Haryana
ਨਾਬਾਲਿਗ ਲੜਕੀ ਨਾਲ ਗੈਂਗਰੇਪ, 5 ਦੋਸ਼ੀਆਂ ਵਿੱਚੋਂ 2 ਲੜਕੀ ਦੇ ਦੋਸਤ
ਦੋਸ਼ੀਆਂ ਨੂੰ ਲੜਕੀ ਨੂੰ ਜਾਨੋਂ ਮਾਰਨ ਦੀ ਵੀ ਦਿੱਤੀ ਧਮਕੀ
CM ਮਾਨ ਦੇ ਵਿਆਹ ਦੀ ਮੰਨਤ ਪੂਰੀ ਹੋਣ ’ਤੇ ਕਪਾਲ ਮੋਚਨ ਪਹੁੰਚੇ ਮਾਤਾ ਹਰਪਾਲ ਕੌਰ
ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ।
ਪਰਾਲੀ ਸਾੜਨ ਦੀ ਸੂਚਨਾ ਨਾ ਦੇਣ ’ਤੇ 38 ਨੰਬਰਦਾਰ ਸਸਪੈਂਡ, 355 ਕਿਸਾਨਾਂ ’ਤੇ 8.37 ਲੱਖ ਦਾ ਜੁਰਮਾਨਾ
ਡੀਸੀ ਡਾ. ਸੰਗੀਤਾ ਤੇਤਰਵਾਲ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ|
ਕਰਨਾਲ 'ਚ ਲਗਾਇਆ ਗਿਆ ਵਿਲੱਖਣ ਖੂਨਦਾਨ ਕੈਂਪ, ਖੂਨਦਾਨ ਕਰਨ ਵਾਲੀਆਂ ਸਨ ਸਾਰੀਆਂ ਔਰਤਾਂ ਅਤੇ ਲੜਕੀਆਂ
ਖੂਨਦਾਨ ਕਰਨ ਵਾਲੀ ਹਰ ਲੜਕੀ ਅਤੇ ਔਰਤ ਨੂੰ ਰਕਤ ਵੀਰਾਂਗਣਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
ਟਾਇਰ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।
ਦਰਦਨਾਕ ਹਾਦਸਾ: ਦੋ ਟਰੱਕਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, ਡਰਾਈਵਰ ਨੇ ਤੋੜਿਆ ਮੌਕੇ 'ਤੇ ਦਮ
ਇਕ ਗੰਭੀਰ ਰੂਪ ਵਿਚ ਜ਼ਖਮੀ
ਪਹਿਲਵਾਨੀ ਤੋਂ ਬਾਅਦ ਹੋਟਲ ਉਦਯੋਗ 'ਚ ਆਏ 'ਦ ਗ੍ਰੇਟ ਖਲੀ', ਕਰਨਾਲ 'ਚ ਖੋਲ੍ਹਿਆ ਢਾਬਾ ਤੇ ਸਪੋਰਟਸ ਅਕੈਡਮੀ
ਇਹ ਰੈਸਟੋਰੈਂਟ ਹਰਿਆਣਾ ਦੇ ਕਰਨਾਲ ਵਿੱਚ ਸੋਮਵਾਰ (17 ਅਕਤੂਬਰ) ਨੂੰ ਦੁਪਹਿਰ 2 ਵਜੇ ਤੋਂ ਬਾਅਦ ਲੋਕਾਂ ਲਈ ਖੁੱਲ੍ਹਣ ਜਾ ਰਿਹਾ ਹੈ।
ਖੇਡਦੇ-ਖੇਡਦੇ ਪਾਣੀ ਦੀ ਬਾਲਟੀ 'ਚ ਡਿੱਗੀ 14 ਮਹੀਨਿਆਂ ਦੀ ਮਾਸੂਮ ਬੱਚੀ, ਮੌਤ
ਮਾਪੇ ਘਰ 'ਚ ਨਹੀਂ ਸਨ ਮੌਜੂਦ
ਦਰਦਨਾਕ: ਮੀਂਹ ਦੇ ਪਾਣੀ ਵਿਚ ਨਹਾਉਣ ਗਏ 6 ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ
ਸੜਕ ਕਿਨਾਰੇ ਖੜ੍ਹੇ 3 ਦੋਸਤਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਤਿੰਨਾਂ ਦੀ ਮੌਤ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ