Mumbai (Bombay)
Guess Who : ਬਚਪਨ ਦੀ ਫੋਟੋ ’ਚ ਲੁਕਿਆ ਹੈ ਬਾਲੀਵੁਡ ਦਾ ਮਸ਼ਹੂਰ ਅਦਾਕਾਰਾ, ਤੁਸੀਂ ਵੀ ਪਹਿਚਾਣੋ ਕਿਹੜਾ ਅਦਾਕਾਰ ਹੈ ਤਸਵੀਰ ਵਿਚ ?
Guess Who : ਤੁਸੀਂ ਵੀ ਪਹਿਚਾਣੋ ਕਿਹੜਾ ਅਦਾਕਾਰ ਹੈ ਤਸਵੀਰ ਵਿਚ ?
Mumbai News : DHL ਐਕਸਪ੍ਰੈਸ 1 ਜਨਵਰੀ ਤੋਂ 'ਪਾਰਸਲ ਡਿਲੀਵਰੀ' ਕੀਮਤਾਂ ਵਧਾਏਗੀ
Mumbai News : ਕੀਮਤਾਂ ਵਿਚ ਔਸਤਨ 6.9 ਫੀਸਦੀ ਵਾਧੇ ਦਾ ਕੀਤਾ ਐਲਾਨ
Rain Forecast Mumbai : ਮੁੰਬਈ 'ਚ ਭਾਰੀ ਮੀਂਹ ਦਾ ਅਲਰਟ, ਸਕੂਲ ਅਤੇ ਕਾਲਜ ਰਹਿਣਗੇ ਬੰਦ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ
ਉਡਾਣਾਂ ਅਤੇ ਰੇਲ ਗੱਡੀਆਂ 'ਤੇ ਵੀ ਪਿਆ ਮੀਂਹ ਦਾ ਅਸਰ
Badlapur Case : ਬਦਲਾਪੁਰ ਕਾਂਡ ਦੇ ਮੁਲਜ਼ਮ ਦੀ ਮੌਤ ਨਾਲ ਸਬੰਧਤ ਮਾਮਲੇ ਦੀ ਨਿਰਪੱਖ ਜਾਂਚ ਹੋਵੇ : ਹਾਈ ਕੋਰਟ
ਕਿਹਾ, ਮੁਲਜ਼ਮ ਅਕਸ਼ੈ ਸ਼ਿੰਦੇ ਨੂੰ ਗੋਲੀ ਮਾਰਨ ਤੋਂ ਬਚਿਆ ਜਾ ਸਕਦਾ ਸੀ
Stock Market Today : ਸੈਂਸੈਕਸ ਪਹਿਲੀ ਵਾਰ 85,000 ਦੇ ਪਾਰ ਬੰਦ, ਨਿਫਟੀ 26,000 ਦੇ ਪਾਰ
ਦਿਨ ਦੇ ਆਖਰੀ ਕੁੱਝ ਘੰਟਿਆਂ ’ਚ ਬੈਂਕਿੰਗ ਅਤੇ ਬਿਜਲੀ ਖੇਤਰ ਦੇ ਸ਼ੇਅਰਾਂ ’ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰਾਂ ਨੂੰ ਸ਼ੁਰੂਆਤੀ ਘਾਟੇ ਤੋਂ ਉਭਰਨ ’ਚ ਮਦਦ ਕੀਤੀ
Mumbai News : ਅਮਰੀਕੀ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਨਾਲ ਸੈਂਸੈਕਸ ਤੇ ਨਿਫਟੀ ਨਵੇਂ ਰੀਕਾਰਡ ਉਚਾਈ ’ਤੇ ਪੁੱਜੇ
Mumbai News : ਪ੍ਰਮੁੱਖ ਸ਼ੇਅਰ ਸੂਚਕ ਅੰਕ ਸੈਂਸੈਕਸ ਕਰੀਬ 91 ਅੰਕ ਚੜ੍ਹ ਕੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ
Mumbai News : ਰਿਲਾਇੰਸ ਫਾਊਂਡੇਸ਼ਨ, ਵਾਇਟਲ ਵਾਇਸ ਨੇ ਵੂਮੈਨਲੀਡਰਜ਼ ਇੰਡੀਆ ਫੈਲੋਸ਼ਿਪ 2024-25 ਲਈ 50 ਮਹਿਲਾਵਾਂ ਦੀ ਕੀਤੀ ਚੋਣ
Mumbai News : ਵਿਜ਼ਨ ਅਨੁਸਾਰ, ਵੂਮੈਨ ਲੀਡਰਜ਼ ਇੰਡੀਆ ਫੈਲੋਸ਼ਿਪ ਪ੍ਰਤਿਭਾਸ਼ਾਲੀ ਮਹਿਲਾ ਨੇਤਾਵਾਂ ਲਈ ਲੀਡਰਸ਼ਿਪ ਸਮਰੱਥਾ ਨਿਰਮਾਣ ਪ੍ਰਦਾਨ ਕਰੇਗੀ
Mumbai News : ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸੈਂਸੈਕਸ ’ਚ ਭਾਰੀ ਗਿਰਾਵਟ
Mumbai News : 1,017 ਅੰਕਾਂ ਦੀ ਵੱਡੀ ਗਿਰਾਵਟ ਨਾਲ ਸ਼ੇਅਰ ਬਾਜ਼ਾਰ ਦੋ ਹਫਤਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ
Mumbai News : ਛੇਤੀ ਨੌਕਰੀ ਛੱਡਣ ਦੇ ਰੁਝਾਨਾਂ ’ਚ ਵਾਧਾ : ਰਿਪੋਰਟ
ਕੰਮ-ਜੀਵਨ ਦਾ ਖਰਾਬ ਸੰਤੁਲਨ, ਲਚਕੀਲਾਪਣ ਅਤੇ ਨੌਕਰੀ ’ਚ ਅਸੰਤੁਸ਼ਟੀ ਕਾਰਨ ਨੌਕਰੀ ਛੱਡਣ ਦੇ ਰੁਝਾਨ ’ਚ ਸਾਲ-ਦਰ-ਸਾਲ 4-5 ਫੀਸਦੀ ਦਾ ਵਾਧਾ ਹੋ ਰਿਹਾ