Madhya Pradesh
ਮੱਧ ਪ੍ਰਦੇਸ਼ 'ਚ ਪ੍ਰਿਯੰਕਾ ਗਾਂਧੀ ਅਤੇ ਕਮਲਨਾਥ ਖਿਲਾਫ਼ FIR ਦਰਜ
ਸ਼ਿਵਰਾਜ ਸਰਕਾਰ 'ਤੇ ਕਮਿਸ਼ਨ ਲੈਣ ਦਾ ਲਗਾਇਆ ਸੀ ਆਰੋਪ
ਬੇਟੀ ਬਚਾਉ ਬੇਟੀ ਪੜ੍ਹਾਉ ਦੀ ਬ੍ਰਾਂਡ ਅੰਬੈਸਡਰ ਅੰਤਰਰਾਸ਼ਟਰੀ ਭਲਵਾਨ ਰਾਣੀ ਰਾਣਾ ਨਾਲ ਵਧੀਕੀ
ਦਾਜ ਦੀ ਮੰਗ ਕਰਦਿਆਂ ਸਹੁਰੇ ਪ੍ਰਵਾਰ ਨੇ ਕੁੱਟਮਾਰ ਕਰ ਕੇ ਕੱਢਿਆ ਘਰੋਂ ਬਾਹਰ
ਭਾਜਪਾ ਜਨਰਲ ਸਕੱਤਰ ਦਾ ਵਿਵਾਦਤ ਬਿਆਨ : ਕਿਹਾ, ਭਾਰਤ ਮਾਤਾ ਵਿਰੁਧ ਬੋਲਣ ਵਾਲੇ ਦੀ ਜਾਨ ਲੈਣ ਤੋਂ ਵੀ ਪਿੱਛੇ ਨਹੀਂ ਹਟਾਂਗੇ
ਇਹ ਸਾਡਾ ਸੰਕਲਪ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਸੇ ਲਈ ਹੈ : ਕੈਲਾਸ਼ ਵਿਜੈਵਰਗੀ
ਆਦਿਵਾਸੀ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਭਾਜਪਾ ਵਿਧਾਇਕ ਦੇ ਪੁੱਤਰ ’ਤੇ 10 ਹਜ਼ਾਰ ਰੁਪਏ ਦਾ ਇਨਾਮ
ਵਿਵੇਕਾਨੰਦ ਵੈਸ਼ ਦੀ ਜ਼ਮਾਨਤ ਰੱਦ ਕਰਨ ਲਈ ਹਾਈ ਕੋਰਟ ’ਚ ਅਪੀਲ ਕਰੇਕੀ ਪੁਲਿਸ
ਆਰ.ਟੀ.ਆਈ. ਕਾਰਕੁਨ ਨੇ ਮੰਗੀ ਜਾਣਕਾਰੀ ਤਾਂ ਮਿਲਿਆ 40 ਹਜ਼ਾਰ ਪੰਨਿਆਂ ਦਾ ਜਵਾਬ, ਕਾਗਜ਼ਾਂ ਨਾਲ ਭਰੀ ਗੱਡੀ
ਜਵਾਬ ਵਿਚ ਦੇਰੀ ਕਾਰਨ ਸਰਕਾਰ ਨੂੰ ਹੋਇਆ 80,000 ਰੁਪਏ ਦਾ ਨੁਕਸਾਨ
ਮਹਾਰਾਸ਼ਟਰ 'ਚ ਦੋ ਬੱਸਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 6 ਮੌਤਾਂ
21 ਲੋਕ ਹੋਏ ਗੰਭੀਰ ਜ਼ਖਮੀ
ਗਾਇਬ ਸਿੱਕਿਆਂ ਦਾ ਮਾਮਲਾ ਹੱਲ ਕਰਨ ਲਈ ਐਸ.ਆਈ.ਟੀ. ਦਾ ਗਠਨ
ਸੋਨੇ ਦੇ ਸਿੱਕਿਆਂ ਨੂੰ ਬਰਾਮਦ ਕਰਨ ਲਈ ਪੁੱਛ-ਪੜਤਾਲ ਜਾਰੀ
ਭੋਪਾਲ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦੇ ਬੈਟਰੀ ਬਾਕਸ 'ਚ ਲੱਗੀ ਅੱਗ
ਜਾਨੀ ਨੁਕਸਾਨ ਤੋਂ ਬਚਾਅ
ਹੱਸਦਾ-ਖੇਡਦਾ ਉਜੜਿਆ ਪ੍ਰਵਾਰ, ਦੋਵਾਂ ਲੜਕਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਜੋੜੇ ਨੇ ਕੀਤੀ ਖ਼ੁਦਕੁਸ਼ੀ
ਜੋੜੇ ਨੇ ਸੁਸਾਈਡ ਨੋਟ 'ਚ ਕਰਜ਼ ਦਾ ਕੀਤਾ ਜ਼ਿਕਰ
ਸੀਧੀ ਪਿਸ਼ਾਬ ਘਟਨਾ: ਪੀੜਤ ਨੇ ਕੀਤੀ ਦੋਸ਼ੀ ਦੀ ਰਿਹਾਈ ਦੀ ਮੰਗ, “ਉਸ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੈ”
ਵੀਡੀਉ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਰੁਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।