Jammu and Kashmir
Amshipora encounter case: ਕੈਪਟਨ ਨੂੰ ਰਾਹਤ ਦੇਣ ਦੇ ਫੈਸਲੇ ਨੂੰ ਚੁਨੌਤੀ ਦੇਣ ਦੀ ਤਿਆਰੀ ’ਚ ਪੀੜਤ ਪਰਿਵਾਰ
ਪਰਵਾਰਾਂ ਦਾ ਕਹਿਣਾ ਹੈ ਕਿ ਉਹ ਚੁੱਪ ਨਹੀਂ ਰਹਿਣਗੇ।
Dal Lake Fire: ਡਲ ਝੀਲ 'ਚ ਲੱਗੀ ਭਿਆਨਕ ਅੱਗ, ਤਿੰਨ ਸੈਲਾਨੀਆਂ ਦੀ ਹੋਈ ਮੌਤ
Dal Lake Fire: ਕਈ ਕਿਸ਼ਤੀਆਂ ਸੜ ਕੇ ਹੋਈਆਂ ਸੁਆਹ
BSF jawan killed in Jammu kashmir: ਜੰਮੂ ਵਿਚ ਪਾਕਿਸਤਾਨੀ ਰੇਂਜਰਾਂ ਵਲੋਂ ਗੋਲੀਬਾਰੀ; ਬੀਐਸਐਫ ਜਵਾਨ ਦੀ ਮੌਤ
ਜੰਗਬੰਦੀ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਇਹ ਉਲੰਘਣਾ ਦੀ ਛੇਵੀਂ ਘਟਨਾ ਹੈ।
Jammu Kashmir Police GPS : ਜ਼ਮਾਨਤ 'ਤੇ ਰਿਹਾਅ ਹੋਏ ਮੁਲਜ਼ਮ ਗੁਲਾਮ ਮੁਹੰਮਦ ਭੱਟ ਦੇ ਸਰੀਰ 'ਤੇ ਫਿੱਟ ਕੀਤਾ GPS
ਜੰਮੂ-ਕਸ਼ਮੀਰ ਪੁਲਿਸ ਕੈਦੀਆਂ 'ਤੇ ਜੀਪੀਐਸ ਨਾਲ ਨਜ਼ਰ ਰੱਖਣ ਵਾਲੀ ਦੇਸ਼ ਦਾ ਬਣੀ ਪਹਿਲੀ ਪੁਲਿਸ
Earthquake Hits Jammu and Kashmir: ਜੰਮੂ-ਕਸ਼ਮੀਰ ਦੇ ਡੋਡਾ ’ਚ 3.2 ਤੀਬਰਤਾ ਦਾ ਭੂਚਾਲ ਆਇਆ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਬੁਧਵਾਰ ਨੂੰ 3.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
Man shot dead by to terrorist: ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅਤਿਵਾਦੀਆਂ ਨੇ ਉੱਤਰ ਪ੍ਰਦੇਸ਼ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ
ਅਧਿਕਾਰੀਆਂ ਨੇ ਦਸਿਆ ਕਿ ਉੱਤਰ ਪ੍ਰਦੇਸ਼ ਦੇ ਮੁਕੇਸ਼ ਸਿੰਘ ਨੂੰ ਦੁਪਹਿਰ ਪੌਣ ਇਕ ਵਜੇ ਦੇ ਕਰੀਬ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਇਲਾਕੇ ’ਚ ਗੋਲੀ ਮਾਰੀ ਗਈ
Jammu and Kashmir Firing News: ਜੰਮੂ ’ਚ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਗੋਲੀਬਾਰੀ ਕਾਰਨ ਵਿਆਹਾਂ ’ਚ ਵਿਘਨ ਪਿਆ
7 ਘੰਟਿਆਂ ਤਕ ਜਾਰੀ ਰਹੀ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ
ਸ੍ਰੀਨਗਰ 'ਚ ਖੱਡ 'ਚ ਡਿੱਗਿਆ ਟਰੱਕ, ਚਾਰ ਲੋਕਾਂ ਦੀ ਹੋਈ ਮੌਤ
ਟਰੱਕ ਸ੍ਰੀਨਗਰ ਤੋਂ ਰਾਜਸਥਾਨ ਜਾ ਰਿਹਾ ਸੀ
ਜੰਮੂ ਕਸ਼ਮੀਰ: ਸ਼ੋਪੀਆਂ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਢੇਰ
ਕਸ਼ਮੀਰ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਦੋ ਅਤਿਵਾਦੀ ਮਾਰੇ ਗਏ।" ਤਲਾਸ਼ੀ ਮੁਹਿੰਮ ਚੱਲ ਰਹੀ ਹੈ।''
ਲੱਦਾਖ਼ ਕੌਂਸਲ ਚੋਣਾਂ ’ਚ ਨੈਸ਼ਨਲ ਕਾਨਫ਼ਰੰਸ ਨੂੰ ਮਿਲਿਆ ਬਹੁਮਤ; ਧਾਰਾ 370 ਨੂੰ ਖ਼ਤਮ ਕਰਨ ਮਗਰੋਂ ਕਾਰਗਿਲ ’ਚ ਪਹਿਲੀ ਮਹੱਤਵਪੂਰਨ ਚੋਣ
ਪ੍ਰਸ਼ਾਸਨ 30 ਮੈਂਬਰੀ ਲੱਦਾਖ਼ ਖ਼ੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ (ਐਲ.ਏ.ਏ.ਐਚ. ਡੀ.ਸੀ.)-ਕਾਰਗਿਲ ਲਈ ਚਾਰ ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ