Himachal Pradesh
Himachal Pradesh News: ਸ਼ਿਮਲਾ 'ਚ ਡੂੰਘੀ ਖੱਡ 'ਚ ਡਿੱਗੀ ਕਾਰ ਇਕ ਦੀ ਮੌਤ, 3 ਗੰਭੀਰ ਜ਼ਖਮੀ
Himachal Pradesh News: ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
Weather Alert : ਹਿਮਾਚਲ ਦੇ ਕੁੱਝ ਹਿੱਸਿਆਂ ’ਚ 18-19 ਫ਼ਰਵਰੀ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ, ਚੇਤਾਵਨੀ ਜਾਰੀ
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਗੜੇਮਾਰੀ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਪੀਲੇ ਰੰਗ ਵਾਲੀ ਚੇਤਾਵਨੀ ਜਾਰੀ
Himachal Pradesh News: ਇਸ ਸੂਬੇ ਨੇ ਗਾਂ-ਮੱਝ ਦੇ ਦੁੱਧ 'ਤੇ ਵਧਾਈ MSP, ਡੇਅਰੀ ਕਿਸਾਨ ਕਰ ਦਿਤੇ ਖੁਸ਼
Himachal Pradesh News: ਮੱਝ ਦੇ ਦੁੱਧ ਦੀ ਕੀਮਤ 36 ਰੁਪਏ ਤੋਂ ਵਧਾ ਕੇ 55 ਰੁਪਏ ਪ੍ਰਤੀ ਲੀਟਰ ਕੀਤੀ
ਹਿਮਾਚਲ ਬਜਟ: ਮੁੱਖ ਮੰਤਰੀ ਸੁੱਖੂ ਨੇ ਦੁੱਧ ਲਈ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਕੀਤਾ ਐਲਾਨ
ਗਾਂ ਦੇ ਦੁੱਧ ’ਤੇ ਘੱਟੋ-ਘੱਟ ਸਮਰਥਨ ਮੁੱਲ 45 ਰੁਪਏ ਪ੍ਰਤੀ ਲੀਟਰ ਅਤੇ ਮੱਝ ਦੇ ਦੁੱਧ ’ਤੇ 55 ਰੁਪਏ ਪ੍ਰਤੀ ਲੀਟਰ ਕੀਤਾ
Himachal Deputy CM wife Death: ਹਿਮਾਚਲ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਦੀ ਪਤਨੀ ਦਾ ਹੋਇਆ ਦਿਹਾਂਤ
Himachal Deputy CM wife Death: ਸਾਹ ਲੈਣ ਵਿਚ ਹੋ ਰਹੀ ਸੀ ਤਕਲੀਫ਼
Faithful Dog Protect Owner deadbody: ਵਫ਼ਾਦਾਰ ਕੁੱਤਾ ਦੋ ਦਿਨ ਤੱਕ ਮਾਲਕ ਦੀ ਲਾਸ਼ ਨੂੰ ਜਾਨਵਰਾਂ ਤੋਂ ਰਿਹਾ ਬਚਾਉਂਦਾ
Faithful Dog Protect Owner deadbody News: ਭੌਂਕ ਕੇ ਪੁਲਿਸ ਨੂੰ ਦਿਤਾ ਸੰਕੇਤ
Himachal News: ਹਿਮਾਚਲ 'ਚ ਸਤਲੁਜ ਦਰਿਆ 'ਚ ਡਿੱਗੀ ਕਾਰ, ਡਰਾਈਵਰ ਦੀ ਹੋਈ ਮੌਤ
Himachal News: ਜਦਕਿ ਸੈਲਾਨੀ ਗੰਭੀਰ ਜ਼ਖ਼ਮੀ, ਦੂਜਾ ਲਾਪਤਾ
Baddi Factory Fire News: ਬੱਦੀ ਕਾਸਮੈਟਿਕ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਅਜੇ ਵੀ ਲਾਪਤਾ; ਰਾਤ ਭਰ ਜਾਰੀ ਰਹੇ ਬਚਾਅ ਕਾਰਨ
19 ਘੰਟੇ ਬਾਅਦ ਵੀ ਅੱਗ 'ਤੇ ਨਹੀਂ ਪਾਇਆ ਗਿਆ ਕਾਬੂ, ਇਕ ਦੀ ਮੌਤ
Factory Fire News: ਫੈਕਟਰੀ 'ਚ ਅੱਗ ਲੱਗਣ ਕਾਰਨ ਇਕ ਮਹਿਲਾ ਮਜ਼ਦੂਰ ਦੀ ਮੌਤ; ਕਈ ਮਜ਼ਦੂਰ ਅੰਦਰ ਫਸੇ
NDRF ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ
Himachal Pradesh Accident: ਹਿਮਾਚਲ ਵਿਚ ਵੋਲਵੋ ਬੱਸ ਅਤੇ ਕੈਂਟਰ ਦੀ ਟੱਕਰ; ਬੱਸ ਡਰਾਈਵਰ ਦੀ ਮੌਤ
ਵੋਲਵੋ ਬੱਸ ਵਿਚ ਕੁੱਲ 51 ਯਾਤਰੀ ਸਵਾਰ ਸਨ, ਇਕ-ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।