Haryana
Farmers Protest 2024: ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ NSA ਲਗਾਉਣ ਦਾ ਫੈਸਲਾ ਲਿਆ ਵਾਪਸ
IPG ਅੰਬਾਲਾ ਰੇਂਜ IPS ਸਿਬਾਸ਼ ਕਬੀਰਾਜ ਨੇ ਕੀਤੀ ਪੁਸ਼ਟੀ
Farmers Protest: ਹਰਿਆਣਾ ਪੁਲਿਸ ਨੇ ਕਿਸਾਨਾਂ ਵਿਰੁਧ NSA ਤਹਿਤ ਸ਼ੁਰੂ ਕੀਤੀ ਕਾਰਵਾਈ! ਕਿਸਾਨ ਆਗੂ ਦੇ ਘਰ ਬਾਹਰ ਲਗਾਇਆ ਨੋਟਿਸ
ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਤਹਿਤ ਹੋਵੇਗੀ ਜਾਇਦਾਦ ਦੀ ਕੁਰਕੀ
ਅਦਾਲਤ ਨੇ ਸਾਬਕਾ ਕੁਸ਼ਤੀ ਸਿਖਲਾਈਕਰਤਾ ਨੂੰ 6 ਵਿਅਕਤੀਆਂ ਦੇ ਕਤਲ ਦਾ ਦੋਸ਼ੀ ਠਹਿਰਾਇਆ
12 ਫ਼ਰਵਰੀ, 2021 ਨੂੰ ਸੋਨੀਪਤ ਜ਼ਿਲ੍ਹੇ ਦੇ ਬੜੌਦਾ ਪਿੰਡ ਦੇ ਵਸਨੀਕ ਸੁਖਵਿੰਦਰ ਨੇ ਕੀਤਾ ਸੀ ਗੁਨਾਹ
Haryana News: ਜੇਲ 'ਚ ਕੈਦੀ ਨੇ ਕੀਤੀ ਖ਼ੁਦਕੁਸ਼ੀ, 2 ਦਿਨ ਪਹਿਲਾਂ ਹੀ ਬਲਾਤਕਾਰ ਕੇਸ 'ਚ ਕੀਤਾ ਗਿਆ ਸੀ ਗ੍ਰਿਫਤਾਰ
Haryana News: ਬੈਰਕ ਵਿਚ ਫਾਹਾ ਲੈ ਕੇ ਦਿਤੀ ਆਪਣੀ ਜਾਨ
Haryana News: ਸੜਕ ਹਾਦਸੇ 'ਚ 1 ਵਿਦਿਆਰਥੀ ਦੀ ਮੌਤ, 3 ਜ਼ਖ਼ਮੀ, ਚਾਰੇ ਇੰਟਰਨੈੱਟ ਚਲਾਉਣ ਲਈ ਜਾ ਰਹੇ ਸਨ ਦੂਸਰੇ ਸ਼ਹਿਰ
Haryana News: ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਬੰਦ ਹੈ ਇੰਟਰਨੈੱਟ ਦੀ ਸੁਵਿਧਾ
Farmers Protest 2024: ਅਸਮਾਨੀ ਚੜ੍ਹੇ ਆਟੋ ਦੇ ਕਿਰਾਏ; ਅੰਬਾਲਾ ਤੋਂ ਚੰਡੀਗੜ੍ਹ ਲਈ ਵਸੂਲੇ ਜਾ ਰਹੇ 800 ਰੁਪਏ
ਹਰਿਆਣਾ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Haryana News: ਖੇਤਾਂ 'ਚ ਗੇੜਾ ਮਾਰਨ ਗਏ ਕਿਸਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
Haryana News: ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਕੀਤਾ ਦਰਜ
Haryana News: ਸੋਨੀਪਤ 'ਚ 10ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ
Haryana News: ਕਲਾਸ ਵਿਚ ਨਾਲ ਪੜ੍ਹਦੇ ਦੋਸਤਾਂ ਨੇ ਮਾਮੂਲੀ ਝਗੜੇ ਨੂੰ ਲੈ ਕੇ ਵਾਰਦਾਤ ਨੂੰ ਦਿਤਾ ਅੰਜਾਮ
Haryana News: ਭਾਜਪਾ ਦੀ ਸਰਕਾਰ ਆਉਂਦੇ ਹੀ ਰਾਜਸਥਾਨ 'ਤੇ ਮਿਹਰਬਾਨ ਹੋਇਆ ਹਰਿਆਣਾ, ਦੇਵੇਗਾ ਯਮੁਨਾ ਦਾ ਪਾਣੀ
Haryana News: ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ 'ਚ ਹੋਈ ਮੀਟਿੰਗ ਵਿਚ ਦੋਵਾਂ ਸੂਬਿਆਂ ਵਿਚ ਹੋਇਆ ਸਮਝੌਤਾ