Haryana
ਅੰਬਾਲਾ ’ਚ ਨਹਿਰ ਵਿਚ ਡਿੱਗੀ ਕਾਰ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਮਰਨ ਵਾਲਿਆਂ ਵਿਚ ਪਤੀ-ਪਤਨੀ ਅਤੇ ਉਹਨਾਂ ਦੇ ਦੋ ਬੱਚੇ ਸ਼ਾਮਲ ਹਨ।
ਹਿਸਾਰ ਦੂਰਦਰਸ਼ਨ ਕੇਂਦਰ ਦੇ ਨਿਰੀਖਣ ਦੌਰਾਨ ਗੰਦਗੀ ਦੇਖ ਭੜਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ
ਇੱਕ ਸਾਲ ਵਿੱਚ ਟੈਲੀਕਾਸਟ ਕੀਤੇ ਪ੍ਰੋਗਰਾਮਾਂ ਦੀ ਮੰਗੀ ਰਿਪੋਰਟ
ਬਲਾਤਕਾਰ ਦੀ ਸ਼ਿਕਾਰ 13 ਸਾਲਾ ਬੱਚੀ ਹੋਈ ਗਰਭਵਤੀ, 50 ਸਾਲਾ ਗੁਆਂਢੀ ਨਿੱਕਲਿਆ ਦੋਸ਼ੀ
ਪਤਾ ਉਦੋਂ ਲੱਗਿਆ ਜਦੋਂ ਲੜਕੀ ਨੂੰ ਪੇਟ ਦਰਦ ਦੀ ਸ਼ਿਕਾਇਤ ਕਰਕੇ ਡਾਕਟਰ ਕੋਲ ਲਿਜਾਇਆ ਗਿਆ
ਅੰਬਾਲਾ 'ਚ ਦਰਦਨਾਕ ਹਾਦਸਾ, ਟਰੱਕ ਦੇ ਟਾਇਰ ਹੇਠਾਂ ਆਇਆ 2 ਸਾਲਾ ਮਾਸੂਮ, ਮੌਤ
ਬੱਚੇ ਨੂੰ ਦਵਾਈ ਦਿਵਾਉਣ ਲਈ ਸ਼ਹਿਰ ਆਈ ਸੀ ਔਰਤ
ਦਰਦਨਾਕ ਹਾਦਸਾ: ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ
50 ਯਾਤਰੀ ਸਨ ਬੱਸ 'ਚ ਸਵਾਰ
ਰੋਹਤਕ 'ਚ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਨਾਲ ਦੀ ਜੁੱਤੀਆਂ ਦੀ ਦੁਕਾਨ ਵੀ ਆਈ ਅੱਗ ਦੀ ਲਪੇਟ 'ਚ
ਸਕੂਲ 'ਚ ਦੌੜ 'ਚ ਦੌੜਦੇ ਸਮੇਂ ਬੇਹੋਸ਼ ਹੋਇਆ ਵਿਦਿਆਰਥੀ, ਨੱਕ 'ਚੋਂ ਨਿਕਲਿਆ ਖੂਨ, ਮੌਤ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਸਰਕਾਰੀ ਸਕੂਲ ਦੀ ਡਿੱਗੀ ਕੰਧ, 1 ਦਰਜਨ ਤੋਂ ਵੱਧ ਬੱਚੇ ਛੱਤ ਤੋਂ ਡਿੱਗੇ ਹੇਠਾਂ
ਬੱਚਿਆਂ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖਲ
ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 30 ਯਾਤਰੀ ਗੰਭੀਰ ਜ਼ਖਮੀ
ਜ਼ਖਮੀਆਂ ਹਸਪਤਾਲ ਦਾਖਲ
ਰੇਲਵੇ ਟਰੈਕ 'ਚ ਫ਼ਸੀ ਚੱਪਲ ਕੱਢਣ ਦੌਰਾਨ ਰੇਲਗੱਡੀ ਦੀ ਚਪੇਟ 'ਚ ਆਉਣ ਕਾਰਨ ਵਿਦਿਆਰਥਣ ਦੀ ਮੌਤ
ਵਿਦਿਆਰਥਣ ਦੀ ਮੌਕੇ 'ਤੇ ਹੀ ਹੋਈ ਮੌਤ