Jammu and Kashmir
ਅਨੰਤਨਾਗ ਵਿਚ ਸ਼ਹੀਦ ਹੋਏ ਫੌਜੀ ਜਵਾਨ ਦਾ ਅੱਜ ਹੋਵੇਗਾ ਸਸਕਾਰ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ ਜਵਾਨ
ਕਈ ਦਿਨਾਂ ਤੋਂ ਲਾਪਤਾ ਸੀ ਫੌਜੀ ਜਵਾਨ
ਪਹਾੜੀ 'ਤੇ ਲੁਕੇ ਅੱਤਵਾਦੀਆਂ 'ਤੇ ਡਰੋਨ ਤੋਂ ਸੁੱਟੇ ਜਾ ਰਹੇ ਹਨ ਬੰਬ, ਕੋਕਰਨਾਗ 'ਚ ਆਰਮੀ-ਪੈਰਾ ਕਮਾਂਡੋ ਆਪਰੇਸ਼ਨ ਦੀ ਵੀਡੀਓ
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਲਗਾਤਾਰ ਚੌਥੇ ਦਿਨ ਅੱਤਵਾਦੀਆਂ ਨਾਲ ਮੁੱਠਭੇੜ ਜਾਰੀ
ਜੰਮੂ-ਕਸ਼ਮੀਰ: ਅਨੰਤਨਾਗ ’ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ 4 ਦਿਨ ਤੋਂ ਮੁਕਾਬਲਾ ਜਾਰੀ
ਇਕ ਹੋਰ ਜਵਾਨ ਹੋਇਆ ਸ਼ਹੀਦ, ਬੀਤੇ ਦਿਨ ਤੋਂ ਸੀ ਲਾਪਤਾ
ਜੰਮੂ-ਕਸ਼ਮੀਰ : ਅਤਿਵਾਦੀਆਂ ਨਾਲ ਮੁਕਾਬਲੇ ’ਚ ਫੌਜ ਦਾ ਕਰਨਲ, ਮੇਜਰ ਅਤੇ ਪੁਲਿਸ ਡਿਪਟੀ ਸੁਪਰਡੈਂਟ ਸ਼ਹੀਦ
ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼, ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਹੁਮਾਯੂੰ ਭੱਟ ਗੋਲੀਬਾਰੀ ’ਚ ਜ਼ਖਮੀ ਹੋ ਗਏ ਅਤੇ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ।
ਜੰਮੂ-ਕਸ਼ਮੀਰ: ਰਾਜੌਰੀ ਵਿਚ ਮੁੱਠਭੇੜ ਦੌਰਾਨ ਦੂਜਾ ਅਤਿਵਾਦੀ ਵੀ ਢੇਰ
ਫ਼ੌਜ ਦਾ ਇਕ ਜਵਾਨ ਅਤੇ ਫ਼ੌਜ ਦੀ ਡੌਗ ਯੂਨਿਟ ਦੀ 6 ਸਾਲਾ ਔਰਤ ਲੈਬਰਾਡੋਰ ਕੈਂਟ ਵੀ ਸ਼ਹੀਦ
ਜੰਮੂ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ, ਇਕ ਅੱਤਵਾਦੀ ਢੇਰ
ਇਕ ਜਵਾਨ ਵੀ ਹੋਇਆ ਸ਼ਹੀਦ
ਜੰਮੂ-ਕਸ਼ਮੀਰ ਦੇ ਰਿਆਸੀ ਵਿਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਢੇਰ
ਇਕ ਪੁਲਿਸ ਕਰਮਚਾਰੀ ਜ਼ਖਮੀ
ਜੰਮੂ-ਕਸ਼ਮੀਰ : ਲਾਪਤਾ ਇੰਜੀਨੀਅਰ ਦੀ ‘ਹਤਿਆ’ ਨੂੰ ਲੈ ਕੇ ਇਕਬਾਲ ਸਿੰਘ ਲਾਲਪੁਰਾ ਦਾ ਬਿਆਨ
ਪ੍ਰਵਾਰ ਦਾ ਕਹਿਣਾ ਹੈ ਕਿ ਸਮੇਂ ਸਿਰ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਸਹੀ ਕਾਰਾਵਈ ਨਹੀਂ ਕੀਤੀ ਗਈ।
ਨਿਜੀ ਦੌਰੇ ’ਤੇ ਸ੍ਰੀਨਗਰ ਆਉਣਗੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ
ਦੋਵੇਂ ਸੀਨੀਅਰ ਨੇਤਾ "ਪ੍ਰਵਾਰਕ ਦੌਰੇ" ਦੌਰਾਨ ਸ੍ਰੀਨਗਰ ਵਿਚ ਕਿਸੇ ਵੀ ਪਾਰਟੀ ਦੇ ਨੇਤਾ ਨਾਲ ਕੋਈ ਸਿਆਸੀ ਗੱਲਬਾਤ ਜਾਂ ਮੁਲਾਕਾਤ ਨਹੀਂ ਕਰਨਗੇ।
ਜੰਮੂ-ਕਸ਼ਮੀਰ: ਖੱਡ ’ਚ ਡੰਪਰ ਡਿਗਣ ਕਾਰਨ ਤਿੰਨ ਲੋਕਾਂ ਦੀ ਮੌਤ
ਇੱਟਾਂ ਨਾਲ ਭਰਿਆ ਟਰੱਕ ਸੜਕ ਕਿਨਾਰੇ ਫਿਸਲ ਕੇ ਇਕ ਨਾਲੇ ਵਿਚ ਡਿਗ ਗਿਆ