Haryana
Haryana News: ਕਲਯੁਗੀ ਮਾਮੀ ਦਾ ਸ਼ਰਮਨਾਕ ਕਾਰਾ, ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕੀਤਾ ਕਤਲ
Haryana News: ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕੀਤੀ ਸ਼ੁਰੂ
ਅਧਿਕਾਰੀਆਂ ਵਲੋਂ ਕਿਰਨ ਚੌਧਰੀ ਦਾ ਫ਼ੋਨ ਨਾ ਚੁਕਣ ’ਤੇ ਵਿਜ ਨੇ ਮੁੱਖ ਮੰਤਰੀ ਕੋਲ ਕੀਤੀ ਸ਼ਿਕਾਇਤ
ਕਿਹਾ, ਅਧਿਕਾਰੀਆਂ ਦਾ ਇਹ ਰਵੱਈਆ ਸਹੀ ਨਹੀਂ
Haryana News : ਹਰਿਆਣਾ ਸਰਕਾਰ ਨੇ ਗੈਸਟ ਪ੍ਰੋਫੈਸਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲਣਗੀਆਂ ਇਹ ਸਹੂਲਤਾਂ
Haryana News : ਲੰਬੇ ਸਮੇਂ ਤੋਂ ਕੰਮ ਕਰ ਰਹੇ ਗੈਸਟ ਪ੍ਰੋਫੈਸਰਾਂ, ਇੰਸਟ੍ਰਕਟਰਾਂ ਅਤੇ ਸਹਾਇਕ ਪ੍ਰਿੰਸੀਪਲਾਂ ਨੂੰ ਸੇਵਾਮੁਕਤੀ ਦੀ ਉਮਰ ਤੱਕ ਨਹੀਂ ਹਟਾਇਆ ਜਾ ਸਕਦਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ
, 22 ਜ਼ਿਲ੍ਹਿਆਂ ਦੀਆਂ 40 ਸੀਟਾਂ ’ਤੇ ਈਵੀਐਮ ਰਾਹੀਂ ਹੋਵੇਗੀ ਵੋਟਿੰਗ
Haryana News : ਪੁਲਿਸ ਦੇ ਯਤਨਾਂ ਸਦਕਾ, ਪਿਛਲੇ 15 ਸਾਲਾਂ ਤੋਂ ਮਹਾਰਾਸ਼ਟਰ ਤੋਂ ਲਾਪਤਾ ਇੱਕ ਧੀ ਨੂੰ ਆਪਣਾ ਗੁਆਚਿਆ ਹੋਇਆ ਪਰਿਵਾਰ ਮਿਲਿਆ
Haryana News: ਕੁੜੀ ਨੂੰ ਹਰਿਆਣਾ ਦੇ ਪਾਣੀਪਤ ਤੋਂ ਬਚਾਇਆ ਗਿਆ, 2010 ’ਚ ਮਹਾਰਾਸ਼ਟਰ ਦੇ ਵਰਧਾ ਪੁਲਿਸ ਸਟੇਸ਼ਨ ’ਚ ਗੁੰਮਸ਼ੁਦਾ ਵਿਅਕਤੀ ਦੀ ਐਫਆਈਆਰ ਕੀਤੀ ਗਈ ਦਰਜ
Dallewal News : ਡੱਲੇਵਾਲ ਨੂੰ ਫਿਰ ਲੱਗੀਆਂ ਉਲਟੀਆਂ, ਸਿਹਤ ਹੋਈ ਨਾਜ਼ੁਕ, SKM ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਉਠਾਏ 3 ਮੁੱਦੇ
Dallewal News : ਹਰਿਆਣਾ ਦੇ 10 ਕਿਸਾਨ ਵੀ ਖਨੌਰੀ ਬਾਰਡਰ 'ਤੇ 111 ਕਿਸਾਨਾਂ ਨਾਲ ਭੁੱਖ ਹੜਤਾਲ 'ਤੇ ਬੈਠੇ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਭਲਕੇ ਹੋਣਗੀਆਂ ਚੋਣਾਂ
22 ਜ਼ਿਲ੍ਹਿਆਂ ਦੇ 40 ਵਾਰਡਾਂ ਵਿਚ ਹੋਣ ਵਾਲੀ ਚੋਣ ਵਿੱਚ 4 ਲੱਖ ਸਿੱਖ ਵੋਟਰ 164 ਉਮੀਦਵਾਰਾਂ ਫ਼ੈਸਲਾ ਕਰਨਗੇ।
ਸੱਸ ਨੇ ਕੁੜੀ ਭੇਜਣ ਤੋਂ ਕੀਤਾ ਇਨਕਾਰ, ਜਵਾਈ ਨੇ ਸੱਸ 'ਤੇ ਚਲਾਈਆਂ ਗੋਲੀਆਂ
ਬੰਦੂਕ ਦੀ ਕਾਨੂੰਨੀ ਵੈਧਤਾ ਦੀ ਜਾਂਚ
Hisar Accident News : ਹਿਸਾਰ ֹ’ਚ ਦੁੱਧ ਦੇ ਟੈਂਕਰ ਨੇ 2 ਬਾਈਕ ਸਵਾਰਾਂ ਨੂੰ ਦਰੜਿਆ, ਮੌਕੇ 'ਤੇ ਹੀ ਮੌਤ
Hisar Accident News : ਦਿੱਲੀ-ਸਿਰਸਾ ਨੈਸ਼ਨਲ ਹਾਈਵੇਅ 'ਤੇ ਗੜ੍ਹੀ ਪਿੰਡ ਨੇੜੇ ਵਾਪਰਿਆ ਹਾਦਸਾ
Haryana News : ਦੇਸੀ ਘਿਓ ਨਾਲ ਭਰਿਆ ਕੰਟੇਨਰ ਬੇਕਾਬੂ ਹੋ ਪਲਟਿਆ, ਬਾਲਟੀਆਂ ਭਰ -ਭਰ ਕੇ ਲੈ ਗਏ ਲੋਕ
Haryana News : ਹਰਿਆਣਾ ਦੇ ਭਾਰਤ ਮਾਲਾ ਰੋਡ ‘ਤੇ ਪਿੰਡ ਸਕਤਾ ਖੇੜਾ ਨੇੜੇ ਵਾਪਰਿਆ ਹਾਦਸਾ