Shimla
ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਨਾਲ ਰਾਸ਼ਟਰੀ ਰਾਜਮਾਰਗ -5 ਹੋਇਆ ਬਲਾਕ
ਕਿੰਨੌਰ ਦਾ ਟੁੱਟਿਆ ਸੰਪਰਕ
ਹੁਣ ਲਾਹੌਲ ਵਿੱਚ ਐਂਟਰੀ ਲਈ ਸੈਲਾਨੀਆਂ ਨੂੰ ਦੇਣਾ ਪਵੇਗਾ ਟੈਕਸ, ਪ੍ਰਸ਼ਾਸਨ ਨੇ ਸਥਾਪਿਤ ਕੀਤੇ ਬੈਰੀਅਰ
ਇਕੱਠੀ ਕੀਤੀ ਜਾਣ ਵਾਲੀ ਰਕਮ ਸਥਾਨਕ ਖੇਤਰ ਦੇ ਵਿਕਾਸ ਅਤੇ ਸਹੂਲਤਾਂ 'ਤੇ ਖਰਚ ਕੀਤੀ ਜਾਏਗੀ
ਸ਼ਿਮਲਾ ਦੇ ਜਿਓਰੀ ਇਲਾਕੇ ਵਿਚ ਖਿਸਕੀ ਜ਼ਮੀਨ, ਪਹਾੜ ਤੋਂ ਡਿੱਗਿਆ ਮਲਬਾ, ਰਸਤਾ ਬੰਦ
ਲੋਕਾਂ ਨੂੰ ਪ੍ਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ
ਹਿਮਾਚਲ ਪ੍ਰਦੇਸ਼ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਹੁਣ ਤੱਕ ਨਹੀਂ ਹੋਇਆ ਕੋਈ ਜਾਨੀ ਜਾਂ ਮਾਲੀ ਨੁਕਸਾਨ
ਹਿਮਾਚਲ ਵਿਚ ਚਲਦੀ ਬੱਸ 'ਤੇ ਡਿੱਗਿਆ ਪਹਾੜ, 10 ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ
ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ-5 ਉੱਤੇ ਅਚਾਨਕ ਇਕ ਪਹਾੜ ਫਟ ਗਿਆ, ਜਿਸ ਦੀਆਂ ਚਟਾਨਾਂ ਇਕ ਬੱਸ ਅਤੇ ਕੁਝ ਗੱਡੀਆਂ ਉੱਤੇ ਡਿੱਗ ਗਈਆਂ।
ਹਿਮਾਚਲ ਪ੍ਰਦੇਸ਼: HRTC ਦੀ ਬੱਸ 'ਤੇ ਪਹਾੜੀ ਤੋਂ ਡਿੱਗੇ ਪੱਥਰ, ਲੋਕ ਦੱਬੇ ਮਲਬੇ ਹੇਠ
ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਮੌਕੇ 'ਤੇ ਹੋਈ ਰਵਾਨਾ
ਹਿਮਾਚਲ ਪ੍ਰਦੇਸ਼: ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਬੰਦ
ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਹਿਮਾਚਲ ਦੇ ਲਾਹੌਲ 'ਚ ਬੱਦਲ ਫੱਟਣ ਨਾਲ ਮਚੀ ਤਬਾਹੀ
4 ਲੋਕਾਂ ਦੀ ਹੋਈ ਮੌਤ, 10 ਲੋਕ ਲਾਪਤਾ
ਹਿਮਾਚਲ ਵਿਚ ਭਾਰੀ ਬਾਰਿਸ਼ ਕਾਰਨ ਅਚਾਨਕ ਆਇਆ ਹੜ੍ਹ, ਇੱਕ ਦੀ ਮੌਤ, 10 ਲਾਪਤਾ
ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਵਿਚ ਘੱਟੋ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਲਾਪਤਾ ਦੱਸੇ ਜਾ ਰਹੇ ਹਨ।
ਹਿਮਾਚਲ ਪ੍ਰਦੇਸ਼: ਪਹਾੜੀਆਂ ਤੋਂ ਸੈਲਾਨੀਆਂ ਦੀਆਂ ਗੱਡੀਆਂ 'ਤੇ ਡਿੱਗੇ ਪੱਥਰ, ਨੌਂ ਦੀ ਮੌਤ
ਤਿੰਨ ਦੀ ਹਾਲਤ ਨਾਜ਼ੁਕ