Jammu and Kashmir
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸਾਂਬਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਮੁਲਜ਼ਮ ਕਾਬੂ
ਮੁਲਜ਼ਮ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ 'ਤੇ ਪੈਟਰੋਲ ਪਾ ਕੇ ਲਗਾਈ ਸੀ ਅੱਗ
ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਸੁਰੱਖਿਆ ਬਲਾਂ ਵੱਲੋਂ ਚਲਾਇਆ ਗਿਆ ਸਰਚ ਅਪ੍ਰੇਸ਼ਨ
ਪੁਲਿਸ ਦੇ ਸਪੈਸ਼ਲ ਅਪ੍ਰੇਸ਼ਨ ਗਰੁੱਪ ਨਾਲ ਹੋਏ ਮੁਕਾਬਲੇ ਤੋਂ ਬਾਅਦ 4 ਅੱਤਵਾਦੀਆਂ ਦੀ ਕੀਤੀ ਜਾ ਰਹੀ ਹੈ ਭਾਲ
ਸਾਈਬਰ ਪੁਲਿਸ ਜੰਮੂ ਨੇ 4.44 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਕੀਤਾ ਪਰਦਾਫਾਸ਼
2 ਸਤੰਬਰ, 2025 ਨੂੰ, ਸਾਈਬਰ ਪੁਲਿਸ ਸਟੇਸ਼ਨ ਜੰਮੂ ਵਿਖੇ ਇੱਕ ਪੀੜਤ ਵੱਲੋਂ ਇੱਕ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ
Doda Earthquake News: ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Doda Earthquake News: ਰਿਕਟਰ ਪੈਮਾਨੇ 'ਤੇ 3.6 ਦਰਜ ਕੀਤੀ ਗਈ ਤੀਬਰਤਾ
ਅਤਿਵਾਦੀਆਂ ਨੂੰ 4 ਵਾਰ ਮਿਲਿਆ ਸੀ ਉਨ੍ਹਾਂ ਦਾ ਮਦਦਗਾਰ ਮੁਹੰਮਦ ਯੂਸਫ ਕਟਾਰੀ
ਪਹਿਲਗਾਮ ਹਮਲਾ ਮਾਮਲਾ
North Kashmir ਦੇ ਰਫੀਆਬਾਦ 'ਚ ਹੋਈ ਗੜੇਮਾਰੀ ਨੇ ਸੇਬ ਦੇ ਬਾਗਾਂ ਨੂੰ ਪਹੁੰਚਾਇਆ ਵੱਡਾ ਨੁਕਸਾਨ
ਸੇਬ ਕਾਸ਼ਤਕਾਰਾਂ ਤੇ ਕਿਸਾਨਾਂ ਦਾ ਵੱਡੀ ਪੱਧਰ 'ਤੇ ਹੋਇਆ ਨੁਕਸਾਨ
ਜੰਮੂ-ਕਸ਼ਮੀਰ ਦੇ ਸਾਬਕਾ ਮੇਅਰ ਜੇ.ਐਮ.ਸੀ. ਅਤੇ 09 ਹੋਰਾਂ ਵਿਰੁੱਧ ਮਾਮਲਾ ਦਰਜ
13 ਗਾਵਾਂ ਅਤੇ 24 ਵੱਛਿਆਂ ਦੀ ਚੋਰੀ ਦੇ ਨਾਲ-ਨਾਲ 'ਹਰੇ ਕ੍ਰਿਸ਼ਨ ਗਊਸ਼ਾਲਾ' ਦੇ 97 ਲੱਖ ਰੁਪਏ ਦੇ ਗਬਨ
Jammu and Kashmir ਦੇ ਊਧਮਪੁਰ 'ਚ ਫੌਜ ਅਤੇ ਪੁਲਿਸ ਵੱਲੋਂ ਅੱਤਵਾਦੀਆਂ ਦੀ ਭਾਲ ਜਾਰੀ
ਗੋਲੀਬਾਰੀ ਦੌਰਾਨ ਇਕ ਜਵਾਨ ਹੋਇਆ ਸ਼ਹੀਦ, ਇਕ ਜ਼ਖਮੀ
ਬੀਐਸਐਫ ਨੇ ਜੰਮੂ 'ਚ ਏ.ਕੇ ਰਾਈਫ਼ਲ ਸਣੇ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
"ਇਲਾਕੇ 'ਚ ਸੰਭਾਵੀ ਅੱਤਵਾਦੀ ਗਤੀਵਿਧੀਆਂ ਦਾ ਮਿਲਦਾ ਹੈ ਸੰਕੇਤ"
ਜੰਮੂ-ਕਸ਼ਮੀਰ ਹਾਈ ਕੋਰਟ ਨੇ ਵਿਧਾਇਕ ਮਹਿਰਾਜ ਮਲਿਕ ਵਿਰੁੱਧ ਚਾਰਜਸ਼ੀਟ 'ਤੇ ਰੋਕ ਲਗਾਈ
ਮਹਿਰਾਜ ਮਲਿਕ ਨੂੰ 8 ਸਤੰਬਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ