Maharashtra
Pune News: ਪੁਣੇ ਵਿੱਚ ਗੁਇਲੇਨ-ਬੈਰੇ ਸਿੰਡਰੋਮ ਕਾਰਨ ਹੋਈ ਪਹਿਲੀ ਮੌਤ, 19 ਬੱਚਿਆਂ ਸਮੇਤ 101 ਸਰਗਰਮ ਮਰੀਜ਼
Pune News: ਇਕ ਟੀਕਾ 20 ਹਜ਼ਾਰ ਰੁਪਏ ਦਾ ਲੱਗਦਾ
ਤੇਰ੍ਹਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗੀ ਕੁੜੀ, ਜਾਣੋ ਇਸ ਵਿਅਕਤੀ ਨੇ ਕਿਵੇਂ ਬਚਾਈ ਜਾਨ
ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਭਾਰਤ, ਅਮਰੀਕੀ ਸੁਪਰੀਮ ਕੋਰਟ ਨੇ ਹਵਾਲਗੀ ਨੂੰ ਦਿੱਤੀ ਮਨਜ਼ੂਰੀ
2009 ਵਿਚ ਐਫਬੀਆਈ ਨੇ ਕੀਤਾ ਸੀ ਗ੍ਰਿਫ਼ਤਾਰ
Maharashtra Blast News : ਮਹਾਰਾਸ਼ਟਰ ’ਚ ਆਰਡੀਨੈਂਸ ਫ਼ੈਕਟਰੀ ’ਚ ਵੱਡਾ ਧਮਾਕਾ, 5 ਮੌਤਾਂ ਤੇ ਕਈ ਜ਼ਖ਼ਮੀ
Maharashtra Blast News : ਧਮਾਕੇ ਤੋਂ ਬਾਅਦ ਫ਼ੈਕਟਰੀ ਵਿਚ ਲੱਗੀ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ
'ਲਾਊਡਸਪੀਕਰ ਕਿਸੇ ਵੀ ਧਰਮ ਦਾ ਜ਼ਰੂਰੀ ਹਿੱਸਾ ਨਹੀਂ ਹਨ', ਬੰਬੇ ਹਾਈ ਕੋਰਟ ਨੇ ਸ਼ੋਰ ਪ੍ਰਦੂਸ਼ਣ 'ਤੇ ਕੀਤੀ ਟਿੱਪਣੀ
ਅਦਾਲਤ ਨੇ ਆਵਾਜ਼ ਪ੍ਰਦੂਸ਼ਣ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਲਾਊਡ ਸਪੀਕਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਹੁਕਮ
Saif Ali Khan News: ਸੈਫ਼ ਅਲੀ ਖ਼ਾਨ ਦੀ ਮੈਡੀਕਲ ਰਿਪੋਰਟ ਆਈ ਸਾਹਮਣੇ, 5 ਥਾਵਾਂ 'ਤੇ ਲੱਗੀ ਸੱਟ
Saif Ali Khan News: ਪੁਲਿਸ ਨੇ ਸੈਫ਼ ਦੇ ਬਿਆਨ ਵੀ ਕੀਤੇ ਦਰਜ
Editorial: ਕਦੋਂ ਸੰਭਵ ਹੋਵੇਗੀ ਸੁਖਦ ਰੇਲ ਯਾਤਰਾ...?
Editorial: ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਵਿਚ ਬੁੱਧਵਾਰ ਸ਼ਾਮੀਂ 13 ਮੁਸਾਫ਼ਰਾਂ ਦੀਆਂ ਜਾਨਾਂ ਜਾਣੀਆਂ ਅਤੇ 15 ਹੋਰਨਾਂ ਦਾ ਜ਼ਖ਼ਮੀ ਹੋਣਾ ਤ੍ਰਾਸਦਿਕ ਘਟਨਾ ਹੈ
Maharashtra News: ਮੁੰਬਈ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਕਰ ਰਹੀ ਹੈ ਜਾਂਚ
ਧਮਕੀ ਸਕੂਲ ਨੂੰ ਈਮੇਲ ਰਾਹੀਂ ਭੇਜੀ
ਸੈਫ਼ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਆਟੋ ਚਾਲਕ ਨੂੰ ਮੀਕਾ ਸਿੰਘ ਨੇ ਇਨਾਮ ਦੇਣ ਦਾ ਕੀਤਾ ਐਲਾਨ, ਨਾਲ ਹੀ ਕੀਤੀ ਇਹ ਅਪੀਲ
ਬੀਤੇ ਦਿਨ ਸੈਫ਼ ਨੇ ਹਸਪਤਾਲ ਪਹੁੰਚਾਉਣ ਵਾਲੇ ਆਟੋ ਡਰਾਈਵਰ ਨਾਲ ਵੀ ਕੀਤੀ ਸੀ ਮੁਲਾਕਾਤ
ਫ਼ਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਤਿੰਨ ਮਹੀਨੇ ਦੀ ਸਜ਼ਾ, 7 ਸਾਲ ਪੁਰਾਣੇ ਚੈੱਕ ਬਾਊਂਸ ਮਾਮਲੇ 'ਚ ਹੋਈ ਕਾਰਵਾਈ
ਪਿਛਲੇ 7 ਸਾਲਾਂ ਤੋਂ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ