Haryana
ਸਰਕਾਰੀ ਹਸਪਤਾਲਾਂ 'ਚ ਡਾਕਟਰ ਨਹੀਂ ਪਾਉਣਗੇ ਸ਼ਾਰਟਸ, ਜੀਨਸ-ਟੀ-ਸ਼ਰਟ, ਨਵਾਂ ਡਰੈੱਸ ਕੋਡ ਹੋਇਆ ਲਾਗੂ
ਹੇਅਰ ਸਟਾਈਲ ਅਤੇ ਲੰਮੇ ਨਹੁੰ ਰੱਖਣ ’ਤੇ ਵੀ ਸਰਕਾਰ ਨੇ ਲਗਾਈ ਪਾਬੰਦੀ
BSF ਜਵਾਨ ਨਾਲ ਵੱਜੀ ਠੱਗੀ, ਬਦਮਾਸ਼ਾਂ ਨੇ ਹਾਈ ਪ੍ਰੋਫਾਈਲ ਕੁੜੀਆਂ ਨਾਲ ਦੋਸਤੀ ਕਰਵਾਉਣ ਦੇ ਨਾਂਅ ’ਤੇ ਫਸਾਇਆ
ਸਾਈਬਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅੰਬਾਲਾ 'ਚ ਦਰਦਨਾਕ ਹਾਦਸਾ, ਛੱਤ 'ਤੇ ਖੇਡ ਰਹੇ ਬੱਚੇ ਦੀ ਹੋਈ ਮੌਤ
ਮਾਪਿਆਂ ਦਾ ਪੋ-ਰੋ ਬੁਰਾ ਹਾਲ
ਹਰਿਆਣਾ: ਸਕੂਲੀ ਵਿਦਿਆਰਥੀਆਂ ਨੂੰ ਵਾਪਸ ਕਰਨਾ ਪਵੇਗਾ ਟੈਬਲੇਟ, ਨਹੀਂ ਤਾਂ ਰੋਕਿਆ ਜਾਵੇਗਾ ਰੋਲ ਨੰਬਰ
ਹੁਣ ਅਗਲੇ ਸੈਸ਼ਨ ਵਿੱਚ ਇਹ ਟੈਬਲੇਟ ਨਵੇਂ ਵਿਦਿਆਰਥੀਆਂ ਨੂੰ ਈ-ਲਰਨਿੰਗ ਲਈ ਦਿੱਤੇ ਜਾਣਗੇ
ਸਹੁਰਾ ਪਰਿਵਾਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੀ ਨੂੰਹ ਤਿੰਨ ਸਾਥੀਆਂ ਸਣੇ ਕਾਬੂ
ਨਵ-ਵਿਆਹੁਤਾ ਨਿੱਕਲੀ 3 ਬੱਚਿਆਂ ਦੀ ਮਾਂ ਅਤੇ ਉਸ ਦੀ ਜਾਅਲੀ ਮਾਂ ਨਿੱਕਲੀ ਉਸ ਦੀ ਅਸਲ ਸੱਸ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ, 20 ਮਾਰਚ ਨੂੰ ਦਿੱਲੀ ਕੂਚ ਕਰਨਗੇ ਕਿਸਾਨ
ਕਿਸਾਨਾਂ ਨੇ 20 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਇਨਸਾਨੀਅਤ ਸ਼ਰਮਸਾਰ: ਘਰ 'ਚ ਕੰਮ ਕਰਦੀ 13 ਸਾਲਾ ਨਾਬਾਲਗ ਨੂੰ ਜੋੜੇ ਨੇ ਗਰਮ ਚਿਮਟੇ ਨਾਲ ਕੁੱਟਿਆ
ਪੁਲਿਸ ਨੇ ਜੋੜੇ ਨੂੰ ਕੀਤਾ ਗ੍ਰਿਫਤਾਰ
ਆਨਲਾਈਨ ਐਪ ਜ਼ਰੀਏ ਮਾਰੀ ਜੋੜੇ ਨਾਲ ਲੱਖਾਂ ਰੁਪਏ ਦੀ ਠੱਗੀ
ਪੁਰਾਣੇ ਫਰਨੀਚਰ ਦਾ ਇਸ਼ਤਿਹਾਰ ਦੇ ਕੇ ਜਾਲ ਵਿਚ ਫਸਾਇਆ
ਅੰਬਾਲਾ 'ਚ ਛੋਟੇ ਹਾਥੀ ਦੀ ਅਣਪਛਾਤੇ ਵਾਹਨ ਨਾਲ ਟੱਕਰ, ਨੌਜਵਾਨ ਦੀ ਮੌਤ
4 ਲੋਕ ਗੰਭੀਰ ਜ਼ਖਮੀ
ਸ਼੍ਰੋਮਣੀ ਕਮੇਟੀ ਨੂੰ ਛੱਡਣਾ ਪਵੇਗਾ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ
ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ