Nashik (Nasik)
Maharashtra News : ਨਾਸਿਕ 'ਚ ਅਭਿਆਸ ਦੌਰਾਨ ਤੋਪ ਦਾ ਗੋਲਾ ਫਟਣ ਕਾਰਨ ਦੋ ਅਗਨੀਵੀਰਾਂ ਦੀ ਹੋਈ ਮੌਤ
Maharashtra News : ਘਟਨਾ ਨਾਸਿਕ 'ਚ ਆਰਟਿਲਰੀ ਸੈਂਟਰ 'ਚ ਵਾਪਰੀ
Maharashtra News : ਨਾਸਿਕ ਦੀ ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲੀ Tanvi Deore ਪਹਿਲੀ ਭਾਰਤੀ
Maharashtra News : ਐਟਲਾਂਟਿਕ ਸਾਗਰ ’ਚ 16 ਡਿਗਰੀ ਤਾਪਮਾਨ ’ਚ 17 ਘੰਟੇ 42 ਮਿੰਟ ਕੀਤੀ ਤੈਰਾਕੀ
Income Tax Raid : ਨਾਸਿਕ 'ਚ ਸਰਾਫਾ ਜਵੈਲਰਜ਼ ਦੇ ਘਰੋਂ 26 ਕਰੋੜ ਦੀ ਨਕਦੀ ਬਰਾਮਦ ਅਤੇ 90 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ
ਨਾਸਿਕ 'ਚ ਇਨਕਮ ਟੈਕਸ ਵਿਭਾਗ ਦੀ ਸਰਾਫਾ ਜਵੈਲਰਜ਼ ਦੇ ਘਰ ਵੱਡੀ ਕਾਰਵਾਈ
Maharashtra News : ਨਾਸਿਕ 'ਚ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ,4 ਯਾਤਰੀਆਂ ਦੀ ਮੌਤ
ਇਸ ਹਾਦਸੇ 'ਚ 9 ਹੋਰ ਲੋਕ ਜ਼ਖਮੀ
ਨਾਸਿਕ ਤੋਂ ਮੁੰਬਈ ਤੱਕ ਕਿਸਾਨਾਂ ਦਾ ਪੈਦਲ ਮਾਰਚ ਜਾਰੀ, ਮੰਗਾਂ ਨੂੰ ਲੈ ਕੇ 20 ਮਾਰਚ ਨੂੰ ਕਰਨਗੇ ਪ੍ਰਦਰਸ਼ਨ
ਇਹ ਕਿਸਾਨ ਜ਼ਮੀਨ 'ਤੇ ਆਦਿਵਾਸੀਆਂ ਦੇ ਹੱਕ, ਪਿਆਜ਼ 'ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫੀ ਦੀ ਮੰਗ ਕਰ ਰਹੇ ਹਨ।
ਪਤੀ ਦੀ ਮੌਤ ਬਾਰੇ ਸਵਾਲ ਕਰਨ 'ਤੇ, ਜੁੱਤੀਆਂ ਦਾ ਹਾਰ ਪਾ ਕੇ ਔਰਤ ਦੀ ਪਿੰਡ 'ਚ ਕਰਵਾਈ ਪਰੇਡ
ਅੰਤਿਮ ਰਸਮਾਂ ਦੌਰਾਨ ਨਣਦ ਹੋ ਗਈ ਗੁੱਸੇ, ਉਸੇ ਨੇ ਕੀਤੀ ਇਹ ਦੁਰਦਸ਼ਾ
ਐਸ਼ਵਰਿਆ ਰਾਏ ਨੂੰ 22,000 ਰੁਪਏ ਦਾ ਟੈਕਸ ਰਿਕਵਰੀ ਨੋਟਿਸ, ਮਾਰਚ ਤੱਕ ਭਰਨ ਦੇ ਨਿਰਦੇਸ਼
ਨੋਟਿਸ 'ਚ ਅਭਿਨੇਤਰੀ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਅਭਿਨੇਤਰੀ ਤੁਨੀਸ਼ਾ ਸ਼ਰਮਾ ਦੀ ਮੌਤ 'ਲਵ ਜਿਹਾਦ' ਦਾ ਮਾਮਲਾ - ਭਾਜਪਾ ਮੰਤਰੀ
ਕਿਹਾ ਕਿ ਸਰਕਾਰ ਇਨ੍ਹਾਂ ਮਾਮਲਿਆਂ 'ਤੇ ਸਖ਼ਤ ਕਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ
ਮਹਾਰਾਸ਼ਟਰ 'ਚ ਬੱਸ ਨੂੰ ਲੱਗੀ ਭਿਆਨਕ ਅੱਗ, 1 ਬੱਚੇ ਸਮੇਤ ਜ਼ਿੰਦਾ ਸੜੇ 11 ਲੋਕ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਪੜ੍ਹਾਈ ਨਾ ਕਰਨ ਕਾਰਨ ਗੁੱਸੇ ਵਿੱਚ ਆਈ ਮਾਂ ਨੇ ਪੁੱਤ ਦਾ ਕੀਤਾ ਕਤਲ
ਬਾਅਦ 'ਚ ਖ਼ੁਦ ਵੀ ਕੀਤੀ ਖ਼ੁਦਕੁਸ਼ੀ