Haryana
ਸਾਂਝਾ ਪਰਿਵਾਰ ਬਣਿਆ ਮਿਸਾਲ: 38 ਜੀਆਂ ਵਾਲੇ ਪਰਿਵਾਰ ਵਿਚ 9 ਮੈਂਬਰ ਫੌਜੀ, ਇਕ ਚੁੱਲ੍ਹੇ ’ਤੇ ਬਣਦੀ ਹੈ ਰੋਟੀ
ਪਰਿਵਾਰ ਵਿਚ ਸਭ ਤੋਂ ਬਜ਼ੁਰਗ 85 ਸਾਲਾ ਬਤਾਸੋ ਦੇਵੀ ਪਰਿਵਾਰ ਦੀ ਮੁਖੀ ਹੈ।
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਅਕਤੀ ਦੀ ਸੜਕ ਹਾਦਸੇ 'ਚ ਮੌਤ
ਲਿਫਟ ਲੈ ਬੈਠੀ ਔਰਤ ਗੰਭੀਰ ਜ਼ਖਮੀ
ਕੈਦੀਆਂ ਨੂੰ ਲਿਜਾ ਰਹੀ ਪੁਲਿਸ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ
ਦੋ ਪੁਲਿਸ ਕਰਮਚਾਰੀਆਂ ਸਮੇਤ 3 ਕੈਦੀ ਜ਼ਖਮੀ
ਪਾਣੀਪਤ 'ਚ ਕੈਮੀਕਲ ਨਾਲ ਭਰੇ ਕੈਂਟਰ 'ਚ ਧਮਾਕਾ, 2 ਲੋਕਾਂ ਦੀ ਮੌਕੇ 'ਤੇ ਹੀ ਮੌਤ
ਟੈਕਰ 'ਚ ਵੈਲਡਿੰਗ ਕਰਦੇ ਸਮੇਂ ਹੋਇਆ ਹਾਦਸਾ
ਸਿਰਸਾ 'ਚ ਭਿਆਨਕ ਸੜਕ ਹਾਦਸਾ, ਮਹਿਲਾ ਡਾਕਟਰ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖ਼ਮੀ
ਹਾਦਸੇ ਵਿੱਚ ਕਾਰ ਦੇ ਉੱਡੇ ਪਰਖੱਚੇ
ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ'
ਮਹਿਲਾ ਕੋਚ ਨੇ ਉਸ 'ਤੇ ਟਿੱਪਣੀ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਖਿਲਾਫ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਅੰਬਾਲਾ 'ਚ ਟਿਊਸ਼ਨ ਪੜ੍ਹਨ ਜਾ ਰਹੇ 9 ਸਾਲਾਂ ਲੜਕੇ ਨੂੰ ਕਾਰ ਨੇ ਮਾਰੀ ਟੱਕਰ, ਮੌਤ
ਮ੍ਰਿਤਕ ਬੱਚਾ ਬੀਜੇਪੀ ਆਗੂ ਦਾ ਸੀ ਭਤੀਜਾ
ਭੈਣ ਦੇ ਜਨਮ ਦਿਨ 'ਤੇ ਕੇਕ ਤੇ ਮਠਿਆਈ ਲੈਣ ਗਏ ਭਰਾ ਦਾ ਕੀਤਾ ਕਤਲ
ਪਲਾਂ ਵਿਚ ਹੀ ਗਮ ਵਿਚ ਬਦਲੀਆਂ ਖੁਸ਼ੀਆਂ
ਹਰਿਆਣਾ ਦੇ ਸਾਬਕਾ ਸਿੱਖਿਆ ਮੰਤਰੀ ਜਗਦੀਸ਼ ਨਹਿਰਾ ਦਾ ਦਿਹਾਂਤ, 20 ਜਨਵਰੀ ਨੂੰ ਸੀ ਪੋਤੀ ਦਾ ਵਿਆਹ
92 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਪੰਚਕੂਲਾ 'ਚ 32 ਪਾਸਪੋਰਟਾਂ ਦੀ ਜਾਂਚ 'ਚ 18 ਪਾਸਪੋਰਟ ਨਿਕਲੇ ਫਰਜ਼ੀ
3 ਔਰਤਾਂ ਸਮੇਤ 18 ਖਿਲਾਫ ਮਾਮਲਾ ਦਰਜ