Haryana
Haryana News : ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਦਾ ਨਵਾਂ ਸਕੱਤਰ ਕੀਤਾ ਨਿਯੁਕਤ
Haryana News :ਇਹ ਜ਼ਿੰਮੇਵਾਰੀ 2011 ਬੈਚ ਦੇ ਐਚਸੀਐਸ ਅਧਿਕਾਰੀ ਅਜੈ ਚੋਪੜਾ ਨੂੰ ਦਿੱਤੀ ਗਈ, ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਦਾ ਵੀ ਦੇਖਣਗੇ ਕੰਮ
Haryana News : ਹਰਿਆਣਾ 'ਚ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦਾ ਦਿੱਤਾ ਤੋਹਫਾ, ਮਹਿੰਗਾਈ ਭੱਤਾ ਵਧਾ ਕੇ 50 ਫੀਸਦੀ ਤੋਂ 53 ਫੀਸਦੀ ਕੀਤਾ
Haryana News : ਸੇਵਾਮੁਕਤ ਕਰਮਚਾਰੀਆਂ ਨੂੰ ਵੀ ਮਿਲੇਗਾ ਲਾਭ
Haryana News: ਪਰਾਲੀ ਸਾੜਨ 'ਤੇ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ, ਹਰਿਆਣਾ 'ਚ 24 ਅਧਿਕਾਰੀ ਤੇ ਕਰਮਚਾਰੀ ਮੁਅੱਤਲ
Haryana News: ਇਨ੍ਹਾਂ ਅਧਿਕਾਰੀਆਂ ਵਿਚ ਖੇਤੀਬਾੜੀ ਵਿਕਾਸ ਅਫ਼ਸਰ (ਏ.ਡੀ.ਓ.) ਤੋਂ ਲੈ ਕੇ ਖੇਤੀਬਾੜੀ ਸੁਪਰਵਾਈਜ਼ਰ ਦੇ ਨਾਲ-ਨਾਲ ਕਰਮਚਾਰੀ ਵੀ ਸ਼ਾਮਲ ਹਨ।
ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਵਿੱਚ 24 ਅਧਿਕਾਰੀ ਮੁਅੱਤਲ, ਨਹੀਂ ਰੁੱਕ ਰਹੇ ਪਰਾਲੀ ਸਾੜਨ ਦੇ ਮਾਮਲੇ
9 ਜ਼ਿਲਿਆਂ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ
ਹਰਿਆਣਾ ਦੇ ਕੈਥਲ 'ਚ ਪਰਾਲੀ ਸਾੜਨ ਵਾਲੇ 14 ਕਿਸਾਨ ਗ੍ਰਿਫ਼ਤਾਰ
ਸੰਬੰਧਿਤ ਵਿਭਾਗ ਨੇ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
Haryana News: ਹਰਿਆਣਾ 'ਚ ਵੰਡੇ ਗਏ ਮੰਤਰੀਆਂ ਦੇ ਵਿਭਾਗ, ਮੁੱਖ ਮੰਤਰੀ ਨੇ ਆਪਣੇ ਕੋਲ ਰੱਖੇ 12 ਵਿਭਾਗ, ਜਾਣੋ ਬਾਕੀਆਂ ਨੂੰ ਕੀ ਮਿਲਿਆ?
Haryana News: ਵੰਡ ਤਹਿਤ ਅਨਿਲ ਵਿੱਜ ਨੂੰ ਊਰਜਾ, ਟਰਾਂਸਪੋਰਟ ਅਤੇ ਲੇਬਰ ਵਿਭਾਗ ਦਿੱਤੇ ਗਏ ਹਨ।
Jagdish Singh Jhinda: ਜਗਦੀਸ਼ ਸਿੰਘ ਝੀਂਡਾ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਲਾਏ ਵੱਡੇ ਇਲਜ਼ਾਮ, ਦੱਸਿਆ ਬੀਜੇਪੀ ਦਾ ਏਜੰਟ
Jagdish Singh Jhinda: 'ਜਥੇਦਾਰ ਸਾਬ੍ਹ ਵੀ ਕਦੇ ਰੋਂਦੇ ਨੇ? ਸਾਨੂੰ ਇੰਨਾ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ'
ਸੇਵਾਮੁਕਤ IAS ਰਾਜੇਸ਼ ਖੁੱਲਰ ਨੂੰ ਨਾਇਬ ਸੈਣੀ ਸਰਕਾਰ 'ਚ ਮਿਲੀ ਅਹਿਮ ਜ਼ਿੰਮੇਵਾਰੀ, ਮਿਲਿਆ ਇਹ ਅਹੁਦਾ
ਸੇਵਾਮੁਕਤ ਆਈਏਐਸ ਅਧਿਕਾਰੀ ਖੁੱਲਰ ਨੂੰ ਦਿੱਤਾ ਕੈਬਨਿਟ ਮੰਤਰੀ ਦਾ ਦਰਜਾ
ਕਾਂਗਰਸ ਭਲਕੇ ਚੁਣੇਗੀ ਹਰਿਆਣਾ ਲਈ ਵਿਰੋਧੀ ਧਿਰ ਦਾ ਨੇਤਾ
ਹੁੱਡਾ ਤੇ ਸ਼ੈਲਜਾ ਧੜਿਆਂ ਵਿਚਾਲੇ ‘ਤਿੱਖਾ ਟਕਰਾਅ’
Nayab Cabinet 2.0: CM ਨਾਇਬ ਸਿੰਘ ਸੈਣੀ ਨੇ ਬੁਲਾਈ ਕੈਬਨਿਟ ਮੀਟਿੰਗ, ਸ਼ੁੱਕਰਵਾਰ ਨੂੰ ਹੋਵੇਗੀ ਪਹਿਲੀ ਮੀਟਿੰਗ
18 ਅਕਤੂਬਰ (ਸ਼ੁੱਕਰਵਾਰ) ਨੂੰ ਚੰਡੀਗੜ੍ਹ ਹਰਿਆਣਾ ਸਕੱਤਰੇਤ ਵਿਖੇ ਹੋਵੇਗੀ ਮੀਟਿੰਗ