Mumbai (Bombay)
Palak Tiwari ਨੇ ਡੀਪ ਨੇਕਲਾਈਨ ਕੱਪੜੇ ਪਹਿਨ ਕੇ ਢਾਹਿਆ ਕਹਿਰ , ਫ਼ੈਨਜ ਨੇ ਕਿਹਾ- 'ਸ਼ਵੇਤਾ ਤਿਵਾਰੀ ਦੇ ਸਾਹਮਣੇ ਕੁਝ ਵੀ ਨਹੀਂ ਤੁਸੀਂ'
ਪਲਕ ਤਿਵਾਰੀ ਦੇ ਇਸ ਅੰਦਾਜ਼ ਨੂੰ ਦੇਖ ਕੇ ਫ਼ੈਨਜ ਵੀ ਦੀਵਾਨੇ ਹੋ ਰਹੇ ਹਨ
Mumbai woman Suicide: ਔਰਤ ਨੇ ਖ਼ੁਦਕੁਸ਼ੀ ਕਰਨ ਲਈ ਪੁਲ ਤੋਂ ਮਾਰੀ ਛਾਲ, ਪੁਲਿਸ ਨੇ ਬਹਾਦਰੀ ਨਾਲ ਬਚਾਈ ਜਾਨ, ਵੀਡੀਓ ਵਾਇਰਲ
Mumbai woman Suicide: ਔਰਤ ਦੀ ਪਛਾਣ ਰੀਮਾ ਪਟੇਲ (56 ਸਾਲ) ਵਜੋਂ ਹੋਈ ਹੈ
Manisha Koirala : ਕੈਂਸਰ ਦਾ ਦੌਰ ਬਹੁਤ ਮੁਸ਼ਕਲ ਦੌਰ ਸੀ : ਮਨੀਸ਼ਾ ਕੋਇਰਾਲਾ
ਕਿਹਾ- ਸਿਹਤ ਅੱਜ ਦੇ ਨੌਜਵਾਨਾਂ ਦੀ ਤਰਜੀਹ ਹੋਣੀ ਚਾਹੀਦੀ ਹੈ
Mumbai News :ਫਿਲਮ ਜਗਤ ’ਚ ਸੋਗ ਦੀ ਲਹਿਰ, ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ
Mumbai News : ਪਿਛਲੇ ਡੇਢ ਸਾਲ ਤੋਂ ਕੈਂਸਰ ਦੀ ਬਿਮਰੀ ਨਾਲ ਰਹੇ ਸੀ ਜੂਝ
Mumbai News : ਹੁਣ ਬੀਮਾਯੁਕਤ ਵਿਅਕਤੀ ਦੇ ਪਰਵਾਰ ’ਤੇ ਉਸ ਦੀ ਮੰਦਭਾਗੀ ਮੌਤ ਦੀ ਸੂਰਤ ’ਚ ਕਰਜ਼ੇ ਦਾ ਬੋਝ ਨਹੀਂ ਪਵੇਗਾ
Mumbai News : LIC ਨੇ ਨੌਜੁਆਨਾਂ ਅਤੇ ਕਰਜ਼ਾ ਲੈਣ ਵਾਲਿਆਂ ਲਈ ਨਵੀਆਂ ਮਿਆਦ ਬੀਮਾ ਯੋਜਨਾਵਾਂ ਲਾਂਚ ਕੀਤੀਆਂ
Avneet Kaur : ਜਵੈਲਰੀ ਬ੍ਰਾਂਡ ਨੇ ਅਵਨੀਤ ਕੌਰ 'ਤੇ ਲਗਾਇਆ ਧੋਖਾਧੜੀ ਦਾ ਆਰੋਪ, ਚੈਟ ਦੇ ਸਕਰੀਨ ਸ਼ਾਟ ਹੋਏ ਵਾਇਰਲ
ਆਰੋਪ ਹੈ ਕਿ ਕਈ ਵਾਰ ਵਾਅਦਾ ਕਰਨ ਦੇ ਬਾਵਜੂਦ ਅਭਿਨੇਤਰੀ ਨੇ ਬ੍ਰਾਂਡ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਵੀ ਕ੍ਰੈਡਿਟ ਨਹੀਂ ਦਿੱਤਾ
Mumbai News : ਸਲਮਾਨ ਖਾਨ Bone Marrow ਦਾਨ ਕਰਨ ਵਾਲੇ ਬਣੇ ਪਹਿਲੇ ਭਾਰਤੀ
Mumbai News : 10 ਸਾਲ ਦੀ ਮਾਸੂਮ ਬੱਚੀ ਪੂਜਾ ਬੱਚੀ ਦੀ ਬਚਾਈ ਜਾਨ
Mumbai Building Collapses : ਮੁੰਬਈ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਦੀ ਮੌਤ, ਦੋ ਜ਼ਖ਼ਮੀ
Mumbai Building Collapses : ਇਮਾਰਤ ਡਿੱਗਣ ਕਾਰਨ ਮਲਬੇ ਹੇਠਾਂ ਕਈ ਲੋਕਾਂ ਦੇ ਫਸੇ ਹੋਣ ਦਾ ਹੈ ਖਦਸ਼ਾ
Mumbai Rains : ਭਾਰੀ ਮੀਂਹ ਕਾਰਨ ਮੁੰਬਈ ’ਚ ਦਰਜਨਾਂ ਉਡਾਣਾਂ ਰੱਦ
Mumbai Rains : ਏਅਰ ਇੰਡੀਆ ਯਾਤਰੀਆਂ ਨੂੰ ਟਿਕਟ ਦੇ ਪੈਸੇ ਕਰੇਗੀ ਵਾਪਸ