Gujarat
PM ਨਰਿੰਦਰ ਮੋਦੀ ਦੀ ਮਾਂ ਦੀ ਵਿਗੜੀ ਸਿਹਤ, ਅਹਿਮਦਾਬਾਦ ਦੇ ਹਸਪਤਾਲ 'ਚ ਭਰਤੀ
ਪ੍ਰਧਾਨ ਮੰਤਰੀ ਦੀ ਮਾਂ ਹੀਰਾਬੇਨ ਦੀ ਉਮਰ 100 ਸਾਲ ਤੋਂ ਵੱਧ ਹੈ
ਸੁਪਰੀਮ ਕੋਰਟ ਵੱਲੋਂ ਗੋਧਰਾ ਰੇਲ ਕਾਂਡ ਦੇ ਦੋਸ਼ੀ ਨੂੰ ਜ਼ਮਾਨਤ
ਜ਼ਮਾਨਤ ਇਹ ਕਹਿੰਦੇ ਹੋਏ ਦਿੱਤੀ ਗਈ ਕਿ ਮੁਲਜ਼ਮ 17 ਸਾਲਾਂ ਤੋਂ ਜੇਲ੍ਹ 'ਚ ਹੈ
ਮੋਰਬੀ ਪੁਲ ਹਾਦਸਾ - 7 ਜਣਿਆਂ ਨੇ ਮੰਗੀ ਜ਼ਮਾਨਤ, ਗੁਜਰਾਤ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਜ਼ਮਾਨਤ ਪਟੀਸ਼ਨਾਂ 'ਤੇ 2 ਜਨਵਰੀ 2023 ਨੂੰ ਹੋਵੇਗੀ ਅਗਲੀ ਸੁਣਵਾਈ
ਆਈ.ਐਸ.ਆਈ. ਲਈ ਜਾਸੂਸੀ ਕਰਨ ਵਾਲਾ ਗੁਜਰਾਤੀ ਗ੍ਰਿਫ਼ਤਾਰ
ਅਹਿਮ ਜਾਣਕਾਰੀ ਬਦਲੇ ਅਧਿਕਾਰੀਆਂ ਅਤੇ ਹੋਰ ਲੋਕਾਂ ਨੂੰ ਦਿੰਦਾ ਸੀ ਪੈਸੇ
17 ਵਿੱਚੋਂ 4 ਗੁਜਰਾਤੀ ਮੰਤਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ, ਇੱਕ ਖ਼ਿਲਾਫ਼ ਗੰਭੀਰ ਮਾਮਲਾ
17 ਮੰਤਰੀਆਂ ਵਿੱਚੋਂ 16 ਹਨ ਕਰੋੜਪਤੀ
ਭੁਪੇਂਦਰ ਪਟੇਲ ਨੇ ਲਗਾਤਾਰ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, PM ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਸੀਨੀਅਰ ਆਗੂ ਵੀ ਰਹੇ ਮੌਜੂਦ
ਪ੍ਰਸਿੱਧ ਡਾਕਟਰ ਸਨਮੁਖ ਜੋਸ਼ੀ ਨੇ ਲੋਕਾਂ ਦੀ ਭਲਾਈ ਲਈ 18 ਲੱਖ ਰੁਪਏ ਦੀ ਸਾਲਾਨਾ ਤਨਖਾਹ ਨਾ ਲੈਣ ਦਾ ਕੀਤਾ ਫੈਸਲਾ
ਕਿਹਾ- ਲੋਕ ਭਲਾਈ ਲਈ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਹਾਂਗਾ
ਗੁਜਰਾਤ: ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਭੁਪੇਂਦਰ ਪਟੇਲ, ਬਣੇ ਰਹਿਣਗੇ ਮੁੱਖ ਮੰਤਰੀ
ਪਾਰਟੀ ਦੇ ਸੂਬਾ ਹੈੱਡਕੁਆਰਟਰ 'ਚ ਹੋਈ ਮੀਟਿੰਗ 'ਚ ਪਟੇਲ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਐਲਾਨ ਦਿੱਤਾ ਗਿਆ।
ਗੁਜਰਾਤ ਨਤੀਜੇ: ਮੋਰਬੀ ਸੀਟ ’ਤੇ ਭਾਜਪਾ ਦੇ ਉਮੀਦਵਾਰ ਕਾਂਤੀਲਾਲ ਅਮ੍ਰਿਤੀਆ ਨੂੰ ਮਿਲੀ ਜਿੱਤ
ਕਰੀਬ ਮਹੀਨਾ ਪਹਿਲਾਂ ਪੁਲ ਟੁੱਟਣ ਕਾਰਨ ਗਈਆਂ ਸੀ 134 ਜਾਨਾਂ
ਗੁਜਰਾਤ ਚੋਣਾਂ: ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਜਿੱਤੀ ਜਾਮਨਗਰ ਉੱਤਰੀ ਸੀਟ
ਇਸ ਜਿੱਤ ਮਗਰੋਂ ਰਿਵਾਬਾ ਨੇ ਕਿਹਾ ਕਿ ਇਹ ਸਾਰਿਆਂ ਦੀ ਜਿੱਤ ਹੈ।