Haryana
ਮਿੱਠੀ ਸੁਰੇਰਾ ਦੇ ਸਬ ਸਟੇਸ਼ਨ ਨਾਲ ਜੁੜੇ ਪੰਜ ਪਿੰਡਾਂ 'ਚ ਹੁਣ ਨਹੀ ਆਵੇਗੀ ਬਿਜਲੀ ਦੀ ਪ੍ਰੇਸ਼ਾਨੀ
ਏਲਨਾਬਾਦ, 26 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): 132 ਕੇਵੀ ਸਬ ਸਟੇਸ਼ਨ ਮਿੱਠੀ ਸੁਰੇਰਾ ਦੇ 5 ਪਿੰਡਾਂ ਦੀ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਮੰਗ ਨੂੰ ਸਰਕਾਰ ਨੇ ਪੂਰਾ ਕਰ ਦਿਤਾ ਹੈ।
ਸੀਟੂ ਜੱਥਾ ਅਭਿਆਨ ਨੇ ਫ਼ਤਿਆਬਾਦ ਦੇ ਪਿੰਡਾਂ ਵਿਚ ਕੀਤੀਆਂ ਸਭਾਵਾਂ
ਆਜ਼ਾਦੀ ਦੇ 70 ਸਾਲ ਬਾਅਦ ਵੀ ਮਜ਼ਦੂਰਾਂ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਮਜ਼ਦੂਰ ਯੂਨੀਅਨਾਂ ਦੇ ਦਬਾਅ ਵਿਚ ਮਨਰੇਗਾ ਕਨੂੰਨ ਤਾਂ ਬਣਿਆ ਪਰ ਸ਼ਾਸਨ-ਪ੍ਰਸ਼ਾਸਨ ਮਨਰੇਗਾ ਕਨੂੰਨ..
ਜੀ.ਕੇ. ਤੇ ਸਿਰਸਾ ਵਲੋਂ ਅੰਬਾਲਾ ਕੁੱਟਮਾਰ ਮਾਮਲੇ 'ਚ ਚੁੱਕੇ ਕਦਮ ਸਲਾਹੁਣਯੋਗ: ਸੁਖਵਿੰਦਰ ਸਿੰਘ ਬੱਬਰ
ਹਰਜੀਤ ਸਿੰਘ ਜੋ ਪਿਛਲੇ ਦਿਨੀਂ ਹਰਿਆਣਾ ਸੁਬੇ ਦੇ ਅੰਬਾਲਾ ਸ਼ਹਿਰ ਵਿਖੇ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ...
ਬਚਪਨ ਪਲੇਅ ਸਕੂਲ 'ਚ ਤੀਜ ਮਨਾਈ
ਅਸੰਧ, 25 ਜੁਲਾਈ (ਰਾਮਗੜੀਆ): ਇਲਾਕੇ ਦੇ ਬਚਪਨ ਪਲੇਅ ਸਕੂਲ ਵਿਚ ਮੰਗਲਵਾਰ ਨੂੰ ਤੀਜ ਕਾ ਤਿਉਹਾਰ ਮਨਾਇਆ ਗਿਆ।
ਗੁਰਦੁਆਰਾ ਅਜੈ ਇਨਕਲੇਵ ਦੀਆਂ ਚੋਣਾਂ 'ਚ ਅਜੀਤ ਪਾਲ ਸਿੰਘ ਬਿੰਦਰਾ ਦਾ ਧੜਾ ਜੇਤੂ
ਪੱਛਮੀ ਦਿੱਲੀ ਦੇ ਗੁਰਦਵਾਰਾ ਅਜੈ ਐਨਕਲੇਵ, ਨੇੜੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੀ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਅਜੀਤ ਪਾਲ ਸਿੰਘ ਬਿੰਦਰਾ ਦਾ 21 ਮੈਂਬਰੀ ਧੜਾ
ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਸਵਰਾਜ ਸੱਚ ਸਾਹਮਣੇ ਰੱਖੇ: ਉਂਕਾਰ ਸਿੰਘ ਥਾਪਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਦੇ ਚੇਅਰਮੈਨ ਜਥੇਦਾਰ ਉਂਕਾਰ ਸਿੰਘ ਥਾਪਰ ਨੇ ਭਾਰਤ ਦੇ..
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਨਵੀਂ ਦਿੱਲੀ, 24 ਜੁਲਾਈ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਵਿਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।
ਸੰਘਰਸ਼ ਕਮੇਟੀ ਵਲੋਂ ਭੁੱਖ ਹੜਤਾਲ ਕਰਨ ਦਾ ਫ਼ੈਸਲਾ
ਸ਼ਹਿਰ ਦੀ ਪਾਸ਼ ਕਲੋਨੀ ਬੀ ਬਲਾਕ ਵਿਖੇ ਸ਼ਹਿਰੀਆਂ ਦੇ ਸਹਿਯੋਗ ਅਤੇ ਮਾਇਆ ਨਾਲ ਵਿਕਸਤ ਹੋਏ ਰਾਜੀਵ ਪਾਰਕ ਦਾ ਮਸਲਾ ਇਸ ਵੇਲੇ ਪੂਰਾ ਭਖਿਆ ਹੋਇਆ ਹੈ ਅਤੇ......
ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਰਤਨ ਸਮਾਗਮ
ਬੀਤੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਮੈਨੇਜਮੈਂਟ ਕਮੇਟੀ, ਸਟਾਫ਼ ਅਤੇ ਸਕਲ ਵਿਦਿਆਰਥੀਆਂ ਵਲੋਂ ਮਿਲ ਕੇ....
ਸਾਬਤ ਸੂਰਤ ਸਿੱਖ ਸੁਸਾਇਟੀ ਦੀ ਇਕਤੱਤਰਾ
ਸਿੱਖਾਂ ਵਿਚ ਵੱਧ ਰਹੀ ਪਤੀਤ ਪੁਣੇ ਦੀ ਆਦਤ ਨੂੰ ਰੋਕਣ ਲਈ ਸ਼ਾਹਬਾਦ ਵਿਚ ਬਣੀ ਸਾਬਤ ਸੂਰਤ ਸਿੱਖ ਸੋਸਾਇਟੀ ਦੀ ਮਹੀਨੇਵਾਰ ਇਕਤੱਤਰਾ ਬੀਤੇ ਦਿਨੀ......