Haryana
Haryana News : ਹਰਿਆਣਾ ਦੇ ਓਲੰਪਿਕ ਤਮਗਾ ਜੇਤੂ ਸਰਬਜੋਤ ਨੇ ਸਰਕਾਰੀ ਨੌਕਰੀ ਤੋਂ ਕੀਤਾ ਇਨਕਾਰ
ਮੁੱਖ ਮੰਤਰੀ ਸੈਣੀ ਨੇ ਉਸ ਨੂੰ ਖੇਡ ਵਿਭਾਗ ’ਚ ਡਿਪਟੀ ਡਾਇਰੈਕਟਰ ਦਾ ਦਿੱਤਾ ਅਹੁਦਾ, ਕਾਂਗਰਸ ਸਰਕਾਰ ਡੀਐਸਪੀ ਦੀ ਕਰਦੀ ਸੀ ਭਰਤੀ
Bhiwani Train accident News : ਭਿਵਾਨੀ 'ਚ ਵਾਪਰਿਆ ਰੇਲ ਹਾਦਸਾ, ਕੋਚ ਪਟੜੀ ਤੋਂ ਉਤਰੀ, ਹੋਰ ਯਾਤਰੀ ਟਰੇਨਾਂ ਪ੍ਰਭਾਵਿਤ
Bhiwani Train accident News :
Vinesh Phogat: ਵਿਨੇਸ਼ ਫੋਗਾਟ ਸਾਡਾ ਮਾਣ ਹੈ, ਉਸ ਦਾ ਤਮਗਾ ਜੇਤੂ ਵਾਂਗ ਸਨਮਾਨ ਤੇ ਸਹੂਲਤਾਂ ਦੇਵਾਂਗੇ- CM ਨਾਇਬ ਸੈਣੀ
Vinesh Phogat: ਕਿਹਾ- ਸਾਡੇ ਸਾਰਿਆਂ ਲਈ ਉਹ ਇੱਕ ਚੈਂਪੀਅਨ ਹੈ
Bahadurgarh : ਆਮ ਪਰਿਵਾਰਾਂ ਦੇ ਧੀਆਂ-ਪੁੱਤ ਓਲੰਪਿਕ ਜਿੱਤ ਸਕਦੇ ਹਨ ਤਾਂ ਚੋਣ ਕਿਹੜੀ ਵੱਡੀ ਗੱਲ ਹੈ : ਭਗਵੰਤ ਮਾਨ
ਹੁਣ ਹਰਿਆਣਾ ਦੇ ਲੋਕਾਂ ਕੋਲ ਆਮ ਆਦਮੀ ਪਾਰਟੀ ਦਾ ਮਜ਼ਬੂਤ ਵਿਕਲਪ ਹੈ: ਭਗਵੰਤ ਮਾਨ
Vinesh Phogat News : ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ ਕੇਂਦਰ ਸਰਕਾਰ : CM ਭਗਵੰਤ ਮਾਨ
CM ਭਗਵੰਤ ਮਾਨ ਨੇ ਚਰਖੀ ਦਾਦਰੀ ਵਿਖੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
Haryana News : ਜਿਵੇਂ ਗੁਜਰਾਤ ਨੇ PM ਮੋਦੀ ਨੂੰ ਜਿਤਾਇਆ, ਓਵੇਂ ਹੀ ਹਰਿਆਣਾ ਦੇ ਲੋਕ ਹੁਣ ਕੇਜਰੀਵਾਲ ਨੂੰ ਜਿਤਾਉਣ : ਸੁਨੀਤਾ ਕੇਜਰੀਵਾਲ
ਕਿਹਾ -'ਅਰਵਿੰਦ ਕੇਜਰੀਵਾਲ ਸ਼ੇਰ ਹਨ ਅਤੇ ਉਹ ਨਾ ਟੁੱਟਣਗੇ ਅਤੇ ਨਾ ਹੀ ਝੁਕਣਗੇ'
Haryana News : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਰੂਕਸ਼ੇਤਰ ’ਚ CM ਨਾਇਬ ਸੈਣੀ ਦਾ ਵੱਡਾ ਐਲਾਨ
Haryana News : ਕਿਹਾ - ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ MSP ’ਤੇ ਖਰੀਦਾਂਗੇ
Haryana News : ਸੋਨੀਪਤ ਅਤੇ ਕੁਰੂਕਸ਼ੇਤਰ 'ਚ ਗਰਜੇ CM ਭਗਵੰਤ ਮਾਨ , ਕਿਹਾ- ਪੰਜਾਬ 'ਚ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ
ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਫੋਨ ਕਰਕੇ ਪੁੱਛ ਲਵੋ
ਪੰਜਾਬ 'ਚ 43 ਹਜ਼ਾਰ ਨੌਜਵਾਨ ਨੂੰ ਦਿਤੀਆਂ ਨੌਕਰੀਆਂ ਪਰ ਹਰਿਆਣਾ 'ਚ ਨੌਜਵਾਨਾਂ ਨੂੰ ਰੂਸ-ਯੂਕਰੇਨ ਦੀ ਜੰਗ 'ਚ ਭੇਜਿਆ ਜਾਂਦਾ-CM ਮਾਨ
ਹਰਿਆਣਾ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ 'ਤੇ ਚੋਣ ਲੜ ਰਹੀ ਹੈ।