Karnataka
Liquid Nitrogen Paan: ਬੈਂਗਲੁਰੂ 'ਚ 12 ਸਾਲ ਦੀ ਬੱਚੀ ਨੇ ਖਾਧਾ ਸਮੋਕ ਪਾਨ, ਪੇਟ 'ਚ ਹੋਇਆ ਸੁਰਾਖ, ਜਾਣੋ ਕੀ ਹੈ ਮਾਮਲਾ
ਲੜਕੀ ਨੇ ਲਿਕਿਡ ਨਾਈਟ੍ਰੋਜਨ ਪਾਨ ਬੜੇ ਚਾਅ ਨਾਲ ਖਾਧਾ ਪਰ ਕੁਝ ਸਮੇਂ ਬਾਅਦ ਉਸ ਨੂੰ ਪੇਟ ਦਰਦ ਹੋਣ ਲੱਗਾ।
Kerala News : ਕੇਰਲ 'ਚ ਮਰੀਜ਼ ਨੇ ਸਰਕਾਰੀ ਹਸਪਤਾਲ 'ਤੇ ਗ਼ਲਤ 'ਰਾਡ' ਪਾਉਣ ਦਾ ਦੋਸ਼ ਲਗਾਇਆ
Kerala News :ਹਸਪਤਾਲ ਨੇ ਕੀਤਾ ਇਨਕਾਰ
Air India Plane Fire News: 185 ਲੋਕਾਂ ਨੂੰ ਲੈ ਕੇ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ, ਮਚ ਗਈ ਭਗਦੜ
Air India Plane Fire News: ਬੈਂਗਲੁਰੂ ਤੋਂ ਕੋਚੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ
Karnataka Anjali Murder Case : ਕਰਨਾਟਕ ਪੁਲਿਸ ਦੇ ਅੜਿੱਕੇ ਚੜਿਆ ਅੰਜਲੀ ਦਾ ਕਾਤਲ, ਮਾਸੂਮ ਲੜਕੀਆਂ ਨੂੰ ਬਣਾਉਂਦਾ ਸੀ ਨਿਸ਼ਾਨਾ
ਉਹ ਸ਼ਰਾਬ ਦਾ ਬਹੁਤ ਆਦੀ ਸੀ ਅਤੇ ਚੋਰੀ ਕਰਨ ਦੀ ਕੋਸ਼ਿਸ਼ ਕਰਦਿਆਂ ਫੜਿਆ ਵੀ ਗਿਆ ਸੀ
Karnataka : ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ,ਗਰਭਵਤੀ ਮਹਿਲਾ ਦੇ ਸਰੀਰ 'ਚ ਛੱਡਿਆ 3 ਫੁੱਟ ਲੰਬਾ ਕੱਪੜਾ
5 ਮਈ ਨੂੰ ਚੰਦਰਿਕਾ ਦੀ ਸਰਕਾਰੀ ਐਸਐਨਆਰ ਹਸਪਤਾਲ ਵਿੱਚ ਡਿਲੀਵਰੀ ਹੋਈ ਪਰ 4 ਦਿਨਾਂ ਬਾਅਦ ਉਸ ਦੇ ਪੇਟ ਵਿੱਚ ਅਸਹਿਣਯੋਗ ਦਰਦ ਹੋਣ ਲੱਗਾ
Bengaluru Cab Services : ਕੈਬ ਡਰਾਈਵਰਾਂ ਨੇ ਇਸ ਐਪ 'ਤੇ ਕੰਮ ਕਰਕੇ ਇੱਕ ਮਹੀਨੇ 'ਚ ਕਮਾਏ 5.4 ਕਰੋੜ ਰੁਪਏ
ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Lok Sabha Elections 2024: ਕਰਨਾਟਕ ਪੁਲਿਸ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਕੀਤਾ ਤਲਬ
ਕਾਂਗਰਸ ਨੇ ਭਾਜਪਾ ਦੀ ਵਿਵਾਦਿਤ ਪੋਸਟ ਨੂੰ ਲੈ ਕੇ ਕੀਤੀ ਸੀ ਸ਼ਿਕਾਇਤ
Karnataka: ਕਲਯੁਗੀ ਮਾਂ ਨੇ ਅਪਾਹਜ ਬੇਟੇ ਨੂੰ ਨਹਿਰ 'ਚ ਸੁੱਟਿਆ, ਮਗਰਮੱਛ ਦੇ ਜਬਾੜੇ 'ਚੋਂ ਮਿਲੀ ਲਾਸ਼
ਕਲਯੁੱਗੀ ਮਾਂ ਦੀ ਇਸ ਕਰਤੂਤ ਦਾ ਪਤਾ ਲੱਗਦਿਆਂ ਹੀ ਲੋਕਾਂ ਦੀ ਰੂਹ ਕੰਬ ਗਈ
Politics News: ਕਾਂਗਰਸ ਦੀ ਸ਼ਿਕਾਇਤ 'ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਅਮਿਤ ਮਾਲਵੀਆ ਤੇ ਵਿਜੇਂਦਰ ਵਿਰੁਧ ਮਾਮਲਾ ਦਰਜ; ਜਾਣੋ ਪੂਰਾ ਮਾਮਲਾ
ਭਾਜਪਾ ਆਗੂਆਂ ਵਿਰੁਧ ਇਹ ਐਫਆਈਆਰ ਇਕ ਸੋਸ਼ਲ ਮੀਡੀਆ ਪੋਸਟ ਦੇ ਸਬੰਧ ਵਿਚ ਦਰਜ ਕੀਤੀ ਗਈ ਹੈ।
Court News: 'ਜਾਓ ਫਾਹਾ ਲੈ ਲਓ', ਸਿਰਫ਼ ਇੰਨਾ ਕਹਿਣਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ: ਹਾਈ ਕੋਰਟ
ਪਟੀਸ਼ਨਕਰਤਾ ਵਲੋਂ ਕਿਹਾ ਗਿਆ ਸੀ ਕਿ ਉਸ ਨੇ ਸਿਰਫ ਅਪਣਾ ਦੁੱਖ ਜ਼ਾਹਰ ਕੀਤਾ ਸੀ।