Haryana
ਸਿਹਤ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਸਿਹਤ, ਖੇਲ ਮੰਤਰੀ ਅਨਿਲ ਵਿੱਜ ਨੇ ਪਿੰਡ ਕਲਰਹੇੜੀ ਵਿਚ ਬਾਲਮਿਕੀ ਸਮੁਦਾਏ ਦੀ ਚੌਪਾਲ ਦੀ ਉਸਾਰੀ ਲਈ 24.50 ਲੱਖ ਰੁਪਏ ਦੀ ਰਾਸ਼ੀ ਮੰਜ਼ੂਰ ਕਰਵਾਈ
ਮਾਤਾ ਹਰਚਰਨਜੀਤ ਕੌਰ ਦੀ ਅੰਤਮ ਅਰਦਾਸ ਮੌਕੇ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਂਟ
ਪੰਜਾਬੀ ਦੇ ਪ੍ਰਸਿਧ ਪੱਤਰਕਾਰ ਸ. ਸੁੰਦਰ ਸਿੰਘ ਬੀਰ ਦੀ ਧਰਮਪਤਨੀ ਅਤੇ ਜਨਹਿਤ ਨਿਊਜ ਦੇ ਮੁੱਖ ਸੰਪਾਦਕ ਸ. ਸੁਦੀਪ ਸਿੰਘ ਤੇ ਸ. ਹਿੰਮਤ ਸਿੰਘ ਦੇ ਮਾਤਾ ਹਰਚਰਨਜੀਤ ਕੌਰ....
ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਪੱਛਮੀ ਦਿੱਲੀ ਦੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਸੀ-4, ਜਨਕਪੁਰੀ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਵਿਚ.....
ਓਮਾਨ ਵਿਖੇ ਫਸੀਆਂ ਭਾਰਤੀ ਔਰਤਾਂ ਦੀ ਮਦਦ ਲਈ ਵਿਦੇਸ਼ ਮੰਤਰਾਲੇ ਨੂੰ ਚਿੱਠੀ
ਓਮਾਨ ਵਿਖੇ ਫਸੀਆਂ ਹੋਈਆਂ 45 ਭਾਰਤੀ ਔਰਤਾਂ ਦੀ ਮਦਦ ਲਈ ਔਰਤਾਂ ਬਾਰੇ ਦਿੱਲੀ ਕਮਿਸ਼ਨ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿੱਖ ਕੇ, ਇਨ੍ਹਾਂ ਔਰਤਾਂ ਦੀ
ਹਰਿਆਣਾ ਦੇ ਉਦਯੋਗ ਮੰਤਰੀ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਬੀਤੇ ਕੱਲ ਸਾਮ ਨੂੰ ਕਰਨਾਲ ਦੇ ਹੋਟਲ ਗੋਲਡਨ ਮੁਵਮੈਂਟ ਵਿਖੇ ਹਰਿਆਣਾ ਸਰਕਾਰ ਦੇ ਉਧਯੋਗ ਮੰਤਰੀ ਵਿਪੁਲ ਗੋਇਲ ਨੇ ਦ ਕਰਨਾਲ ਐਚ.ਐਸ.ਆਈ.ਆਈ.ਡੀ.ਜੀ.ਇੰਡਸਟਰੀ...
ਸਰਕਾਰ ਅਤੇ ਬਿਜਲੀ ਵਿਭਾਗ ਵਿਰੁਧ ਲੋਕਾਂ ਵਲੋਂ ਪ੍ਰਦਰਸ਼ਨ
ਬਿਜਲੀ ਦੀ ਸਪਲਾਈ 8 ਘੰਟੇ ਨਾ ਮਿਲਣ 'ਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ। ਏਲਨਾਬਾਦ ਦੇ ਨੇੜਲੇ ਪਿੰਡ ਭੁਰਟਵਾਲਾ ਦੇ ਸਬ ਸਟੇਸ਼ਨ ਦੇ ਸਾਹਮਣੇ..
ਪੱਤਰਕਾਰ ਸੁੰਦਰ ਸਿੰਘ ਬੀਰ ਨੂੰ ਸਦਮਾ, ਪਤਨੀ ਦਾ ਦਿਹਾਂਤ
ਰਾਜਧਾਨੀ ਦਿੱਲੀ 'ਚ ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਦੇ ਨਾਮ ਨਾਲ ਜਾਣੇ ਜਾਂਦੇ ਸ. ਸੁੰਦਰ ਸਿੰਘ ਬੀਰ ਦੀ ਧਰਮਪਤਨੀ ਅਤੇ ਜਨਹਿਤ ਨਿਊਜ ਦੇ ਮੁੱਖ ਸੰਪਾਦਕ....
ਪੰਜਾਬੀ ਵਿਕਾਸ ਕਮੇਟੀ ਦੀ ਪਲੇਠੀ ਇਕੱਤਰਤਾ ਅੱਜ
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ 'ਪੰਜਾਬੀ ਵਿਕਾਸ ਕਮੇਟੀ' ਦੀ ਪਲੇਠੀ ਇਕੱਤਰਤਾ ਦਿੱਲੀ ਕਮੇਟੀ ਦੇ ਕਾਨਫਰੰਸ ਹਾਲ, ਗੁਰਦਵਾਰਾ ਰਕਾਬ ਗੰਜ ਸਾਹਿਬ..
ਸੀ.ਸੀ.ਆਰ.ਟੀ ਨੇ ਪੰਜਾਬੀ ਵਿਰਸੇ ਸਬੰਧੀ ਲਗਾਈ ਵਰਕਸ਼ਾਪ
ਸੈਂਟਰ ਫ਼ਾਰ ਕਲਚਰਲ ਰੀਸੋਰਸਿਜ ਐਂਡ ਟਰੇਨਿੰਗ (ਸੀ.ਸੀ.ਆਰ.ਟੀ) ਅਦਾਰਾ ਮਨਿਸਟਰੀ ਆਫ਼ ਕਲਚਰ, ਭਾਰਤ ਸਰਕਾਰ ਵਲੋਂ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ, ਨਜਫਗੜ੍ਹ, ਦਿੱਲੀ
ਦਿੱਲੀ ਵਿਚ ਸੰਸਕ੍ਰਿਤ ਦੀ ਗੁੱਡੀ ਚੜ੍ਹਾਉਣ ਦੀ ਤਿਆਰੀ
ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਸੰਸਕ੍ਰਿਤ ਜ਼ੁਬਾਨ ਵੱਲ ਖਿੱਚਣ ਲਈ ਤਿੰਨ ਮਹੀਨੇ ਦਾ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਜਾ ਰਹੀ ਹੈ।