦਾ ਟੀਚਾ
IndiGo ਸੰਕਟ ਦੇ ਚਲਦਿਆਂ ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਖੋਲ੍ਹਿਆ ਹੈਲਪ ਡੈਸਕ
ਯਾਤਰੀਆਂ ਦੀਆਂ ਮੁਸ਼ਕਿਲਆਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ
ਡੇਅਰੀ ਕਿਸਾਨਾਂ ਦੀ ਆਮਦਨ ਨੂੰ 5 ਸਾਲਾਂ 'ਚ 20 ਫੀ ਸਦੀ ਵਧਾਏਗੀ ‘ਚੱਕਰੀ ਅਰਥਵਿਵਸਥਾ'
‘ਹੁਣ ਚੱਕਰੀ ਅਰਥਵਿਵਸਥਾ ਉਤੇ ਧਿਆਨ ਕੇਂਦਰਤ ਕਰਨ ਦਾ ਸਮਾਂ ਆ ਗਿਆ ਹੈ'
Gujarat 'ਚ 'ਆਪ' ਵਿਧਾਇਕ ਗੋਪਾਲ ਇਟਾਲੀਆ 'ਤੇ ਸੁੱਟੀ ਗਈ ਜੁੱਤੀ ਸੁੱਟੀ ਗਈ
ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਪਾਰਟੀ 'ਤੇ ਲਗਾਇਆ ਆਰੋਪ