Jammu and Kashmir
ਆਈਪੀਐਸ ਅਧਿਕਾਰੀ ਅਮੋਦ ਅਸ਼ੋਕ ਨਾਗਪੁਰੇ ਦੀ ਪਿਆਰੀ ਧੀ ਦਾ ਹੋਇਆ ਦੇਹਾਂਤ
ਪ੍ਰੈਸ ਕਲੱਬ ਪੁੰਛ ਵੱਲੋਂ ਪ੍ਰਗਟਾਇਆ ਗਿਆ ਡੂੰਘਾ ਦੁੱਖ
ਜੰਮੂ-ਕਸ਼ਮੀਰ ਦੇ ਅਖਲ 'ਚ ਚਲਾਇਆ ਗਿਆ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ
ਭਾਰਤੀ ਫੌਜ ਅਤੇ ਸੀਆਰਪੀਐਫ ਦੇ ਜਵਾਨਾਂ ਵੱਲੋਂ ਅੰਜ਼ਾਮ ਦਿੱਤਾ ਜਾ ਰਿਹਾ ਹੈ
Jammu Kashmir News: ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵੱਡਾ ਹਾਦਸਾ, ਖੱਡ ਵਿੱਚ ਡਿੱਗੀ ਕਾਰ, ਦੋ ਲੋਕਾਂ ਦੀ ਮੌਤ
Jammu Kashmir News: ਤਿੰਨ ਲੋਕ ਹੋਏ ਜ਼ਖ਼ਮੀ
Ramnagar SDM Death News: ਜੰਮੂ-ਕਸ਼ਮੀਰ ਦੇ ਰਿਆਸੀ ਵਿਚ ਵੱਡਾ ਹਾਦਸਾ, ਰਾਮਨਗਰ ਦੇ ਐਸਡੀਐਮ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ
Ramnagar SDM Death News: ਜ਼ਮੀਨ ਖਿਸਕਣ ਨਾਲ ਮਲਬੇ ਵਿਚ ਦੱਬੀ ਗਈ ਕਾਰ, ਪਤਨੀ ਤੇ ਰਿਸ਼ਤੇਦਾਰ ਗੰਭੀਰ ਜ਼ਖ਼ਮੀ
Srinagar News : ਲੱਦਾਖ 'ਚ ਫ਼ੌਜ ਦੀ ਗੱਡੀ 'ਤੇ ਡਿੱਗੀ ਚੱਟਾਨ, ਲੈਫਟੀਨੈਂਟ ਕਰਨਲ ਤੇ ਇਕ ਜਵਾਨ ਦੀ ਹੋਈ ਮੌਤ,3 ਅਧਿਕਾਰੀ ਜ਼ਖਮੀ
Srinagar News : ਜ਼ਖਮੀਆਂ ਨੂੰ ਇਲਾਜ ਲਈ ਲੇਹ ਦੇ ਇੱਕ ਫੌਜ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ
Jammu and Kashmir News : ਉੱਤਰੀ ਕਸ਼ਮੀਰ 'ਚ ਸਫਲ ਆਪ੍ਰੇਸ਼ਨ ਮਹਾਦੇਵ ਲਈ ਫੌਜੀਆਂ ਨੂੰ ਕੀਤਾ ਸਨਮਾਨਿਤ
Jammu and Kashmir News :ਜਨਰਲ ਸ਼ਰਮਾ ਨੇ ਫੌਜੀਆਂ ਦੀ ਲਚਕਤਾ ਤੇ ਸਟੀਕ ਕਾਰਵਾਈ ਲਈ ਪ੍ਰਸ਼ੰਸਾ ਕੀਤੀ,ਜਿਸ ਨਾਲ ਖੇਤਰ 'ਚ ਅੱਤਵਾਦੀ ਨੈੱਟਵਰਕਾਂ ਨੂੰ ਲੱਗਾ ਵੱਡਾ ਝਟਕਾ
Poonch News: ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ, ਪੁੰਛ 'ਚ 2 ਅਤਿਵਾਦੀ ਕੀਤੇ ਢੇਰ
Poonch News: ਸੁਰੱਖਿਆ ਬਲਾਂ ਦੀ ਅਤਿਵਾਦੀਆਂ ਨਾਲ ਮੁਠਭੇੜ ਜਾਰੀ, ਇਲਾਕੇ ਵਿਚ ਇੱਕ ਹੋਰ ਅਤਿਵਾਦੀ ਨੂੰ ਪਾਇਆ ਘੇਰਾ
Operation Mahadev: ਭਾਰਤੀ ਫ਼ੌਜ ਨੇ ਪਹਿਲਗਾਮ ਹਮਲੇ ਵਿੱਚ ਸ਼ਾਮਲ 3 ਅਤਿਵਾਦੀ ਕੀਤੇ ਢੇਰ
ਮਾਸਟਰਮਾਈਂਡ ਹਾਸ਼ਿਮ ਮੂਸਾ ਢੇਰ, ਸੁਲੇਮਾਨ ਅਤੇ ਯਾਸੀਰ ਮਾਰੇ ਗਏ
Army kills three terrorists News: ਜੰਮੂ ਕਸ਼ਮੀਰ 'ਚ ਫ਼ੌਜ ਨੇ ਤਿੰਨ ਅਤਿਵਾਦੀਆਂ ਨੂੰ ਕੀਤਾ ਢੇਰ, ਲਸ਼ਕਰ ਦਾ ਕਮਾਂਡਰ ਮੂਸਾ ਵੀ ਮਾਰਿਆ ਗਿਆ
Army kills three terrorists News: ਪਹਿਲਗਾਮ ਘਟਨਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਅਤਿਵਾਦੀ
Jammu Himachal Landslides News: ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਮੀਂਹ ਦਾ ਕਹਿਰ, ਖਿਸਕੀ ਜ਼ਮੀਨ, 5 ਮੌਤਾਂ
ਉਤਰਾਖੰਡ-ਮਹਾਰਾਸ਼ਟਰ ਸਮੇਤ 5 ਸੂਬਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ