Srinagar
ਕਸ਼ਮੀਰ ਤੋਂ ਆਏ ਸੇਬਾਂ 'ਤੇ ਲਿਖੇ ਆਜ਼ਾਦੀ ਦੇ ਨਾਹਰੇ
ਫ਼ਲ ਵਿਕਰੇਤਾਵਾਂ ਨੇ ਦਿਤੀ ਬਾਈਕਾਟ ਦੀ ਧਮਕੀ
ਮੋਬਾਈਲ ਚਾਲੂ ਪਰ ਕਸ਼ਮੀਰੀਆਂ ਦੇ ਦਿਲ ਦੀਆਂ ਘੰਟੀਆਂ ਹਾਲੇ ਨਹੀਂ ਵੱਜੀਆਂ
ਘਾਟੀ ਵਿਚ ਲਗਾਤਾਰ 73ਵੇਂ ਦਿਨ ਵੀ ਜਨਜੀਵਨ ਠੱਪ
ਕਸ਼ਮੀਰ ਘਾਟੀ ਵਿਚ ਅਹਿਤਿਆਤ ਵਜੋਂ ਐਸਐਸਐਮ ਸੇਵਾ ਬੰਦ
72 ਦਿਨਾਂ ਮਗਰੋਂ ਪੋਸਟ ਪੇਡ ਮੋਬਾਈਲ ਸੇਵਾ ਸ਼ੁਰੂ ਕੀਤੀ ਗਈ ਸੀ।
ਧਾਰਾ-370 ਹਟਾਏ ਜਾਣ ਦੇ ਵਿਰੋਧ 'ਚ ਔਰਤਾਂ ਵਲੋਂ ਰੋਸ ਪ੍ਰਦਰਸ਼ਨ
ਫਾਰੂਕ ਅਬਦੁੱਲਾ ਦੀ ਧੀ ਅਤੇ ਭੈਣ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਕਸ਼ਮੀਰ ਵਿਚ 70 ਦਿਨਾਂ ਮਗਰੋਂ ਵੀ ਹਾਲਾਤ ਨਾ ਸੁਧਰੇ
ਹਾਲੇ ਵੀ ਕਈ ਥਾਈਂ ਦੁਕਾਨਾਂ, ਕਾਰੋਬਾਰੀ ਅਦਾਰੇ ਤੇ ਸਕੂਲ ਬੰਦ
ਕਸ਼ਮੀਰ ਵਿਚ ਮੁੜ ਖੁਲ੍ਹੇ ਕਾਲਜ ਪਰ ਵਿਦਿਆਰਥੀ ਨਾ ਬਹੁੜੇ
ਸਕੂਲਾਂ ਵਿਚ ਵੀ ਜਮਾਤਾਂ ਸੁੰਨੀਆਂ ਰਹੀਆਂ
ਕਸ਼ਮੀਰ ਵਿਚ ਲਗਾਤਾਰ 65ਵੇਂ ਦਿਨ ਵੀ ਜਨਜੀਵਨ ਪ੍ਰਭਾਵਤ ਰਿਹਾ
ਦਸਹਿਰੇ ਮੌਕੇ ਛੁੱਟੀ ਹੋਣ ਕਾਰਨ ਬੰਦ ਦਾ ਅਸਰ ਜ਼ਿਆਦਾ ਦਿਸਿਆ
ਸ੍ਰੀਨਗਰ ਵਿਚ ਸਵੇਰੇ ਕੁੱਝ ਦੁਕਾਨਾਂ ਖੁਲ੍ਹੀਆਂ, ਜਨਜੀਵਨ ਠੱਪ ਰਿਹਾ
ਅਧਿਕਾਰੀਆਂ ਦਾ ਕਹਿਣਾ - ਘਾਟੀ ਵਿਚ ਕਿਤੇ ਵੀ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈ।
ਕਸ਼ਮੀਰ ਵਿਚ ਲਗਾਤਾਰ 58ਵੇਂ ਦਿਨ ਬਾਜ਼ਾਰ ਬੰਦ ਰਹੇ
ਸੜਕਾਂ 'ਤੇ ਜਨਤਕ ਵਾਹਨ ਨਾ ਦਿਸੇ
ਕਸ਼ਮੀਰ ਵਿਚ ਲਗਾਤਾਰ 57ਵੇਂ ਦਿਨ ਆਮ ਜਨਜੀਵਨ ਠੱਪ
ਬਾਜ਼ਾਰ ਬੰਦ ਰਹੇ, ਸਕੂਲਾਂ ਵਿਚ ਬੱਚੇ ਨਾ ਬਹੁੜੇ