Jammu and Kashmir
ਪਹਿਲਗਾਮ ਹਮਲਾ ਮਾਮਲਾ: ਜਾਂਚ ਦੇ ਸਿਲਸਿਲੇ 'ਚ ਜੰਮੂ ਦੀ ਵਿਸ਼ੇਸ਼ NIA ਅਦਾਲਤ ਨੇ ਚੀਨ ਨੂੰ ਲਿਖੀ ਚਿੱਠੀ
ਮੋਬਾਈਲ ਫੋਨ ਦੀ ਸਪਲਾਈ ਚੇਨ ਅਤੇ ਅੰਤਮ ਉਪਭੋਗਤਾ ਦੇ ਵੇਰਵਿਆਂ ਦਾ ਪਤਾ ਲਗਾਉਣ ਵਿਚ ਸਹਾਇਤਾ ਦੀ ਮੰਗ ਕੀਤੀ
ਜੰਮੂ: ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਇੱਕ ਆਈਫੋਨ ਮੋਬਾਈਲ ਹੈਂਡਸੈੱਟ, ਨਕਦੀ ਅਤੇ ਅਪਰਾਧ ਵਿੱਚ ਵਰਤੀ ਗਈ ਲੰਬੀ ਤਲਵਾਰ ਵੀ ਜ਼ਬਤ
ਸ਼ੋਪੀਆਂ ਦੇ ਬਾਟਾਪੋਰਾ ਕੈਂਪ ਵਿੱਚ ਸੀਆਰਪੀਐਫ ਜਵਾਨ ਨੇ ਕੀਤੀ ਖੁਦਕੁਸ਼ੀ
ਹਿਮਾਚਲ ਪ੍ਰਦੇਸ਼ ਦੇ ਨਿਵਾਸੀ ਸੀ ਜਵਾਨ
ਸ੍ਰੀਨਗਰ 'ਚ CRPF ਦੇ ਜਵਾਨਾਂ ਦੀ ਬੁਲੇਟ ਪਰੂਫ ਗੱਡੀ ਨਹਿਰ 'ਚ ਡਿੱਗੀ
ਹਾਦਸੇ 'ਚ ਜ਼ਖ਼ਮੀ ਹੋਏ 9 ਜਵਾਨਾਂ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਭਰਤੀ
ਜੇਈਈ ਮੇਨਜ਼ ਵਿਚ ਜੰਮੂ-ਕਸ਼ਮੀਰ ਤੋਂ ਟਾਪਰ ਬਣਿਆ ਅਮਿਤੇਸ਼ਵਰ ਸਿੰਘ
ਅਮਿਤੇਸ਼ਵਰ ਨੇ ਭੌਤਿਕ ਵਿਗਿਆਨ ਵਿਚ 99.48, ਰਸਾਇਣ ਵਿਗਿਆਨ ਵਿਚ 99.72 ਅਤੇ ਗਣਿਤ ਵਿਚ 99.76 ਦੇ ਨਾਲ ਕੁੱਲ 99.83 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਜੰਮੂ ਦੇ ਬਾਲ ਸੁਧਾਰ ਘਰ ਤੋਂ ਭੱਜਣ ਵਾਲੇ ਦੋ ਪਾਕਿਸਤਾਨੀ ਨਾਗਰਿਕ ਲੁਧਿਆਣਾ ਤੋਂ ਗ੍ਰਿਫ਼ਤਾਰ
ਦੋ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਫ਼ ਫਰਾਰ ਹੋਏ ਸਨ ਮੁਲਜ਼ਮ
ਜੰਮੂ ਦੇ ਆਰ.ਐਸ. ਪੁਰਾ ਨਿਰੀਖਣ ਘਰ 'ਚੋਂ 3 ਕੈਦੀ ਫ਼ਰਾਰ
ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਤੋਂ ਬਾਅਦ ਭੱਜ ਗਏ ਕੈਦੀ
ਜੰਮੂ-ਕਸ਼ਮੀਰ 'ਚ ਐਲ.ਜੀ. ਮਨੋਜ ਸਿਨਹਾ ਨੇ 14 ਸੈਰ-ਸਪਾਟਾ ਸਥਾਨਾਂ ਨੂੰ ਦੁਬਾਰਾ ਖੋਲ੍ਹਣ ਦੇ ਦਿੱਤੇ ਆਦੇਸ਼
ਪਹਿਲਗਾਮ ਵਿੱਚ ਹੋਏ ਘਾਤਕ ਅੱਤਵਾਦੀ ਹਮਲੇ ਤੋਂ ਬਾਅਦ ਸੈਲਾਨੀ ਸਥਾਨ ਬੰਦ ਕਰ ਦਿੱਤੇ ਗਏ ਸਨ
ਸਫੇਦਪੋਸ਼ ਅਤਿਵਾਦੀ ਨੈੱਟਵਰਕ ਦੀ ਜਾਂਚ 'ਚ ਹੋਇਆ ਪ੍ਰਗਟਾਵਾ
2016 ਤੋਂ ਹੀ ਕੱਟੜਪੰਥੀ ਬਣ ਚੁਕੇ ਸਨ ਡਾਕਟਰ, ਬਣਾ ਲਿਆ ਸੀ ‘ਅੰਸਾਰ ਇੰਟਰਿਮ' ਨਾਮਕ ਸੰਗਠਨ
ਜੰਮੂ ਅਤੇ ਕਸ਼ਮੀਰ ਵਿੱਚ ਕੈਂਸਰ ਦੇ ਲਗਾਤਾਰ ਵੱਧ ਰਹੇ ਮਾਮਲੇ, ਪਿਛਲੇ ਤਿੰਨ ਸਾਲਾਂ ਵਿੱਚ 32,425 ਮਾਮਲੇ ਆਏ ਸਾਹਮਣੇ
ਕਸ਼ਮੀਰ ਡਿਵੀਜ਼ਨ ਵਿਚ ਜੰਮੂ ਨਾਲੋਂ ਵੱਧ ਮਾਮਲੇ ਆਏ ਸਾਹਮਣੇ