Himachal Pradesh
Panchayati Raj elections ਮਾਮਲੇ 'ਚ ਅਦਾਲਤ ਨੇ ਹਿਮਾਚਲ ਸਰਕਾਰ ਤੇ ਸੂਬਾ ਚੋਣ ਕਮਿਸ਼ਨ ਨੂੰ ਨੋਟਿਸ ਕੀਤਾ ਜਾਰੀ
21 ਦਸੰਬਰ ਤੱਕ ਜਵਾਬ ਦਾਇਰ ਕਰਨ ਦਾ ਵੀ ਦਿੱਤਾ ਹੁਕਮ
ਹੜ੍ਹਾਂ ਵਿਚ ਪੂਰਾ ਪ੍ਰਵਾਰ ਗਵਾਉਣ ਵਾਲਾ ਮੁਕੇਸ਼ ਠੋਕਰਾਂ ਖਾਣ ਨੂੰ ਮਜਬੂਰ...
ਹੜ੍ਹ ਦੌਰਾਨ ਘਰ ਵੀ ਹੋਇਆ ਬਰਬਾਦ
ਜਬਰ ਜਨਾਹ ਦੀ ਕੋਸ਼ਿਸ਼ ਮਗਰੋਂ ਔਰਤ ਦੀ ਮੌਤ
ਪਰਵਾਰ ਨੇ ਨਾਬਾਲਗ ਮੁਲਜ਼ਮਾਂ ਵਿਰੁਧ ਕਾਰਵਾਈ ਦੀ ਕੀਤੀ ਮੰਗ
ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਸਰਬਜੀਤ ਸਿੰਘ ਬੌਬੀ
ਲਾਵਾਰਿਸ ਲਾਸ਼ਾਂ ਨੂੰ ਢੋਣ ਤੋਂ ਲੈ ਕੇ ਹਸਪਤਾਲ ਦੇ ਮਰੀਜ਼ਾਂ ਲਈ ਮੁਫਤ ਕੰਟੀਨ ਚਲਾਉਂਦੇ ਹਨ ਬੌਬੀ
ਮਹਿਲਾ ਵਿਸ਼ਵ ਕੱਪ ਜਿੱਤਣ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰੇਣੂਕਾ ਠਾਕੁਰ ਲਈ 1 ਕਰੋੜ ਰੁਪਏ ਦਾ ਕੀਤਾ ਐਲਾਨ
ਕ੍ਰਿਕਟਰ ਰੇਣੂਕਾ ਠਾਕੁਰ ਲਈ 1 ਕਰੋੜ ਰੁਪਏ ਦਾ ਕੀਤਾ ਐਲਾਨ
ਸ਼ਿਕਾਰੀ ਮਾਤਾ ਮੰਦਰ ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋਇਆ ਪਰਿਵਾਰ ਸੁਰੱਖਿਅਤ ਮਿਲਿਆ
ਪ੍ਰਸ਼ਾਸਨ, ਐਸਡੀਆਰਐਫ ਅਤੇ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਨੂੰ ਸਵੇਰੇ ਸਫਲਤਾ ਮਿਲੀ; ਐਸਡੀਐਮ ਥੁਨਾਗ ਨੇ ਰਾਤ ਭਰ ਸਥਿਤੀ ਦੀ ਨਿਗਰਾਨੀ ਕੀਤੀ।
ਵੋਟਰ ਸੂਚੀ ਤਿਆਰ ਕਰਨ ਵਿੱਚ ਲਾਪਰਵਾਹੀ ਲਈ ਵੱਡੀ ਕਾਰਵਾਈ: ਪੰਚਾਇਤ ਇੰਸਪੈਕਟਰ, ਸਬ-ਇੰਸਪੈਕਟਰ ਅਤੇ 7 ਸਕੱਤਰ ਮੁਅੱਤਲ
ਰਾਜ ਚੋਣ ਕਮਿਸ਼ਨ ਨੇ ਨਿਹਾਰੀ ਅਤੇ ਭਰਮੌਰ ਦੇ ਬੀਡੀਓਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ, 25 ਅਕਤੂਬਰ ਤੱਕ ਜਵਾਬ ਮੰਗਿਆ
ਧਰਮਸ਼ਾਲਾ 'ਚ ਕੌਮਾਂਤਰੀ ਫਿਲਮ ਮੇਲਾ 30 ਅਕਤੂਬਰ ਤੋਂ 2 ਨਵੰਬਰ ਤੱਕ
ਫਿਲਮ ਨਿਰਮਾਤਾ ਨੀਰਜ ਘਾਇਵਾਨ ਦੀ ‘ਹੋਮਬਾਊਂਡ' ਨਾਲ ਹੋਵੇਗਾ ਸ਼ੁਰੂ
ਕੈਨੇਡੀਅਨ ਮਹਿਲਾ ਪੈਰਾਗਲਾਈਡਰ ਦੀ ਕਰੈਸ਼ ਲੈਂਡਿੰਗ ਕਾਰਨ ਮੌਤ
ਧਰਮਸ਼ਾਲਾ ਸਥਿਤ ਧੌਲਾਧਾਰ ਦੀਆਂ ਪਹਾੜੀਆਂ 'ਚੋਂ ਹੈਲੀਕਾਪਟਰ ਰਾਹੀਂ ਕਾਂਗੜਾ ਲਿਆਂਦੀ ਗਈ ਲਾਸ਼
ਕਰੋੜਾਂ ਰੁਪਏ ਦੇ ਨੋਟਾਂ ਨਾਲ ਸਜਿਆ ਮਹਾਲਕਸ਼ਮੀ ਮੰਦਰ
ਪੰਜ ਦਿਨ ਮੰਦਰ 'ਚ ਦਿਸਣਗੇ ਹਰ ਪਾਸੇ ਨੋਟ ਹੀ ਨੋਟ