Srinagar
ਕਸ਼ਮੀਰ ’ਚ ਬਰਫ਼ਬਾਰੀ ਕਾਰਨ ਜਨ-ਜੀਵਨ ਪ੍ਰਭਾਵਤ, ਹਾਈਵੇਅ ਬੰਦ, ਉਡਾਣਾਂ ਰੱਦ
ਕਈ ਇਲਾਕਿਆਂ ’ਚ ਬਰਫ਼ ਪੈਣ ਦਾ ਸਿਲਸਿਲਾ ਜਾਰੀ
ਆਰਟੀਆਈ ਵਿਚ ਹੋਇਆ ਖੁਲਾਸਾ: ਮਹਿਬੂਬਾ ਮੁਫਤੀ ਨੇ ਸਿਰਫ 6 ਮਹੀਨਿਆਂ ਵਿੱਚ ਖਰਚ ਕੀਤੇ 82 ਲੱਖ ਰੁਪਏ
ਮਹਿਬੂਬਾ ਨੇ 28 ਲੱਖ ਰੁਪਏ ਦਾ ਕਾਰਪੇਟ ਖਰੀਦਿਆ
ਪਹਾੜੀ ਇਲਾਕਿਆਂ ਵਿੱਚ ਹੋਈ ਬਰਫਬਾਰੀ, ਘਾਟੀ ਦੇ ਕਈ ਇਲਾਕਿਆਂ ਵਿੱਚ ਸੜਕ ਸੰਪਰਕ ਟੁੱਟਿਆ
ਜੰਮੂ-ਸ੍ਰੀਨਗਰ ਹਾਈਵੇਅ ਬੰਦ
ਪੁੰਛ ਤੋਂ POK ਨਾਲ ਸਬੰਧਿਤ 14 ਸਾਲਾ ਫੜਿਆ ਲੜਕਾ
ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਪੂੰਛ ਦੇ ਅਜੋਟ ਪਿੰਡ ਨੇੜੇ ਬਟਾਰ ਡਰੇਨ ਨੇੜੇ ਫੜਿਆ ਗਿਆ।
ਮਹਿਬੂਬਾ ਨੇ ਕੇਂਦਰ ’ਤੇ ਸੰਵਿਧਾਨ ਦਾ ਸਨਮਾਨ ਨਹੀਂ ਕਰਨ ਦਾ ਦੋਸ਼ ਲਗਾਇਆ
ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ
ਕਸ਼ਮੀਰ ’ਚ ਤਾਪਮਾਨ ਘਟਿਆ, ਸ਼ਨਿਚਰਵਾਰ ਤੋਂ ਮੀਂਹ, ਬਰਫ਼ਬਾਰੀ ਹੋਣ ਦੀ ਸੰਭਾਵਨਾ
ਗੁਲਮਰਗ ਵਿਚ ਘੱਟੋ ਘੱਟ ਤਾਪਮਾਨ ਮਨਫ਼ੀ ਤੋਂ 5.6 ਡਿਗਰੀ ਸੈਲਸੀਅਸ ਹੇਠਾਂ ਰਿਹਾ
ਕਾਂਗਰਸ ਦੇ ਸੰਸਦ ਮੈਂਬਰ ਮਦਨ ਲਾਲ ਸ਼ਰਮਾ ਦਾ ਦਿਹਾਂਤ
ਸਵੇਰੇ 1 ਵਜੇ ਲਏ ਆਖ਼ਰੀ ਸਾਹ
ਨਹੀਂ ਰੀਸਾਂ ਕਸ਼ਮੀਰ ਦੀ 10ਵੀਂ 'ਚ ਪੜ੍ਹਦੀ ਸਿੱਖ ਕੁੜੀ ਦੀਆਂ,ਛੋਟੀ ਉਮਰੇ ਹੀ ਬਣ ਗਈ ਲੱਖਪਤੀ
ਕੌਣ ਬਣੇਗਾ ਕਰੋੜਪਤੀ ਦੇ 12ਵੇਂ ਸੀਜ਼ਨ ਵਿਚ ਪ੍ਰੀਆ ਕੌਰ ਨੇ ਜਿੱਤੇ 25 ਲੱਖ ਰੁਪਏ
ਭਾਜਪਾ 'ਤੇ ਭੜਕੀ ਮਹਿਬੂਬਾ ਮੁਫਤੀ- ਜੇ ਸਾਰੇ ਅੱਤਵਾਦੀ ਹਨ ਤਾਂ ਹਿੰਦੁਸਤਾਨੀ ਕੌਣ ਹਨ ?
ਮੁਸਲਮਾਨਾਂ ਨੂੰ 'ਪਾਕਿਸਤਾਨੀ, ਸਰਦਾਰਾਂ ਨੂੰ 'ਖਾਲਿਸਤਾਨੀ' ਕਹਿੰਦੇ ਹਨ ਭਾਜਪਾ ਵਰਕਰ- ਪੀਡੀਪੀ ਮੁਖੀ
ਵਿਸ਼ੇਸ਼ ਦਰਜਾ ਖਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਪਹਿਲੀਆਂ ਚੋਣਾਂ
ਡੀਡੀਸੀ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ