Thiruvananthapuram (Trivandrum
ਜੋੜੇ ਨੇ ਫ਼ੌਜ ਨੂੰ ਦਿੱਤਾ ਵਿਆਹ 'ਚ ਆਉਣ ਦਾ ਸੱਦਾ, ਫ਼ੌਜ ਨੇ ਦਿੱਤਾ ਜੋੜੇ ਨੂੰ ਸਨਮਾਨ
ਜੋੜੇ ਨੇ ਦੇਸ਼ ਸੇਵਾ ਲਈ ਧੰਨਵਾਦ ਕਰਦੇ ਹੋਏ ਫ਼ੌਜ ਨੂੰ ਇੱਕ ਹੱਥ ਲਿਖਤ ਨੋਟ ਵੀ ਭੇਜਿਆ ਸੀ
2013 ਦੇ ਕਤਲ ਮਾਮਲੇ 'ਚ 11 ਆਰ.ਐਸ.ਐਸ. ਵਰਕਰਾਂ ਨੂੰ ਉਮਰ ਕੈਦ ਦੀ ਸਜ਼ਾ
ਤਿੰਨਾਂ ਦੋਸ਼ੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
ਮਾਂ-ਬਾਪ ਦੇ ਝਗੜੇ 'ਚ ਮਹਿਲਾ ਪੁਲਿਸ ਮੁਲਾਜ਼ਮ ਨੇ ਆਪਣਾ ਦੁੱਧ ਪਿਲਾ ਕੇ ਬਚਾਈ ਨਵਜੰਮੇ ਬੱਚੇ ਦੀ ਜਾਨ
ਘਟਨਾ ਬਾਰੇ ਪਤਾ ਲੱਗਣ 'ਤੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਕੇਰਲ ਹਾਈ ਕੋਰਟ ਦੇ ਜੱਜ ਨੇ ਪੁਲਿਸ ਅਧਿਕਾਰੀ ਦੀ ਤਾਰੀਫ਼ ਕੀਤੀ।
ਜ਼ਹਿਰੀਲੀ ਸ਼ਰਾਬ ਦਾ ਦੋਸ਼ੀ ਸ਼ਰਾਬ ਠੇਕੇਦਾਰ 22 ਸਾਲਾਂ ਬਾਅਦ ਆਇਆ ਜੇਲ੍ਹ 'ਚੋਂ ਬਾਹਰ, ਅਕਤੂਬਰ 2000 'ਚ ਹੋਈ ਸੀ ਸਜ਼ਾ
ਨੇਟੂਕਾਲਥੇਰੀ ਜੇਲ੍ਹ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਨਿੱਕਲਣ 'ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦਾ ਸਵਾਗਤ ਕੀਤਾ।
ਕੇਰਲ 'ਚ ਵਾਪਰਿਆ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਦੀ ਮੌਤ
38 ਲੋਕਾਂ ਦੀ ਜ਼ਖਮੀ
ਮਾਣ ਵਾਲੀ ਗੱਲ: ਕੇਰਲਾ ਦੇ 14 ਵਿਚੋਂ 10 ਜ਼ਿਲ੍ਹਿਆਂ ਵਿਚ ਕਲੈਕਟਰ ਹਨ ਮਹਿਲਾਵਾਂ
ਰੇਣੂ ਰਾਜ ਵਲੋਂ ਅਲਾਪੁਝਾ ਜ਼ਿਲ੍ਹਾ ਕੁਲੈਕਟਰ ਵਜੋਂ ਅਹੁਦਾ ਸੰਭਾਲਣ ਮਗਰੋਂ ਕੇਰਲ ਦੇ 14 ਵਿਚੋਂ 10 ਜ਼ਿਲ੍ਹਿਆਂ ਦੀ ਅਗਵਾਈ ਮਹਿਲਾ ਆਈਏਐਸ ਅਧਿਕਾਰੀਆਂ ਵਲੋਂ ਕੀਤੀ ਜਾਵੇਗੀ।
ਕੇਰਲ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ, ਨੌਂ ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਲੋਕ ਲਾਪਤਾ
ਐਨਡੀਆਰਐਫ ਦੀਆਂ 11 ਟੀਮਾਂ ਤਾਇਨਾਤ
ਪੰਜਾਬ, ਰਾਜਸਥਾਨ ਤੋਂ ਬਾਅਦ ਕਾਂਗਰਸ ਨੂੰ ਕੇਰਲਾ 'ਚ ਲੱਗਿਆ ਝਟਕਾ,VM ਸੁਧੀਰਨ ਨੇ ਦਿੱਤਾ ਅਸਤੀਫਾ
ਪੀਏਸੀ ਪਾਰਟੀ ਦੀ ਰਾਜ ਇਕਾਈ ਦੀ ਸਭ ਤੋਂ ਉੱਚੀ ਫੈਸਲੇ ਲੈਣ ਵਾਲੀ ਸੰਸਥਾ ਹੈ ਅਤੇ ਇਸ ਵਿੱਚ ਸਾਰੇ ਉੱਚ ਅਧਿਕਾਰੀ ਸ਼ਾਮਲ ਹੁੰਦੇ ਹਨ
ਗ਼ਲਤ ਨੋਟਬੰਦੀ ਦੇ ਫੈਸਲੇ ਕਾਰਨ ਦੇਸ਼ ਵਿੱਚ ਵਧੀ ਬੇਰੁਜ਼ਗਾਰੀ -ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਕੇਂਦਰ ਸਰਕਾਰ ‘ਤੇ ਸੂਬਿਆਂ ਨੂੰ ਅਣਗੋਲਿਆਂ ਕਰਨ ਦੇ ਲਾਏ ਦੋਸ਼
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇਜ਼, ਕੇਰਲ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਮਤਾ ਪਾਸ
‘ਕਿਸਾਨ ਵਿਰੋਧੀ’ ਤੇ ‘ਕਾਰਪੋਰੇਟਾਂ ਨੂੰ ਫਾਇਦਾ’ ਪਹੁੰਚਾਉਣ ਵਾਲੇ ਹਨ ਖੇਤੀ ਕਾਨੂੰਨ- ਮੁੱਖ ਮੰਤਰੀ ਕੇਰਲ