Mumbai (Bombay)
ਪ੍ਰੋ ਕਬੱਡੀ ਲੀਗ: ਜੈਪੁਰ ਪਿੰਕ ਪੈਂਥਰਜ਼ ਨੇ ਹਰਿਆਣਾ ਸਟੀਲਰਜ਼ ਨੂੰ 37-21 ਨਾਲ ਹਰਾਇਆ
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 18ਵਾਂ ਮੈਚ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਵਿਖੇ ਖੇਡਿਆ ਗਿਆ।
ਵੈਸਟ ਇੰਡੀਜ਼ ਦੌਰੇ ਤੋਂ ਪਹਿਲਾਂ ਵਿਰਾਟ ਨੇ ਸ਼ੇਅਰ ਕੀਤੀ ਫੋਟੋ, ਫੈਨਜ਼ ਨੇ ਪੁੱਛਿਆ- ਰੋਹਿਤ ਕਿੱਥੇ ਹੈ?
ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਹੀ ਵਿਰਾਟ ਨੇ ਕੈਪਸ਼ਨ ਵਿਚ ਲਿਖਿਆ ਹੈ Miami bound।
ਤਾਰਕ ਮਹਿਤਾ ਦੇ 11 ਸਾਲ : ਦੁਲਹਨ ਦੀ ਤਰ੍ਹਾਂ ਸਜੀ ਗੋਕੁਲਧਾਮ ਸੁਸਾਇਟੀ
ਛੋਟੇ ਪਰਦੇ ਦੇ ਸਭ ਤੋਂ ਲੋਕਾਂ ਨੂੰ ਪਿਆਰੇ ਸ਼ੋਅ 'ਚ ਸ਼ਾਮਿਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ 11 ਸਾਲ ਦਾ ਸ਼ਾਨਦਾਰ...
ਪ੍ਰੋ ਕਬੱਡੀ ਲੀਗ: ਬੰਗਾਲ ਵਾਰੀਅਰਜ਼ ਨੇ ਪੁਣੇਰੀ ਪਲਟਨ ਨੂੰ 43-23 ਨਾਲ ਹਰਾਇਆ
ਬੰਗਾਲ ਵਾਰੀਅਰਜ਼ ਨੇ ਸੋਮਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਪੁਣੇਰੀ ਪਲਟਨ ਨੂੰ 20 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ।
ਪ੍ਰੋ ਕਬੱਡੀ ਲੀਗ : ਪਟਨਾ ਪਾਇਰੇਟਸ ਨੇ ਤਮਿਲ ਥਲਾਈਵਾਜ਼ ਨੂੰ 24-23 ਨਾਲ ਹਰਾਇਆ
ਪਟਨਾ ਪਾਇਰੇਟਸ ਨੇ ਤਮਿਲ ਥਲਾਈਵਾਜ਼ ਨੂੰ ਸਿਰਫ਼ ਇਕ ਅੰਕ ਨਾਲ ਹਰਾ ਦਿੱਤਾ।
ਦੋਸਤਾਂ ਨਾਲ ਜਨਮਦਿਨ ਮਨਾ ਰਹੇ ਨੌਜਵਾਨ ਦੀ ਹੱਤਿਆ, ਆਪਸੀ ਰੰਜਿਸ਼ ਦਾ ਸ਼ੱਕ !
ਮੁੰਬਈ ਦੇ ਘਾਟਕੋਪਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।....
ਪ੍ਰੋ ਕਬੱਡੀ ਲੀਗ: ਪਿੰਕ ਪੈਂਥਰਜ਼ ਨੇ ਬੰਗਾਲ ਵਾਰੀਅਰਜ਼ ਨੂੰ 27-25 ਨਾਲ ਹਰਾਇਆ
ਜੈਪੁਰ ਪਿੰਕ ਪੈਂਥਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 13 ਮੈਚ ਵਿਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਜ਼ ਨੂੰ ਰੋਮਾਂਚਕ ਅੰਦਾਜ਼ ਵਿਚ 27-25 ਨਾਲ ਹਰਾਇਆ
49 ਹਸਤੀਆਂ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦਾ 62 ਹਸਤੀਆਂ ਨੇ ਕੀਤਾ ਵਿਰੋਧ
ਘੱਟ ਗਿਣਤੀਆਂ ਦੀਆਂ ਕੁੱਟ-ਕੱਟ ਕੀਤੀਆਂ ਹੱਤਿਆਵਾਂ ਦਾ ਮਾਮਲਾ
ਜਾਣੋ ਦਰਸ਼ਕਾਂ ਦੀ ਕਸੌਟੀ ‘ਤੇ ਕਿਸ ਤਰ੍ਹਾਂ ਰਹੀ ਦਿਲਜੀਤ ਦੀ ਫਿਲਮ ‘ਅਰਜੁਨ ਪਟਿਆਲਾ’
ਦਿਲਜੀਤ ਦੁਸਾਂਝ, ਕ੍ਰਿਤੀ ਸਨਨ ਅਤੇ ਵਰੁਣ ਸ਼ਰਮਾ ਦੀ ਫ਼ਿਲਮ ‘ਅਰਜੁਨ ਪਟਿਆਲਾ’ ਰੀਲੀਜ਼ ਹੋ ਚੁੱਕੀ ਹੈ।
MTNL ਇਮਾਰਤ 'ਚ ਲੱਗੀ ਅੱਗ, 100 ਤੋਂ ਵੱਧ ਲੋਕ ਫਸੇ
ਇਮਾਰਤ ਦੀ ਛੱਤ 'ਤੇ 100 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ