Jammu and Kashmir
Kishtwar 'ਚ ਵਾਪਰੇ ਸੜਕ ਹਾਦਸੇ 'ਚ 1 ਵਿਅਕਤੀ ਦੀ ਹੋਈ ਮੌਤ, 3 ਹੋਏ ਜ਼ਖਮੀ
ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਡਾਕਟਰ ਅਤਿਵਾਦੀ ਮਾਡਿਊਲ: ਐਸ.ਆਈ.ਏ. ਵੱਲੋਂ ਸ੍ਰੀਨਗਰ, ਗੰਦਰਬਲ ਵਿੱਚ ਤਲਾਸ਼ੀ
ਅੱਤਵਾਦੀ ਮਾਡਿਊਲ ਦੇ ਸਬੰਧ ਵਿੱਚ ਸ੍ਰੀਨਗਰ ਅਤੇ ਗੰਦਰਬਲ ਜ਼ਿਲ੍ਹਿਆਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਜਿਸ ਵਿੱਚ ਕੁਝ ਡਾਕਟਰਾਂ ਦਾ ਨਾਮ ਸਾਹਮਣੇ ਆਇਆ ਸੀ।
Jammu & Kashmir ਦੇ ਨੌਗਾਮ ਦੇ ਜੰਗਲ 'ਚ ਲੱਗੀ ਅੱਗ 'ਤੇ 90 ਫ਼ੀ ਸਦੀ ਤੱਕ ਪਾਇਆ ਗਿਆ ਕਾਬੂ
ਅੱਗ ਨਾਲ ਹੋਏ ਨੁਕਸਾਨ ਦਾ ਬਾਅਦ 'ਚ ਕੀਤਾ ਜਾਵੇਗਾ ਮੁਲਾਂਕਣ
ਸਾਈਬਰ ਪੁਲਿਸ ਸਟੇਸ਼ਨ ਪੁੰਛ ਨੇ ਨਵੰਬਰ ਦੌਰਾਨ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ 'ਚ 3,21,702 ਦੀ ਕੀਤੀ ਵਸੂਲੀ
OTP ਦੀ ਦੁਰਵਰਤੋਂ ਅਤੇ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਨਾਲ ਸਬੰਧਤ ਸ਼ਿਕਾਇਤਾਂ ਲੈ ਕੇ ਸਾਈਬਰ ਪੁਲਿਸ ਸਟੇਸ਼ਨ ਤੱਕ ਪਹੁੰਚ
Omar Abdullah ਕੈਬਨਿਟ 'ਚ ਫੇਰ ਬਦਲ ਦੀ ਫਿਲਹਾਲ ਕੋਈ ਯੋਜਨਾ ਨਹੀਂ : ਐਨ. ਸੀ. ਆਗੂ
ਕਿਹਾ : ਢੁਕਵੇਂ ਸਮੇਂ 'ਤੇ ਪਾਰਟੀ ਮੁਖੀ ਵੱਲੋਂ ਕੈਬਨਿਟ 'ਚ ਫੇਰਬਦਲ ਸਬੰਧੀ ਲਿਆ ਜਾਵੇਗਾ ਫ਼ੈਸਲਾ
ਡੱਲ ਝੀਲ ਦੀਆਂ ਲਹਿਰਾਂ 'ਤੇ ਸਵਾਰ ਪੰਜ ਪੀੜ੍ਹੀਆਂ ਦੀ ਜ਼ਿੰਦਗੀ ਦਾ ਰੁਕਿਆ ਚੱਪੂ
ਕਸ਼ਮੀਰ ਵਾਦੀ 'ਚ ਨਹੀਂ ਪਰਤੀਆਂ ਪੁਰਾਣੀਆਂ ਰੌਣਕਾਂ, ਬਹੁਤੇ ਰਵਾਇਤੀ ਕਾਰੋਬਾਰ ਖ਼ਤਰੇ 'ਚ
ਲੇਹ ਹਿੰਸਾ ਦੀ ਜਾਂਚ ਕਰ ਰਹੇ ਨਿਆਂਇਕ ਜਾਂਚ ਕਮਿਸ਼ਨ ਨੇ ਬਿਆਨ ਦਰਜ ਕਰਨ ਲਈ ਨਿਆਂਇਕ ਜਾਂਚ ਦੀ ਮਿਆਦ 10 ਦਿਨ ਵਧਾਈ
ਤਿੰਨ ਮੈਂਬਰੀ ਕਮਿਸ਼ਨ ਨੂੰ ਗ੍ਰਹਿ ਮੰਤਰਾਲੇ ਨੇ 17 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ
Doda Police ਨੇ ਸੋਸ਼ਲ ਮੀਡੀਆ 'ਤੇ ਸੰਵੇਦਨਸ਼ੀਲ ਪੋਸਟਾਂ ਪਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
ਪੁਲਿਸ ਨੇ ਜਨਤਾ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਕੀਤੀ ਅਪੀਲ
Jammu and Kashmir ਦੇ ਹੰਦਵਾੜਾ 'ਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਪਰਿਵਾਰ ਦੇ 12 ਮੈਂਬਰ ਹੋਏ ਬੇਹੋਸ਼
ਪੀੜਤਾਂ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਭਰਤੀ, ਸਾਰੇ ਮੈਂਬਰਾਂ ਦੀ ਹਾਲਤ ਸਥਿਰ
ਭਾਰਤ-ਚੀਨ ਸਰਹੱਦ ਨਾਲ 10 ਮਹਿਲਾ ਸਰਹੱਦੀ ਚੌਕੀਆਂ ਹੋਣਗੀਆਂ ਸਥਾਪਤ
ਭਾਰਤ-ਤਿੱਬਤ ਸਰਹੱਦੀ ਪੁਲਿਸ ਕਰਦੀ ਹੈ ਭਾਰਤ-ਚੀਨ ਵਿਚਕਾਰ 3488 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ