Sirsa
ਹਰਿਆਣਾ ਦੇ ਕਿਸਾਨਾਂ ਨੇ ਟੋਲ ਪਲਾਜ਼ਾ ਨੇੜੇ ਸ਼ੁਰੂ ਕੀਤਾ ਪੱਕਾ ਮੋਰਚਾ
ਟੋਲ ਪਲਾਜ਼ਾ ਨੇੜੇ ਕੌਮੀ ਸ਼ਾਹ ਰਾਹ-9 ਡੱਬਵਾਲੀ-ਸਿਰਸਾ ਰੋਡ 'ਤੇ ਹਰਿਆਣਵੀ ਕਿਸਾਨਾਂ ਨੇ ਲਗਾਇਆ ਧਰਨਾ
ਸਿਰਸਾ 'ਚ ਕਿਸਾਨਾਂ 'ਤੇ ਭਾਰੀ ਲਾਠੀਚਾਰਜ, ਛੱਡੇ ਅੱਥਰੂ ਗੈਸ ਦੇ ਗੋਲੇ, ਕਈ ਜ਼ਖ਼ਮੀ
ਜਨ ਸੰਘਰਸ਼ ਰੈਲੀ ਵਿਚ ਪੁੱਜੇ ਪੰਜਾਬ ਤੇ ਹਰਿਆਣਾ ਤੋਂ ਕਿਸਾਨ ਨੇਤਾ, ਧਾਰਮਕ ਆਗੂ ਅਤੇ ਗਾਇਕ
ਨਹੀਂ ਰੁਕ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ
ਸਿਰਸਾ ਜ਼ਿਲ੍ਹੇ ਵਿਚ ਸਾਹਮਣੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਹਰਿਆਣਾ ਕਮੇਟੀ ਦੀ ਪ੍ਰਧਾਨਗੀ ਦੀ ਖਿੱਚੋਤਾਣ ਨੇ ਸਿੱਖ ਸੰਗਤਾਂ ਦੀ ਚਿੰਤਾ ਵਧਾਈ
ਮੈਂ ਕਿਸੇ (ਦਾਦੂਵਾਲ) ਨੂੰ ਕਾਰਜਕਾਰੀ ਪ੍ਰਧਾਨ ਨਹੀਂ ਬਣਾਇਆ
ਡੇਰਾ ਸਮਰਥਕ ਮਹਿਲਾ ਨੇ ਖੋਲ੍ਹੇ ਸੌਦਾ ਸਾਧ ਦੀ ਪੌਸ਼ਾਕ ਦੇ ਰਾਜ਼
ਪੌਸ਼ਾਕ ਸੁਖਬੀਰ ਬਾਦਲ ਨੇ ਤੋਹਫ਼ੇ ਵਜੋਂ ਸੌਦਾ ਸਾਧ ਨੂੰ ਭੇਜੀ ਸੀ
ਨੌਜਵਾਨ ਦੇ ਵਿਆਹ ਵਾਲਾ ਲੱਡੂ ਹੋਇਆ ਫਿੱਕਾ, ਲਾੜੀ ਦੀ ਰਿਪੋਰਟ ਆਈ ਪਾਜ਼ੇਟਿਵ!
ਲੜਕੀ ਹਸਪਤਾਲ 'ਚ ਦਾਖ਼ਲ, ਪਤੀ ਨੂੰ ਵੀ ਕੀਤਾ ਕੁਆਰੰਟੀਨ
ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਵਾਂਟੇਡ ਮੁਲਜ਼ਮ 'ਚੀਤਾ' ਕਾਬੂ
ਚੀਤਾ ਜੂਨ 2019 ਵਿਚ ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ ਵਿਚ ਵਾਂਟੇਡ ਸੀ
ਹਨੀਪ੍ਰੀਤ ਡੇਰਾ ਮੁਖੀ ਨਾਲ ਮੁਲਾਕਾਤ ਲਈ ਉਤਾਵਲੀ
ਕਾਨੂੰਨੀ ਅੜਚਣਾਂ ਕਾਰਨ ਮੁਲਾਕਾਤ ਵਿਚ ਦੇਰੀ
ਸਬਜ਼ੀਆਂ ਦੇ ਛਿੱਲੜਾਂ ਸਮੇਤ 4 ਤੋਲੇ ਸੋਨਾ ਖਾ ਗਿਆ ਸਾਨ੍ਹ
ਵੈਟਰਨ ਨੇ ਕਿਹਾ ਕਿ ਇੱਕ ਵਿਕਲਪ ਵਜੋਂ ਹਰਾ ਚਾਰਾ ਖੁਆ ਕੇ ਗੋਬਰ ਦੇ ਜ਼ਰੀਏ ਸੋਨਾ ਕੱਢਿਆ ਜਾ ਸਕਦਾ ਹੈ।
ਸੰਗਤਾਂ ਦਾ ਵਿਰੋਧ ਲਿਆਇਆ ਰੰਗ, ਪੰਜਾਬੀ ਵਿਚ ਲਗੇ ਵੱਡੇ ਫ਼ਲੈਕਸ ਬੋਰਡ
ਪ੍ਰਚਾਰ ਸਮੱਗਰੀ ਵਿਚ ਕੇਵਲ ਹਿੰਦੀ ਦਾ ਪ੍ਰਯੋਗ ਕਰਨ 'ਤੇ ਫੈਲਿਆ ਸੀ ਸਿੱਖ ਹਲਕਿਆਂ ਵਿਚ ਰੋਸ