Haryana
ਗੁਰੂਗ੍ਰਾਮ 'ਚ ਪਿਛਲੇ ਸਾਲ ਹੋਈ ਕਰੋੜਾਂ ਦੀ ਲੁੱਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ
ਮਾਮਲਾ ਸੀ 30 ਕਰੋੜ ਰੁਪਏ ਦੀ ਲੁੱਟ ਦਾ
ਖੇਤ 'ਚ ਸੁੱਟੇ ਟਰਾਲੀ ਬੈਗ 'ਚੋਂ ਨਿੱਕਲੀ ਇੱਕ ਹੋਰ ਔਰਤ ਦੀ ਟੋਟੇ-ਟੋਟੇ ਕੀਤੀ ਲਾਸ਼
ਕਿਸਾਨ ਨੂੰ ਖੇਤ 'ਚ ਮਿਲਿਆ ਟਰਾਲੀ ਬੈਗ, ਪੁਲਿਸ ਨੂੰ ਦਿੱਤੀ ਸੂਚਨਾ
ਕੈਥਲ ਦੇ ਸਿਵਲ ਹਸਪਤਾਲ 'ਚ ਚੂਹਿਆਂ ਨੇ ਟੁੱਕੀ 3.41 ਕਰੋੜ ਦੀ ਲਿਥੋਟ੍ਰੀਪਸੀ ਦੀ ਮਸ਼ੀਨ
ਮਸ਼ੀਨ ਠੀਕ ਕਰਨ ਇੰਜੀਨੀਅਰ ਨੇ ਕਿਹਾ-ਹੁਣ ਇਸ 'ਚ ਕੁਝ ਨਹੀਂ ਬਚਿਆ
ਹਰਿਆਣਾ ਵਿੱਚ ਗੰਨੇ ਦਾ ਰੇਟ ਨਾ ਵਧਣ ਕਾਰਨ ਕਿਸਾਨ ਨਾਰਾਜ਼, ਖੰਡ ਮਿੱਲਾਂ 'ਤੇ ਬਾਹਰ ਅੱਜ ਕਰਨਗੇ ਪ੍ਰਦਰਸ਼ਨ
ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ
ਖ਼ੁਸ਼ੀਆਂ ਨੂੰ ਲੱਗਿਆ ਗ੍ਰਹਿਣ - ਵਿਆਹ ਦੇ ਤੀਜੇ ਦਿਨ ਲਾੜੀ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ
4 ਦਸੰਬਰ ਨੂੰ ਵਿਆਹ ਹੋਇਆ, ਅਤੇ 7 ਦਸੰਬਰ ਨੂੰ ਲਾੜੀ ਫ਼ਰਾਰ ਹੋ ਗਈ
ਬਲਾਤਕਾਰ ਦੇ ਕੇਸ 'ਚ ਫ਼ਸਾਉਣ ਦੀ ਧਮਕੀ ਦੇ ਕੇ 80 ਲੱਖ ਰੁਪਏ ਬਟੋਰਨ ਵਾਲੀ ਯੂਟਿਊਬਰ ਗ੍ਰਿਫ਼ਤਾਰ
ਦਿੱਲੀ ਸ਼ਾਲੀਮਾਰ ਬਾਗ਼ ਦੀ ਰਹਿਣ ਵਾਲੀ ਹੈ ਮੁਲਜ਼ਮ ਔਰਤ
ਅੰਬਾਲਾ ’ਚ ਨਹਿਰ ਵਿਚ ਡਿੱਗੀ ਕਾਰ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਮਰਨ ਵਾਲਿਆਂ ਵਿਚ ਪਤੀ-ਪਤਨੀ ਅਤੇ ਉਹਨਾਂ ਦੇ ਦੋ ਬੱਚੇ ਸ਼ਾਮਲ ਹਨ।
ਹਿਸਾਰ ਦੂਰਦਰਸ਼ਨ ਕੇਂਦਰ ਦੇ ਨਿਰੀਖਣ ਦੌਰਾਨ ਗੰਦਗੀ ਦੇਖ ਭੜਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ
ਇੱਕ ਸਾਲ ਵਿੱਚ ਟੈਲੀਕਾਸਟ ਕੀਤੇ ਪ੍ਰੋਗਰਾਮਾਂ ਦੀ ਮੰਗੀ ਰਿਪੋਰਟ
ਬਲਾਤਕਾਰ ਦੀ ਸ਼ਿਕਾਰ 13 ਸਾਲਾ ਬੱਚੀ ਹੋਈ ਗਰਭਵਤੀ, 50 ਸਾਲਾ ਗੁਆਂਢੀ ਨਿੱਕਲਿਆ ਦੋਸ਼ੀ
ਪਤਾ ਉਦੋਂ ਲੱਗਿਆ ਜਦੋਂ ਲੜਕੀ ਨੂੰ ਪੇਟ ਦਰਦ ਦੀ ਸ਼ਿਕਾਇਤ ਕਰਕੇ ਡਾਕਟਰ ਕੋਲ ਲਿਜਾਇਆ ਗਿਆ
ਅੰਬਾਲਾ 'ਚ ਦਰਦਨਾਕ ਹਾਦਸਾ, ਟਰੱਕ ਦੇ ਟਾਇਰ ਹੇਠਾਂ ਆਇਆ 2 ਸਾਲਾ ਮਾਸੂਮ, ਮੌਤ
ਬੱਚੇ ਨੂੰ ਦਵਾਈ ਦਿਵਾਉਣ ਲਈ ਸ਼ਹਿਰ ਆਈ ਸੀ ਔਰਤ