Mumbai (Bombay)
Mumbai News : DRI ਨੇ ਮੁੰਬਈ ਹਵਾਈ ਅੱਡੇ 'ਤੇ ਅਫ਼ਰੀਕੀ ਵਿਅਕਤੀ ਨੂੰ ਕੋਕੀਨ ਤਸਕਰੀ ਦੇ ਦੋਸ਼ ’ਚ ਕੀਤਾ ਕਾਬੂ
Mumbai News : ਪੇਟ ’ਚ 11.39 ਕਰੋੜ ਰੁਪਏ ਦੀ ਲੁਕਾਈ ਸੀ ਕੋਕੀਨ, ਲਿਓਨ ਤੋਂ ਭਾਰਤ ਆਇਆ ਸੀ ਮੁਲਜ਼ਮ ਸੀਅਰਾ
Ahmedabad Plane Crash News : ਪੂਰਾ NRI ਪਰਿਵਾਰ ਅਹਿਮਦਾਬਾਦ ਜਹਾਜ਼ ਹਾਦਸੇ ’ਚ ਖ਼ਤਮ, ਦੋ ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ
Ahmedabad Plane Crash News : ਮਾਂ ਦਾ ਇਲਾਜ ਕਰਵਾਉਣ ਲਈ ਲੰਡਨ ਤੋਂ ਆਇਆ ਸੀ ਮੁੰਬਈ, 6 ਦਿਨਾਂ ਲਈ ਪਰਿਵਾਰ ਨਾਲ ਜਾਵੇਦ ਆਇਆ ਸੀ ਭਾਰਤ
Air India London Flight : ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-129 ਅੱਧੇ ਰਸਤੇ ’ਚ ਵਾਪਸ ਮੁੜੀ,ਅੱਜ ਮੁੰਬਈ ਤੋਂ ਭਰੀ ਸੀ ਉਡਾਣ
Air India London Flight : 3 ਘੰਟੇ ਤੱਕ ਅਸਮਾਨ ’ਚ ਲਗਾਉਂਦੀ ਰਹੀ ਚੱਕਰ, ਉਡਾਣ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ
Mumbai News : ਮੁੰਬਈ ’ਚ ਮੀਂਹ ਦਾ ਅਲਰਟ, ਸੜਕਾਂ ਪਾਣੀ ਨਾਲ ਭਰੀਆਂ, ਲੋਕਲ ਟ੍ਰੇਨਾਂ ਅਤੇ ਉਡਾਣਾਂ ਪ੍ਰਭਾਵਿਤ
Mumbai News : ਸ਼ਹਿਰ ਵਿੱਚ ਲਗਾਤਾਰ ਮੀਂਹ ਅਤੇ ਗਰਜ ਨਾਲ ਮੁੰਬਈ ਵਿੱਚ ਲਾਲ ਅਲਰਟ ਜਾਰੀ ਕੀਤਾ ਗਿਆ ਹੈ।
Ulu App News : ਵਿਵਾਦ ਮਗਰੋਂ ਉਲੂ ਐਪ ਨੇ ਹਟਾਇਆ ਏਜਾਜ਼ ਖਾਨ ਦਾ ਰਿਐਲਿਟੀ ਸ਼ੋਅ ‘ਹਾਊਸ ਅਰੈਸਟ’
Ulu App News : ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵਿਵਾਦ ਦਾ ਖੁਦ ਨੋਟਿਸ ਲਿਆ, ਖਾਨ ਨੂੰ ਕੀਤਾ ਤਲਬ
Mumbai News : ਅਮਰੀਕੀ ਟੈਰਿਫ਼ ਮੁਅੱਤਲ ਹੋਣ ਮਗਰੋਂ ਸ਼ੇਅਰ ਬਾਜ਼ਾਰ ’ਚ ਭਾਰੀ ਉਛਾਲ, ਸੈਂਸੈਕਸ ਤੇ ਨਿਫਟੀ ’ਚ 2 ਫੀਸਦੀ ਦਾ ਵਾਧਾ
Mumbai News : ਭਾਰਤ ’ਤੇ 26 ਫੀ ਸਦੀ ਵਾਧੂ ਅਮਰੀਕੀ ਟੈਰਿਫ਼ ਦੇ 9 ਜੁਲਾਈ ਤਕ ਮੁਅੱਤਲ ਹੋਇਆ ਸੀ
Mumbai News : ਸ਼ੇਅਰ ਬਾਜ਼ਾਰ ‘ਧੋਖਾਧੜੀ’ ਮਾਮਲੇ ’ਚ ਸੇਬੀ ਦੇ ਸਾਬਕਾ ਮੁਖੀ ਬੁਚ ਸਮੇਤ 5 ਹੋਰਾਂ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ
Mumbai News : ਹੁਕਮ ਨੂੰ ਚੁਨੌਤੀ ਦੇਣ ਲਈ ਉਚਿਤ ਕਾਨੂੰਨੀ ਕਦਮ ਚੁਕਾਂਗੇ : ਸੇਬੀ
Supreme Court News : ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਦਾਲਤ ਨੇ ਜਲਦੀ ਸੁਣਵਾਈ ਤੋਂ ਕੀਤਾ ਇਨਕਾਰ
Supreme Court News : ਸੁਪਰੀਮ ਕੋਰਟ ਨੇ ਰਣਵੀਰ ਦੀ ਮੰਗ ਨੂੰ ਕੀਤਾ ਖਾਰਜ
Mumbai News : ਪੀਐਮ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਜਹਾਜ਼ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਮੁੰਬਈ ਪੁਲਿਸ ਨੇ ਵਿਅਕਤੀ ਨੂੰ ਕੀਤਾ ਕਾਬੂ
Mumbai News : ਪੀਐਮ ਮੋਦੀ ਦੇ ਵਿਦੇਸ਼ੀ ਦੌਰੇ ਦੌਰਾਨ ਇਸ ਵਿਅਕਤੀ ਨੇ ਜਹਾਜ਼ ਨੂੰ ਉਡਾਉਣ ਦੀ ਅੱਤਵਾਦੀ ਧਮਕੀ ਦੀ ਕੀਤੀ ਸੀ ਫ਼ੋਨ ਕਾਲ