Haryana
ਸੁਖਬੀਰ ਬਾਦਲ ਲੁਕਵੇਂ ਰੂਪ ਵਿਚ ਮੁੜ ਹਰਿਆਣਾ ਕਮੇਟੀ ’ਤੇ ਹੋਣਾ ਚਾਹੁੰਦਾ ਹੈ ਕਾਬਜ਼ : ਬਲਜੀਤ ਸਿੰਘ ਦਾਦੂਵਾਲ
ਇਕਜੁਟਤਾ ਵਿਖਾਉਣ ਦੀ ਲੋੜ ਹੈ ਜਿਸ ਨਾਲ ਬਾਦਲਾਂ ਦੇ ਮਨਸੂਬੇ ਨੂੰ ਅਸਫ਼ਲ ਕੀਤਾ ਜਾ ਸਕਦਾ
ਕੈਥਲ 'ਚ 2 ਸਾਲ ਦਾ ਬੱਚਾ ਉਬਲਦੇ ਪਾਣੀ ਵਿੱਚ ਡਿੱਗਿਆ, 4 ਭੈਣਾਂ ਦਾ ਸੀ ਇਕਲੌਤਾ ਭਰਾ
ਇਲਾਜ ਦੌਰਾਨ ਬੱਚੇ ਦੀ ਮੌਤ ਹੋਈ
Nayab Saini News : ਮੁੱਖ ਮੰਤਰੀ ਨਾਇਬ ਸੈਣੀ ਨੇ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਦਾ ਕੀਤਾ ਸਵਾਗਤ
Nayab Saini News : ਵੱਖ-ਵੱਖ ਮੁੱਦਿਆਂ ਤੇ ਵਿਕਾਸ ਯੋਜਨਾਵਾਂ 'ਤੇ ਗਹਿਰਾਈ ਨਾਲ ਕੀਤੀ ਚਰਚਾ
Haryana News: ਹਰਿਆਣਾ ਭਾਜਪਾ ਪ੍ਰਧਾਨ ਅਤੇ ਗਾਇਕ ਰੌਕੀ ਵਿਰੁੱਧ ਸਮੂਹਿਕ ਬਲਾਤਕਾਰ ਦਾ ਮਾਮਲਾ ਕੀਤਾ ਖ਼ਾਰਿਜ
Haryana News :ਦੋ਼ਸ਼ ਲਗਾਉਣ ਵਾਲੀ ਲੜਕੀ ਵਿਰੁੱਧ ਐਫਆਈਆਰ ਦਰਜ
Haryana News : ਯਮੁਨਾਨਗਰ ਨੂੰ ਵੱਡਾ ਤੋਹਫ਼ਾ, ਚੰਡੀਗੜ੍ਹ ਰੇਲਵੇ ਲਾਈਨ ਯਮੁਨਾਨਗਰ ਤੋਂ ਹੋਵੇਗੀ ਸ਼ੁਰੂ
Haryana News : 901 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਇਆ ਜਾਵੇਗਾ 91 ਕਿ.ਮੀ. ਲੰਬਾ ਟ੍ਰੈਕ
''ਕਈ ਦਿਨ ਭੁੱਖੇ ਰਹੇ, ਲੋਕਾਂ ਦੀਆਂ ਸੜੀਆਂ ਲਾਸ਼ਾਂ ਦੇਖੀਆਂ''... 45 ਲੱਖ ਰੁਪਏ ਲਗਾ ਕੇ ਅਮਰੀਕਾ ਗਏ ਰੋਬਿਨ ਦੀ ਕਹਾਣੀ
ਪਿਤਾ ਨੇ ਦੱਸਿਆ ਕਿ ਜੋ ਸੁਪਨਾ ਉਸ ਨੇ ਪਾਲਿਆ ਸੀ ਅਤੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ, ਉਹ ਅਧੂਰਾ ਹੀ ਰਹਿ ਗਿਆ ਹੈ।
Karnal News : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਦਾ ਭਰਾ ਹੋਇਆ ਭਾਵੁਕ, ਕਿਹਾ - 72 ਲੱਖ ਖਰਚ ਕੇ ਭਰਾ ਨੂੰ ਭੇਜਿਆ ਸੀ ਵਿਦੇਸ਼
Karnal News : ਕਿਹਾ - 72 ਲੱਖ ਖਰਚ ਕੇ ਭਰਾ ਨੂੰ ਭੇਜਿਆ ਸੀ ਵਿਦੇਸ਼, 26 ਜਨਵਰੀ ਨੂੰ ਮੈਕਸੀਕੋ ਦੀ ਕੰਧ ਟੱਪ ਕੇ ਪਹੁੰਚਿਆ ਸੀ ਅਮਰੀਕਾ
Jagjit Singh Dallewal News : ਹਰਿਆਣਾ ਦੇ 50 ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਪਹੁੰਚਣਗੇ ਖਨੌਰੀ
Jagjit Singh Dallewal News : ਡੱਲੇਵਾਲ ਪੀਣਗੇ ਇਹ ਪਾਣੀ, ਮਹਾਂਪੰਚਾਇਤਾਂ ਸਬੰਧੀ ਬਣਾਈ ਜਾਵੇਗੀ ਰਣਨੀਤੀ
Haryana Encounter News: ਹਰਿਆਣਾ ਪੁਲਿਸ ਨੇ 2 ਬਦਮਾਸ਼ਾਂ ਦਾ ਕੀਤਾ ਐਨਕਾਊਂਟਰ, ਦੋਵਾਂ 'ਤੇ ਸੀ 1-1 ਲੱਖ ਦਾ ਇਨਾਮ
Haryana Encounter News: 3 ਹਰਿਆਣਾ ਪੁਲਿਸ ਦੇ ਜਵਾਨ ਬੁਲੇਟਪਰੂਫ਼ ਜੈਕਟਾਂ ਨਾਲ ਬਚੇ
Haryana News : ਜੀਂਦ ਦੇ ਕਿਸਾਨਾਂ ਨੇ ਦਿੱਲੀ-ਪਟਿਆਲਾ ਹਾਈਵੇਅ 'ਤੇ ਟੋਲ ਫ੍ਰੀ ਕਰ ਦਿੱਤਾ, ਅੱਜ ਤੋਂ ਨਹੀਂ ਲਿਆ ਜਾਵੇਗਾ ਟੋਲ
Haryana News : ਕਿਸਾਨ ਸੰਗਠਨ 8 ਅਤੇ 9 ਫਰਵਰੀ ਨੂੰ ਸੂਬੇ ਭਰ ਦੇ ਸਾਰੇ ਸੰਸਦ ਮੈਂਬਰਾਂ ਨੂੰ ਇੱਕ ਮੰਗ ਪੱਤਰ ਸੌਂਪਣਗੇ