Jammu and Kashmir
ਦਖਣੀ ਕਸ਼ਮੀਰ 'ਚ ਹੜ੍ਹ ਕਾਰਨ ਝੋਨੇ ਤੇ ਸੇਬ ਦੀਆਂ ਫਸਲਾਂ ਤਬਾਹ
ਬਾਗਬਾਨੀ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਲਿੱਦਰ ਨਦੀ ਦੇ ਕੰਢੇ ਸਥਿਤ ਸਲਾਰ, ਸ਼੍ਰੀਗੁਫਵਾੜਾ, ਕੁਲਾਰ ਅਤੇ ਹੋਰ ਪਿੰਡਾਂ 'ਚ ਸੇਬ ਦੇ ਦਰੱਖਤ ਨੁਕਸਾਨੇ ਗਏ
ਉੱਤਰੀ ਕਸ਼ਮੀਰ ਦੀਆਂ ਅਣਪਛਾਣੀਆਂ ਕਬਰਾਂ ਬਾਰੇ ਅਧਿਐਨ 'ਚ ਵੱਡਾ ਪ੍ਰਗਟਾਵਾ
90 ਫੀ ਸਦੀ ਤੋਂ ਵੱਧ ਕਬਰਾਂ ਵਿਦੇਸ਼ੀ ਅਤੇ ਸਥਾਨਕ ਅਤਿਵਾਦੀਆਂ ਦੀਆਂ ਹਨ : ਅਧਿਐਨ
ਸ੍ਰੀਨਗਰ ਹਵਾਈ ਅੱਡੇ 'ਤੇ 340 ਕਿਲੋਗ੍ਰਾਮ ਬਿਨਾਂ ਲੇਬਲ ਵਾਲਾ ਤੇ ਬਿਨਾਂ ਬ੍ਰਾਂਡ ਵਾਲਾ ਮੀਟ ਜ਼ਬਤ
ਖੁਰਾਕ ਅਤੇ ਸੁਰੱਖਿਆ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਕਾਰਵਾਈ
MP Rashid Engineer News: ਤਿਹਾੜ ਜੇਲ੍ਹ ਵਿੱਚ ਸੰਸਦ ਮੈਂਬਰ ਰਾਸ਼ਿਦ ਇੰਜੀਨੀਅਰ 'ਤੇ ਹਮਲਾ, ਹੋਏ ਜ਼ਖ਼ਮੀ
ਪਾਰਟੀ ਨੇ ਕਤਲ ਦੀ ਸਾਜ਼ਿਸ਼ ਦਾ ਲਗਾਇਆ ਆਰੋਪ
ਕਸ਼ਮੀਰ ਵਿੱਚ 11 ਸਾਲ ਬਰਬਾਦ ਹੋ ਗਏ, ਜੇਹਲਮ ਨਦੀ ਦੀ ਸਫਾਈ ਕਰਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ ਸੀ: ਮੁੱਖ ਮੰਤਰੀ ਉਮਰ
ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕਾਰਵਾਈ ਕਰਨ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ
Jammu News : ਜੰਮੂ-ਕਸ਼ਮੀਰ ਵਿਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼
Jammu News : ਪਾਕਿਸਤਾਨ ਨਾਲ ਜੁੜੇ ਮੁੱਖ ਫਾਈਨਾਂਸਰ ਨੂੰ ਤਰਨ ਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ
Jammu Kashmir News: ਜੰਮੂ-ਕਸ਼ਮੀਰ ਦੇ ਪੁੰਛ ਵਿੱਚ 2 ਅਤਿਵਾਦੀ ਗ੍ਰਿਫ਼ਤਾਰ, 2 ਰਾਈਫ਼ਲਾਂ ਅਤੇ ਗੋਲਾ ਬਾਰੂਦ ਬਰਾਮਦ
Jammu Kashmir News: ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
Jammu Kashmir News: ਰਿਆਸੀ 'ਚ ਖਿਸਕੀ ਜ਼ਮੀਨ, 7 ਲਾਸ਼ਾਂ ਬਰਾਮਦ, ਰਾਮਬਨ ਵਿੱਚ ਬੱਦਲ ਫਟਣ ਨਾਲ 3 ਦੀ ਮੌਤ
Ramban Cloudburst News: 4 ਲਾਪਤਾ, ਕਈ ਘਰ ਹੋਏ ਤਬਾਹ
Indian Army ਨੇ ਬਾਂਦੀਪੋਰਾ ਦੇ ਗੁਰੇਜ ਸੈਕਟਰ 'ਚ ਦੋ ਅੱਤਵਾਦੀਆਂ ਨੂੰ ਕੀਤਾ ਢੇਰ
ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਕੀਤਾ ਨਾਕਾਮ
Jammu and Kashmir's ਦੇ ਕੁਪਵਾੜਾ 'ਚੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਭੰਡਾਰ ਹੋਇਆ ਬਰਾਮਦ
ਹੰਦਵਾੜਾ ਪੁਲਿਸ ਦੇ ਸਪੈਸ਼ਲ ਗਰੁੱਪ ਨੇ ਰਾਜਵਾਰ ਦੇ ਭੁਵਨ ਜੰਗਲ ਤੋਂ ਇਹ ਹਥਿਆਰ ਕੀਤੇ ਬਰਾਮਦ