Jammu and Kashmir
Pakistan News: ਜੰਗ ਹੋਈ ਤਾਂ 4 ਦਿਨ ਵੀ ਭਾਰਤ ਸਾਹਮਣੇ ਨਹੀਂ ਟਿਕ ਪਾਵੇਗਾ ਪਾਕਿਸਤਾਨ, ਗੋਲਾ-ਬਾਰੂਦ ਦੀ ਘਾਟ ਨਾਲ ਜੂਝ ਰਿਹਾ ਪਾਕਿ
Pakistan News: ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਇਸ ਗੱਲ ਨੂੰ ਕਰ ਚੁੱਕੇ ਹਨ ਸਵੀਕਾਰ
Pahalgam terrorist attack: ਪਹਿਲਗਾਮ ਹਮਲੇ ਦੇ ਪੀੜਤ ਸ਼ੁਭਮ ਦੀ ਪਤਨੀ ਨੇ ਪਤੀ ਲਈ ਮੰਗਿਆ ਸ਼ਹੀਦ ਦਾ ਦਰਜਾ
ਦਸ ਦਿਨ ਬੀਤ ਗਏ ਹਨ, ਅਜੇ ਤਕ ਹਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਕੋਈ ਅਸਰਦਾਰ ਕਾਰਵਾਈ ਨਹੀਂ ਹੋਈ : ਆਸ਼ਾਨਿਆ ਦਿਵੇਦੀ
Punjab News : ਪੰਜਾਬ ਸਰਕਾਰ ਨੇ IPS ਅਧਿਕਾਰੀ ਨੂੰ ਦਿੱਤਾ ਵਾਧੂ ਚਾਰਜ
Punjab News : IPS ਹਰਚਰਨ ਸਿੰਘ ਭੁੱਲਰ ਨੂੰ ਡੀਆਈਜੀ ਵਜੋਂ ਪਟਿਆਲਾ ਰੇਂਜ ਦੀਆਂ ਹੋਰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ
Pahalgam Terrorist Attack : ਸੁਰੱਖਿਆ ਚਿੰਤਾਵਾਂ ਕਾਰਨ ਕਸ਼ਮੀਰ ਦੇ 48 ਸੈਲਾਨੀ ਸਥਾਨ ਬੰਦ
Pahalgam Terrorist Attack : ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਬਿਆਨ ਨੇ ਅੱਤਵਾਦ ਨੂੰ ਵਧਾਉਣ ਵਾਲੇ 'ਠੱਗ ਰਾਜ' ਵਜੋਂ ਬੇਨਕਾਬ ਕੀਤਾ
Pahalgam Terror Attack : ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਦਾ ਵੱਡਾ ਐਕਸ਼ਨ
ਗੁਰੇਜ਼, ਬੇਰੀਨਾਗ ਸਮੇਤ 50 ਕਸ਼ਮੀਰ ਸਥਾਨ ਸੈਲਾਨੀਆਂ ਲਈ ਬੰਦ
Pakistani YouTube Channels Banned : ਪਾਕਿਸਤਾਨ ਖਿਲਾਫ਼ ਭਾਰਤ ਦੀ ਇੱਕ ਹੋਰ ਕਾਰਵਾਈ, 16 ਪਾਕਿਸਤਾਨੀ ਯੂਟਿਊਬ ਚੈਨਲਾਂ 'ਤੇ ਲਗਾਈ ਪਾਬੰਦੀ
ਭੜਕਾਊ, ਝੂਠੇ ਅਤੇ ਗੁੰਮਰਾਹਕੁੰਨ ਅਤੇ ਗਲਤ ਜਾਣਕਾਰੀ ਫ਼ੈਲਾਉਣ ਕਰ ਕੇ ਲਿਆ ਫ਼ੈਸਲਾ
Jammu News: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਫ਼ੌਜ ਦੀ ਵਰਦੀ ਦੀ ਵਿਕਰੀ, ਸਿਲਾਈ ਅਤੇ ਭੰਡਾਰਨ ’ਤੇ ਪਾਬੰਦੀ
ਦੇਸ਼ ਵਿਰੋਧੀ ਤੱਤਾਂ ਵਲੋਂ ਇਨ੍ਹਾਂ ਦੀ ਦੁਰਵਰਤੋਂ ਕਰਨ ਤੋਂ ਰੋਕਣ ਲਈ ਚੁੱਕਿਆ ਕਦਮ
Amritsar News : ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪਹੁੰਚੀ SGPC ਦਫ਼ਤਰ
Amritsar News : SGPC ਪ੍ਰਧਾਨ ਨੂੰ ਮਿਲਣ ਦਾ ਲਿਆ ਸੀ ਸਮਾਂ, ਪਰ ਨਹੀਂ ਹੋਈ ਮੁਲਾਕਾਤ
Jammu and Kashmir News : ਕੁਲਗਾਮ ਪੁਲਿਸ ਨੇ ਫੌਜ ਤੇ CRPF ਨਾਲ ਸਾਂਝੇ ਆਪ੍ਰੇਸ਼ਨ 'ਚ ਅੱਤਵਾਦੀਆਂ ਦੇ 2 ਸਾਥੀ ਕੀਤੇ ਗ੍ਰਿਫ਼ਤਾਰ
Jammu and Kashmir News : ਤਲਾਸ਼ੀ ਦੌਰਾਨ 2 ਪਿਸਤੌਲ, 25 ਪਿਸਤੌਲ ਦੇ ਰੌਂਦ, 2 ਪਿਸਤੌਲ ਮੈਗਜ਼ੀਨ ਸਮੇਤ ਹਥਿਆਰ ਬਰਾਮਦ
Jammu and Kashmir : ਆਖਿਰ ਜੰਨਤ ਦੀ ਧਰਤੀ ਕਿਉਂ ਹੋਣ ਲੱਗੀ ਲਹੂ ਲੁਹਾਣ
Jammu and Kashmir : ਜਿਥੇ ਜਾ ਕੇ ਲੋਕਾਂ ਨੂੰ ਮਿਲਦਾ ਸੀ ਸਕੂਨ, ਉਥੋਂ ਕਿਉਂ ਸੁਣ ਨੂੰ ਮਿਲ ਰਹੇ ਨੇ ਹੌਕੇ