Karnataka
Bangalore Murder News: ਬੈਂਗਲੁਰੂ 'ਚ ਵੱਡੀ ਵਾਰਦਾਤ, ਔਰਤ ਦਾ ਕਤਲ ਕਰਕੇ ਲਾਸ਼ ਦੇ ਕੀਤੇ 30 ਟੁਕੜੇ, ਫਰਿੱਜ ਵਿਚ ਲਗਾਏ
Bangalore Murder News: ਕਤਲ 4-5 ਦਿਨ ਪਹਿਲਾਂ ਕੀਤਾ ਗਿਆ ਲੱਗਦਾ
Ravneet Singh Bittu : ਰਾਹੁਲ ਗਾਂਧੀ ਖਿਲਾਫ਼ ਦਿੱਤੇ ਬਿਆਨ ਨੂੰ ਲੈ ਕੇ ਰਵਨੀਤ ਬਿੱਟੂ ਖਿਲਾਫ਼ FIR ਦਰਜ, ਕਿਹਾ- ਮੁਆਫੀ ਨਹੀਂ ਮੰਗਾਂਗਾ
ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਦੇਸ਼ ਦਾ ਨੰਬਰ ਅੱਤਵਾਦੀ
ਕਰਨਾਟਕ : ਧਾਰਮਕ ਅਸਥਾਨਾਂ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਮਗਰੋਂ ਦੋ ਸ਼ਹਿਰਾਂ ’ਚ ਤਣਾਅ
ਭਗਵਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੀ ਸ਼ੋਭਾਯਾਤਰਾ ਦੌਰਾਨ ਭੜਕੀ ਹਿੰਸਾ
Karnataka High Court: ਔਰਤ ਨੇ ਪਤੀ ਤੋਂ ਹਰ ਮਹੀਨੇ ਮੰਗਿਆ 6 ਲੱਖ ਰੁਪਏ ਦਾ ਗੁਜ਼ਾਰਾ ਭੱਤਾ, ਕਿਹਾ-''ਮੇਰੇ ਖਰਚੇ ਬਹੁਤ ਨੇ''
ਮਹਿਲਾ ਜੱਜ ਨੇ ਝਾੜ ਲਗਾਉਂਦੇ ਕਿਹਾ ਕਿ, ''ਜੇ ਇੰਨੇ ਖ਼ਰਚੇ ਤਾਂ ਆਪ ਕਮਾ ਲਓ'
Karnataka CM Siddaramaiah : 'ਮੈਂ ਕੋਈ ਗਲਤ ਕੰਮ ਨਹੀਂ ਕੀਤਾ', ਸਿਧਾਰਮਈਆ ਦਾ CM ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ
ਕਿਹਾ- ਸਰਕਾਰ ਡੇਗਣ ਦੀ ਸਾਜ਼ਿਸ਼
Karnataka News : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਰਨਾਟਕ ਦੇ ਮੁੱਖ ਮੰਤਰੀ ਵਿਰੁੱਧ ਕੇਸ ਦਰਜ, ਰਾਜਪਾਲ ਨੇ ਦਿੱਤੀ ਮਨਜ਼ੂਰੀ
Karnataka News : ਸਿੱਧਰਮਈਆ 'ਤੇ ਜ਼ਮੀਨ ਦੇ ਮੁਆਵਜ਼ੇ ਲਈ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼
Karnataka News : ਪੁਲਿਸ ਮੁਲਾਜ਼ਮ ਦੀ ਮੌਤ : ਕਰਨਾਟਕ ਦੇ ਮੰਤਰੀ ਨੇ 50 ਲੱਖ ਰੁਪਏ ਮੁਆਵਜ਼ਾ, ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ
ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਇਹ ਐਲਾਨ ਕੀਤਾ
Bangalore News : ਬੈਂਗਲੁਰੂ ਦੇ ਲਾਲਬਾਗ ਫਲਾਵਰ ਸ਼ੋਅ ਲਈ ਅੱਜ ਤੋਂ ਆਵਾਜਾਈ 'ਤੇ ਰੋਕ
Bangalore News : ਸੁਤੰਤਰਤਾ ਦਿਵਸ ਫਲਾਵਰ ਸ਼ੋਅ ਤੋਂ ਪਹਿਲਾਂ ਵਾਹਨ ਚਾਲਕਾਂ ਲਈ ਪਾਬੰਦੀਆਂ ਦਾ ਐਲਾਨ
Karnataka News: ਕਰਨਾਟਕ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਉੱਤਰਾ ਕੰਨੜ 'ਚ ਕਾਲੀ ਨਦੀ 'ਤੇ ਬਣਿਆ ਪੁਲ ਹੋਇਆ ਢਹਿ ਢੇਰੀ
Karnataka News: ਹਾਦਸੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ
Karnataka Lithium News: ਹੁਣ ਚੀਨ ਦੀ ਲੋੜ ਨਹੀਂ! ਕਰਨਾਟਕ 'ਚ ਮਿਲਿਆ ਲਿਥੀਅਮ ਦਾ ਵੱਡਾ ਖਜ਼ਾਨਾ
Karnataka Lithium News: ਛੱਤੀਸਗੜ੍ਹ ਤੱਕ ਫੈਲਿਆ ਹੋ ਸਕਦਾ ਹੈ ਭੰਡਾਰ