Haryana
ਨਾਨਕੇ ਆਏ ਮੁੰਡੇ ਨੇ ਚਾੜਿਆ ਚੰਨ, ਕੀਤਾ ਮਾਮੀ ਦਾ ਕਤਲ
ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਹੋਇਆ ਫਰਾਰ
'ਛੋਟੀ ਭੈਣ ਨੇ ਕਰਵਾਉਣਾ ਵਿਆਹ, ਇਸ ਲਈ ਮੇਰੇ ਮਾਪੇ ਮੇਰਾ ਵੀ ਕਰ ਰਹੇ ਵਿਆਹ'- ਨਾਬਾਲਗ ਨੇ ਕੀਤੀ ਸ਼ਿਕਾਇਤ
ਹਰਿਆਣਾ 'ਚ ਨਾਬਾਲਗ ਦਾ ਜ਼ਬਰਦਸਤੀ ਕੀਤਾ ਜਾ ਰਿਹਾ ਸੀ ਵਿਆਹ
ਸੜਕ ਕਿਨਾਰੇ ਖੜ੍ਹੀ ਡਬਲ ਡੈਕਰ ਬੱਸ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਮਾਰੀ ਟੱਕਰ
8 ਦੀ ਮੌਕੇ 'ਤੇ ਹੀ ਮੌਤ, ਕਈ ਜ਼ਖਮੀ
ਜਨਮਦਿਨ ਦੀ ਪਾਰਟੀ ਕਰਨ ਜਾ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਛੇ ਦੀ ਮੌਤ
ਇੱਕ ਡੰਪਰ ਨਾਲ ਟਕਰਾਈ ਨੌਜਵਾਨਾਂ ਦੀ ਕਾਰ
ਚੜ੍ਹਦੀ ਸਵੇਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ: 8 ਦੀ ਮੌਤ ਤੇ 20 ਤੋਂ ਵੱਧ ਲੋਕ ਜ਼ਖਮੀ
ਮਜ਼ਦੂਰਾਂ ਨਾਲ ਭਰੀ ਬੱਸ ਨੂੰ ਟਰਾਲੇ ਨੇ ਮਾਰੀ ਟੱਕਰ
ਰੋਹਤਕ: ਹਸਪਤਾਲ ਦੀ ਲਾਪਰਵਾਹੀ ਨੇ ਲਈ ਮਾਂ ਤੇ ਨਵਜੰਮੇ ਬੱਚੇ ਦੀ ਜਾਨ
ਹਸਪਤਾਲ ਚ ਨਹੀਂ ਸਨ ਲੋੜੀਂਦਾ ਸਮਾਨ
ਸਮਾਰਟ ਸਿਟੀ 'ਚ ਜ਼ਮੀਨ ਦਿਵਾਉਣ ਅਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਸਾਬਕਾ ਸੈਨਿਕਾਂ ਨਾਲ 150 ਕਰੋੜ ਦੀ ਠੱਗੀ
ਮੁਲਜ਼ਮਾਂ ਨੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਲੋਕਾਂ ਨੂੰ ਬਣਾਇਆ ਧੋਖਾਧੜੀ ਦਾ ਸ਼ਿਕਾਰ
ਨੌਜਵਾਨ ਨੇ ਫਾਹਾ ਲੈ ਕੇ ਦਿੱਤੀ ਕੀਤੀ ਖੁਦਕੁਸ਼ੀ, ਕਈ ਦਿਨਾਂ ਤੋਂ ਸੀ ਲਾਪਤਾ
ਪਰਿਵਾਰ ਨੂੰ ਨਹੀਂ ਦੱਸਿਆ ਕਾਰਨ, ਮਾਂ ਦੀ ਚੁੰਨੀ ਨਾਲ ਪੱਖੇ 'ਤੇ ਲਗਾਇਆ ਫਾਹਾ
ਗੁਰੂਗ੍ਰਾਮ 'ਚ ਗੁੰਡਾਗਰਦੀ, 3 ਬਾਈਕ ਸਵਾਰ ਬਦਮਾਸ਼ਾਂ ਨੇ ਕੈਬ ਡਰਾਈਵਰ ਨੂੰ ਗੋਲੀਆਂ ਨਾਲ ਭੁੰਨਿਆ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਏ ਫਰਾਰ
ਮੁਆਵਜ਼ਾ ਨਾ ਮਿਲਣ 'ਤੇ ਜ਼ਮੀਨ ਮਾਲਕ ਨੇ ਸਟੇਟ ਹਾਈਵੇਅ 'ਤੇ ਬਣਾ ਦਿੱਤੀ ਕੰਧ
ਕੰਧ ਦੇ ਨਿਰਮਾਣ ਕਾਰਨ ਕੁਰੂਕਸ਼ੇਤਰ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ।