Jammu and Kashmir
ਭੂਚਾਲ ਦੇ ਝਟਕਿਆਂ ਨਾਲ ਹਿੱਲੀ ਜੰਮੂ ਕਸ਼ਮੀਰ ਦੀ ਧਰਤੀ
ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਜੰਮੂ-ਕਸ਼ਮੀਰ 'ਚ ਬਾਹਰੀ ਲੋਕ ਵੀ ਪਾ ਸਕਣਗੇ ਵੋਟ, ਵਿਰੋਧੀਆਂ ਨੇ ਕਿਹਾ- ਚੋਣਾਂ ਤੋਂ ਡਰੀ ਹੋਈ ਹੈ ਭਾਜਪਾ
ਕਮਿਸ਼ਨ ਨੇ ਕਿਹਾ ਕਿ ਇਸ ਸਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 25 ਲੱਖ ਨਵੇਂ ਵੋਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਜੰਮੂ ਕਸ਼ਮੀਰ: ਘਰ ‘ਚੋਂ ਮਿਲੀਆਂ ਪਰਿਵਾਰ ਦੇ 6 ਜੀਆਂ ਦੀਆਂ ਲਾਸ਼ਾਂ, ਜਾਂਚ ਲਈ ਪੁਲਿਸ ਨੇ ਬਣਾਈ SIT
ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿਚ 4 ਪੁਰਸ਼ ਅਤੇ 2 ਔਰਤਾਂ ਹਨ।
ਜੰਮੂ-ਕਸ਼ਮੀਰ: ਖੱਡ ’ਚ ਡਿੱਗੀ ITBP ਜਵਾਨਾਂ ਦੀ ਬੱਸ, 7 ਜਵਾਨ ਸ਼ਹੀਦ
ਸੁਰੱਖਿਆ ਮੁਲਾਜ਼ਮ ਅਮਰਨਾਥ ਯਾਤਰਾ ਡਿਊਟੀ ਤੋਂ ਵਾਪਸ ਪਰਤ ਰਹੇ ਸਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਹਿਮਾਚਲ ਤੋਂ ਬਾਅਦ ਜੰਮੂ-ਕਸ਼ਮੀਰ ’ਚ ਵੀ ਫਟਿਆ ਬੱਦਲ, 2 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਜ਼ਮੀਨ ਖਿਸਕਣ ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਨੇ ਪਹਿਲਾਂ ਹੀ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਸੀ।
ਜੰਮੂ-ਕਸ਼ਮੀਰ: ਰਾਜੌਰੀ 'ਚ ਫ਼ੌਜ ਕੈਂਪ 'ਤੇ ਹਮਲਾ, ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਫੌਜ ਦੇ ਤਿੰਨ ਜਵਾਨ ਸ਼ਹੀਦ
ਗੋਲੀਬਾਰੀ 'ਚ ਫੌਜ ਦੇ ਤਿੰਨ ਜਵਾਨ ਸੂਬੇਦਾਰ ਰਾਜੇਂਦਰ ਪ੍ਰਸਾਦ, ਰਾਈਫਲਮੈਨ ਮਨੋਜ ਕੁਮਾਰ ਅਤੇ ਰਾਈਫਲਮੈਨ ਲਕਸ਼ਮਣਨ ਡੀ ਸ਼ਹੀਦ ਹੋ ਗਏ
ਜੰਮੂ-ਕਸ਼ਮੀਰ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ, 2 ਅੱਤਵਾਦੀ ਢੇਰ
ਫੌਜ ਦੇ ਤਿੰਨ ਜਵਾਨ ਵੀ ਹੋਏ ਜ਼ਖਮੀ
ਜੰਮੂ-ਕਸ਼ਮੀਰ 'ਚ ਵੱਡਾ ਮੁਕਾਬਲਾ ਸ਼ੁਰੂ, ਖੌਫਨਾਕ ਅੱਤਵਾਦੀ ਲਤੀਫ ਰਾਠਰ ਨੂੰ ਘੇਰਿਆ
ਖਾਨਸਾਹਿਬ ਖੇਤਰ ਦੇ ਵਾਟਰਹੋਲ 'ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ
ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਵਿਦਿਆਰਥੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ
8 ਬੱਚੇ ਹੋਏ ਗੰਭੀਰ ਜ਼ਖਮੀ
ਸ਼੍ਰੀਨਗਰ 'ਚ ਵਾਪਰਿਆ ਦਰਦਨਾਕ ਹਾਦਸਾ, ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, 5 ਦੀ ਮੌਤ
10 ਲੋਕ ਗੰਭੀਰ ਜ਼ਖਮੀ