Gujarat
ਗੁਜਰਾਤ ਦੇ ਕੋਵਿਡ ਹਸਪਤਾਲ ’ਚ ਲੱਗੀ ਭਿਆਨਕ ਅੱਗ, 18 ਮਰੀਜ਼ਾਂ ਦੀ ਮੌਤ
ਗੁਜਰਾਤ ਦੇ ਭਰੂਚ ਵਿਚ ਇਕ ਕੋਵਿਡ ਹਸਪਤਾਲ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ।
ਅਹਿਮਦਾਬਾਦ 'ਚ ਸਕੂਲ ਵਿਚ ਲੱਗੀ ਭਿਆਨਕ ਅੱਗ, ਅੰਦਰ ਫਸੇ ਬੱਚੇ
ਮੌਕੇ ਤੇ ਪਹੁੰਚੀਆਂ ਅੱਗ ਬੁਝਾਊ ਗੱਡੀਆਂ
ਚੋਣ ਨਤੀਜਿਆਂ ਤੋਂ ਬਾਅਦ ਭਾਜਪਾਈ ਤੇ ਕਾਂਗਰਸੀ ਬੌਖਲਾਏ ਤੇ ਡਰੇ ਹੋਏ ਹਨ- ਅਰਵਿੰਦ ਕੇਜਰੀਵਾਲ
ਆਪ ਕਨਵੀਨਰ ਨੇ ਸੂਰਤ ਵਿਚ ਪਾਰਟੀ ਵਲੰਟੀਅਰਾਂ ਨਾਲ ਕੀਤੀ ਮੁਲਾਕਾਤ
ਗੁਜਰਾਤ ਨਗਰ ਨਿਗਮ ਚੋਣਾਂ ’ਚ ਸਫਲਤਾ ਤੋਂ ਬਾਅਦ ਅੱਜ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ
ਸੂਰਤ ਵਿਚ ਅੱਜ ਹੋਵੇਗਾ ਅਰਵਿੰਦ ਕੇਜਰੀਵਾਲ ਦਾ 7 ਕਿਲੋਮੀਟਰ ਲੰਬਾ ਰੋਡ ਸ਼ੋਅ
ਗੁਜਰਾਤ ਨਗਰ ਨਿਗਮ ਚੋਣਾਂ 'ਚ ‘ਆਪ’ ਨੇ ਵੀ ਖੋਲ੍ਹਿਆ ਖਾਤਾ, ਕੇਜਰੀਵਾਲ ਨੇ ਜ਼ਾਹਰ ਕੀਤੀ ਖੁਸ਼ੀ
ਅਹਿਮਦਾਬਾਦ, ਸੂਰਤ, ਰਾਜਕੋਟ, ਵਡੋਦਰਾ, ਭਾਵਨਗਰ ਅਤੇ ਜਾਮਨਗਰ 'ਤੇ ਭਾਜਪਾ ਦਾ ਕਬਜ਼ਾ
ਗੁਜਰਾਤ ’ਚ ਨਗਰ ਨਿਗਮਾਂ ਚੋਣਾਂ: ਲੋਕ ਵੋਟਿੰਗ ਕੇਂਦਰਾਂ ਦੇ ਬਾਹਰ ਲਾਈਨਾਂ ਵਿਚ ਲੱਗੇ ਦਿਖਾਈ ਦਿਤੇ
ਅਮਿਤ ਸ਼ਾਹ ਨੇ ਪਰਵਾਰ ਸਮੇਤ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ
ਗੁਜਰਾਤ ਸਥਾਨਕ ਸਰਕਾਰ ਚੋਣਾਂ: ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ ਅਮਿਤ ਸ਼ਾਹ
ਗੁਜਰਾਤ ਵਿਚ 6 ਨਗਰ ਨਿਗਮਾਂ ਲਈ ਹੋ ਰਹੀ ਹੈ ਵੋਟਿੰਗ
ਗੁਜਰਾਤ ਵਿਚ ਸਥਾਨਕ ਸਰਕਾਰਾਂ ਚੋਣਾਂ ਲਈ ਵੋਟਿੰਗ ਜਾਰੀ, ਭਾਜਪਾ-ਕਾਂਗਰਸ ਵਿਚ ਟੱਕਰ
ਗੁਜਰਾਤ ਵਿਚ 6 ਨਗਰ ਨਿਗਮਾਂ ਲਈ ਹੋ ਰਹੀ ਹੈ ਵੋਟਿੰਗ
ਗੁਜਰਾਤ ਹਾਈ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਵਿਚ PM ਮੋਦੀ ਨੇ ਜਾਰੀ ਕੀਤੀ ਡਾਕ ਟਿਕਟ
ਸਦੀਆਂ ਤੋਂ ਭਾਰਤ ਵਿਚ ਰਿਹਾ 'ਨਿਯਮ ਦਾ ਕਾਨੂੰਨ'
ਅੱਧਾ ਭਾਰਤ ਭੁੱਖਾ ਹੈ, ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਤਾਂ ਨਵਾਂ ਸੰਸਦ ਭਵਨ ਕਿਉਂ? ਕਮਲ ਹਾਸਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਸੀ।