Haryana
Haryana election results : ਵਿਨੇਸ਼ ਫੋਗਾਟ ਦੀ ਜਿੱਤ 'ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਦਿੱਤਾ ਬਿਆਨ, ਕਿਹਾ- ਅਸੀਂ ਮਹਾਨ ਆਦਮੀ ਹਾਂ
ਮੇਰੇ ਨਾਮ 'ਚ ਇੰਨਾ ਦਮ ਤਾਂ ਹੈ ਕਿ ਉਸਦੀ ਬੇੜੀ ਪਾਰ ਹੋ ਗਈ : ਬ੍ਰਿਜਭੂਸ਼ਣ ਸ਼ਰਨ ਸਿੰਘ
Haryana Election Results 2024 : ਹਰਿਆਣਾ 'ਚ ਫ਼ਿਰ ਖਿੜਿਆ ਕਮਲ, ਚੋਣਾਂ 'ਚ ਭਾਜਪਾ ਦੀ ਹੈਟ੍ਰਿਕ
ਹਰਿਆਣਾ 'ਚ 90 ਵਿੱਚੋਂ 50 ਸੀਟਾਂ ਉੱਤੇ ਭਾਜਪਾ ਦੀ ਜਿੱਤ
'Jalebi trending in Haryana Election Result': ਹਰਿਆਣਾ ਚੋਣ ਨਤੀਜਿਆਂ ਦੌਰਾਨ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗੀ 'ਜਲੇਬੀ'
ਸੋਸ਼ਲ ਮੀਡੀਆ 'ਤੇ ਜਲੇਬੀ' ਮੀਮਜ਼ ਦਾ ਆਇਆ ਹੜ੍ਹ
Haryana Election Results : ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੋਗਾਟ ਜੇਤੂ, ਭਾਜਪਾ ਉਮੀਦਵਾਰ ਨੂੰ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ
Haryana Election Results : ਵਿਨੇਸ਼ ਫੋਗਾਟ ਨੇ 6140 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
Assembly Election Results 2024 : ਭਾਜਪਾ 42 ਤੇ ਕਾਂਗਰਸ 40 ਸੀਟਾਂ 'ਤੇ ਅੱਗੇ,CM ਸੈਣੀ-ਵਿਨੇਸ਼ ਫੋਗਾਟ ਅੱਗੇ, ਦੁਸ਼ਯੰਤ ਚੌਟਾਲਾ ਪਿੱਛੇ
Assembly Election Results 2024 : ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ
Jammu Kashmir-Haryana Election Result 2024 : ਭਲਕੇ ਆਉਣਗੇ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ
ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
Haryana News : ਹਰਿਆਣਾ ’ਚ ਕਈ ਥਾਈਂ ਹਿੰਸਾ ਵਿਚਕਾਰ ਵੋਟਿੰਗ ਦਾ ਅਮਲ ਸਿਰੇ ਚੜ੍ਹਿਆ
Haryana News : 61 ਫ਼ੀ ਸਦੀ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ, ਗਿਣਤੀ ਮੰਗਲਵਾਰ ਨੂੰ
Haryana News : ਵੋਟਿੰਗ ਦੌਰਾਨ ਮੁੱਖ ਮੰਤਰੀ ਦੇ ਅਹੁਦੇ 'ਤੇ ਸੁਰਜੇਵਾਲਾ ਦਾ ਵੱਡਾ ਬਿਆਨ
Haryana News : ਚੋਣ ਨਹੀਂ ਲੜੀ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਕਾਰ ਚਲਾਉਣ ਦੀ ਇੱਛਾ ਨਹੀਂ ਰੱਖਦੇ'
Haryana News : ਸੋਨੀਪਤ 'ਚ ਗੈਸ ਲਾਈਟਰ ਫੈਕਟਰੀ 'ਚ ਲੱਗੀ ਭਿਆਨਕ ਅੱਗ, 2 ਮਹਿਲਾ ਵਰਕਰਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ
Haryana News : ਕਈ ਘੰਟਿਆਂ ਬਾਅਦ ਵੀ ਨਹੀਂ ਬੁਝੀ ਅੱਗ, ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦਾ ਕਰ ਰਹੇ ਯਤਨ
Schools Closed : ਇਸ ਸੂਬੇ 'ਚ 2 ਦਿਨ ਬੰਦ ਰਹਿਣਗੇ ਸਾਰੇ ਸਕੂਲ ,ਪ੍ਰੀਖਿਆਵਾਂ ਵੀ ਮੁਲਤਵੀ , ਪੜ੍ਹੋ ਪੂਰੀ ਖ਼ਬਰ
4 ਅਤੇ 5 ਅਕਤੂਬਰ ਨੂੰ ਸੂਬੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ