Haryana
ਹਰਿਆਣਾ: ਸੜਕ ਹਾਦਸੇ ਨੇ ਪਰਿਵਾਰ ਕੀਤਾ ਤਬਾਹ, ਮਾਂ- ਪੁੱਤ ਦੀ ਮੌਤ
ਪਰਿਵਾਰ ਦੇ ਤਿੰਨ ਹੋਰ ਜੀਅ ਜ਼ਖ਼ਮੀ
ਜੇਲ ਤੋਂ ਬਾਹਰ ਆਵੇਗਾ ਸੌਦਾ ਸਾਧ? ਮੁੜ ਪਾਈ ਪੈਰੋਲ ਦੀ ਅਰਜ਼ੀ
ਡੇਰੇ ਦੇ ਦੂਜੇ ਮੁਖੀ ਦੇ ਜਨਮ ਦਿਨ ਮੌਕੇ 25 ਜਨਵਰੀ ਨੂੰ ਹੋਣ ਵਾਲੇ 'ਸਤਿਸੰਗ' ਲਈ ਸਿਰਸਾ ਆਉਣ ਦੀ ਇਜਾਜ਼ਤ ਮੰਗੀ
ਸਿਰਸਾ ਨੇੜੇ ਦਿਨ-ਦਿਹਾੜੇ ਚੱਲੀ ਤਾਬੜਤੋੜ ਗੋਲ਼ੀ, 2 ਦੀ ਮੌਤ 2 ਜ਼ਖ਼ਮੀ
ਮ੍ਰਿਤਕਾਂ ਖ਼ਿਲਾਫ਼ ਸੀ ਅਪਰਾਧਿਕ ਮਾਮਲੇ, ਗੈਂਗਵਾਰ ਦਾ ਸ਼ੱਕ
ਹਰਿਆਣਾ 'ਚ ਸਿਲੰਡਰ ਫਟਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਹੋਈ ਮੌਤ, ਇਲਾਕੇ 'ਚ ਫੈਲੀ ਸਨਸਨੀ
ਸਵੇਰੇ ਖਾਣਾ ਬਣਾਉਂਦੇ ਸਮੇਂ ਵਾਪਰਿਆ ਹਾਦਸਾ
ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ 4 ਬਦਮਾਸ਼ਾਂ ਨੇ ਡਾਕਟਰ ਦਾ ਕੀਤਾ ਕਤਲ
ਲੁਟੇਰੇ ਘਰੋਂ ਗਹਿਣੇ ਅਤੇ ਮੋਬਾਈਲ ਲੈ ਕੇ ਹੋਏ ਫਰਾਰ
ਰੋਹਤਕ 'ਚ ਸ਼ਰੇਆਮ ਗੁੰਡਾਗਰਦੀ, ਬਦਮਾਸ਼ਾਂ ਨੇ ਦਿਨ ਦਿਹਾੜੇ ਨੌਜਵਾਨ ਦਾ ਕੀਤਾ ਕਤਲ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ
ਰਾਕੇਸ਼ ਟਿਕੈਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ
ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਦੱਸੀਆਂ।
ਭਾਰਤ ਜੋੜੋ ਯਾਤਰਾ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਹਰਿਆਣਾ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਦੂਜਾ ਪੜਾਅ ਕੁਰੂਕਸ਼ੇਤਰ ਵਿੱਚ ਚੱਲ ਰਿਹਾ ਹੈ।
ਸੌਦਾ ਸਾਧ ਵਰਗਾ ਇੱਕ ਹੋਰ ਬਲਾਤਕਾਰੀ 'ਜਲੇਬੀ ਬਾਬਾ' - ਦੋਸ਼ ਸਾਬਤ, 9 ਜਨਵਰੀ ਨੂੰ ਫ਼ੈਸਲਾ
ਨਸ਼ੀਲੇ ਪਦਾਰਥ ਪਿਲਾ ਕੇ ਕਰਦਾ ਸੀ ਜਿਨਸੀ ਸ਼ੋਸ਼ਣ, ਵੀਡੀਓ ਬਣਾ ਕੇ ਕਰਦਾ ਸੀ 'ਬਲੈਕਮੇਲ'
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਗੱਡੀ ਦਾ ਫਿਰ ਐਕਸੀਡੈਂਟ, ਟਰੱਕ ਨਾਲ ਟਕਰਾਈ ਕਾਰ
ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ