Haryana
ਪੁਲਿਸ ਨੇ ਅੰਬਾਲਾ ਛਾਉਣੀ 'ਚ ਸੈਕਸ ਰੈਕੇਟ ਦਾ ਕੀਤਾ ਪਰਦਾਫਾਸ਼, ਪਤੀ-ਪਤਨੀ ਸਮੇਤ ਕੁੜੀਆਂ ਨੂੰ ਕੀਤਾ ਗ੍ਰਿਫਤਾਰ
500-500 ਰੁਪਏ ਵਿਚ ਕਰਦੇ ਸਨ ਸੌਦਾ
ਸੈਲਫੀ ਲੈਣ ਦੇ ਚੱਕਰ 'ਚ ਗਵਾਈਆਂ ਜਾਨਾਂ, ਝੀਲ 'ਚ ਡੁੱਬੇ ਚਾਰ ਨੌਜਵਾਨ
ਇਕ ਨੌਜਵਾਨ ਨੇ ਕਿਸੇ ਤਰ੍ਹਾਂ ਤੈਰ ਕੇ ਬਚਾਈ ਜਾਨ
ਰੋਡਵੇਜ਼ ਬੱਸ ਦੇ ਹੇਠਾਂ ਆਇਆ ਬਾਈਕ ਸਵਾਰ, ਹੋਈ ਦਰਦਨਾਕ ਮੌਤ
ਬੱਸ ਬਾਈਕ ਸਵਾਰ ਨੂੰ ਦੂਰ ਘਸੀਟ ਕੇ ਲੈ ਗਈ
ਕੈਂਟ ਤੋਂ ਲੁਧਿਆਣਾ ਜਾ ਰਹੀ ਰੇਲਗੱਡੀ ਨਾਲ ਵਾਪਰਿਆ ਹਾਦਸਾ, ਪਟੜੀ ਤੋਂ ਉਤਰੇ 3 ਡੱਬੇ
ਇਕ ਘੰਟੇ ਤੱਕ ਦੀ ਕੋਸ਼ਿਸ਼ ਤੋਂ ਬਾਅਦ ਮੁੜ ਪਟੜੀ 'ਤੇ ਚੜਾਏ ਗਏ ਡੱਬੇ
ਰੇਵਾੜੀ 'ਚ ਜ਼ਿੰਦਾ ਸੜੇ 3 ਬੱਚੇ, ਮਾਪਿਆਂ ਦੀ ਹਾਲਤ ਨਾਜ਼ੁਕ
ਸ਼ੁਰੂਆਤੀ ਜਾਂਚ ਤੋਂ ਮਾਮਲਾ ਖੁਦਕੁਸ਼ੀ ਦਾ ਜਾਪਦਾ
ਸੋਨੀਪਤ 'ਚ ਨਹਿਰ 'ਚ ਡਿੱਗੀ ਕਾਰ, ਅਧਿਆਪਿਕਾ ਦੀ ਹੋਈ ਮੌਤ
ਪਤੀ ਅਤੇ ਦੋ ਬੱਚਿਆਂ ਨੂੰ ਰਾਹਗੀਰਾਂ ਨੇ ਬਚਾਇਆ
ਨਾਰਨੌਲ 'ਚ ਵਾਪਰੇ ਦਰਦਨਾਕ ਹਾਦਸੇ ਦੀ ਵੀਡੀਓ ਆਈ ਸਾਹਮਣੇ, ਗੰਭੀਰ ਜ਼ਖਮੀ ਹੋਏ ਨੌਜਵਾਨ ਨੇ ਵੀ ਖੋਲ੍ਹੇ ਰਾਜ਼
ਹਾਦਸੇ ਵਿਚ ਦੋ ਨੌਜਵਾਨਾਂ ਦੀ ਹੋਈ ਮੌਤ
4 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਪਤਨੀ ਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਕੇ ਜਾਣ ਲਈ ਭਾਰਤ ਆਇਆ ਸੀ ਮ੍ਰਿਤਕ ਨੌਜਵਾਨ
ਰੇਲਵੇ ਤੋਂ ਸੇਵਾਮੁਕਤ ਇੰਸਪੈਕਟਰ ਨੇ ਟਰੇਨ ਹੇਠਾਂ ਆ ਕੇ ਦਿੱਤੀ ਜਾਨ, ਸੁਸਾਈਡ ਨੋਟ ਬਰਾਮਦ
ਰੇਲਵੇ ਦੇ 6 ਮੁਲਾਜ਼ਮਾਂ ’ਤੇ ਲਗਾਏ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੀ ਰਿਪੋਰਟ ਤਿਆਰ ਕਰਨ ਦੇ ਇਲਜ਼ਾਮ
ਹਰਿਆਣਾ ਪੁਲਿਸ ਦਾ ਕਾਰਨਾਮਾ! ਜ਼ਬਤ ਕੀਤੀ 13 ਧਾਤੂਆਂ ਵਾਲੀ ਮੂਰਤੀ ਖ਼ਜ਼ਾਨੇ 'ਚ ਨਹੀਂ ਕਰਵਾਈ ਜਮ੍ਹਾਂ
ਮੂਰਤੀ ਨੂੰ ਪਿਘਲਾ ਕੇ ਬਣਵਾਏ 8 ਬਿਸਕੁਟ, ਹਾਂਸੀ CIA-2 ਦਾ ਪੂਰਾ ਸਟਾਫ ਸਸਪੈਂਡ