Himachal Pradesh
ਧਰਮਸ਼ਾਲਾ 'ਚ ਕੌਮਾਂਤਰੀ ਫਿਲਮ ਮੇਲਾ 30 ਅਕਤੂਬਰ ਤੋਂ 2 ਨਵੰਬਰ ਤੱਕ
ਫਿਲਮ ਨਿਰਮਾਤਾ ਨੀਰਜ ਘਾਇਵਾਨ ਦੀ ‘ਹੋਮਬਾਊਂਡ' ਨਾਲ ਹੋਵੇਗਾ ਸ਼ੁਰੂ
ਕੈਨੇਡੀਅਨ ਮਹਿਲਾ ਪੈਰਾਗਲਾਈਡਰ ਦੀ ਕਰੈਸ਼ ਲੈਂਡਿੰਗ ਕਾਰਨ ਮੌਤ
ਧਰਮਸ਼ਾਲਾ ਸਥਿਤ ਧੌਲਾਧਾਰ ਦੀਆਂ ਪਹਾੜੀਆਂ 'ਚੋਂ ਹੈਲੀਕਾਪਟਰ ਰਾਹੀਂ ਕਾਂਗੜਾ ਲਿਆਂਦੀ ਗਈ ਲਾਸ਼
ਕਰੋੜਾਂ ਰੁਪਏ ਦੇ ਨੋਟਾਂ ਨਾਲ ਸਜਿਆ ਮਹਾਲਕਸ਼ਮੀ ਮੰਦਰ
ਪੰਜ ਦਿਨ ਮੰਦਰ 'ਚ ਦਿਸਣਗੇ ਹਰ ਪਾਸੇ ਨੋਟ ਹੀ ਨੋਟ
ਬਰਾਤੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ
ਲੁਹਾਰਘਾਟ 'ਚ ਵਾਪਰਿਆ ਹਾਦਸਾ, 10 ਲੋਕ ਗੰਭੀਰ ਜ਼ਖਮੀ
ਨਵਾਂ ਬਣਿਆ ਸ਼੍ਰੀ ਜਾਰੂ ਨਾਗ ਮੰਦਰ ਅੱਗ ਲੱਗਣ ਕਾਰਨ ਸੜ ਕੇ ਸੁਆਹ
ਮੰਦਰ ਪੂਰੀ ਤਰ੍ਹਾਂ ਲੱਕੜ ਦਾ ਬਣਿਆ ਹੋਇਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ
ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਅਵਾਰਾ ਪਸ਼ੂਆਂ ਦਾ ਮਾਮਲਾ ਪੁੱਜਿਆ ਹਾਈਕੋਰਟ, ਸਰਕਾਰ ਤੋਂ ਹਾਈਕੋਰਟ ਨੇ ਮੰਗਿਆ ਜਵਾਬ
ਅਵਾਰਾ ਪਸ਼ੂਆਂ ਦੇ ਮਾਮਲੇ 'ਤੇ ਕੀਤੀ ਜਵਾਬ ਤਲਬੀ
ਹਿਮਾਚਲ ਯੂਨੀਵਰਸਿਟੀ 'ਚ SFI-ABVP ਕਾਰਕੁਨਾਂ ਵਿਚਾਲੇ ਝੜਪ
6 ਵਿਦਿਆਰਥੀ ਆਗੂ ਜ਼ਖਮੀ, ਭਾਰੀ ਲਾਠੀਚਾਰਜ, ਵਿਦਿਆਰਥੀਆਂ ਦੇ ਸਵਾਗਤ ਦੌਰਾਨ ਹਫੜਾ-ਦਫੜੀ
Editorial: ਜਵਾਬਦੇਹੀ ਮੰਗਦਾ ਹੈ ਬਾਲੂਘਾਟ ਬੱਸ ਹਾਦਸਾ
ਮੰਗਲਵਾਰ ਸ਼ਾਮ ਨੂੰ ਵਾਪਰੇ ਇਸ ਹਾਦਸੇ ਵਿਚ 16 ਮੌਤਾਂ ਦੀ ਪੁਸ਼ਟੀ ਹੋਈ ਹੈ।
Himachal Weather Update: ਹਿਮਾਚਲ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ, ਤਾਪਮਾਨ ਡਿੱਗਿਆ ਹੇਠਾਂ
Himachal Weather Update: ਅੱਜ 8 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਲਈ ਔਰੇਂਜ ਅਲਰਟ ਜਾਰੀ
ਬੈਂਕ ਚੈੱਕ ਉੱਤੇ ਅੰਗਰੇਜ਼ੀ ਦੇ ਸ਼ਬਦ ਗਲਤ ਲਿਖਣ ਕਾਰਨ ਸਕੂਲ ਅਧਿਆਪਕ ਮੁਅੱਤਲ
ਚੈੱਕ 'ਤੇ ਲਿਖੀ ਰਕਮ ਦੇ ਸ਼ਬਦਾਂ 'ਚ ਕਾਫ਼ੀ ਗ਼ਲਤੀਆਂ ਸਨ