Maharashtra
ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ‘ਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮੁਕੱਦਮਾ ਦਰਜ
ਬੀਤੀ ਰਾਤ ਮੁੰਬਈ ਪੁਲਿਸ ਨੇ 34 ਅਜਿਹੇ ਸ਼ਖਸੀਅਤਾਂ ਨੂੰ ਫੜਿਆ ਜੋ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਕਿਸਾਨਾਂ ਦੇ ਸਮਰਥਨ ‘ਚ ਮੁੰਬਈ ਵਿਖੇ ਵੀ ਪ੍ਰਦਰਸ਼ਨ, ਕਈ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ
ਬਾਂਦਰਾ ਕਲੈਕਟਰ ਦਫ਼ਤਰ ਤੋਂ ਲੈ ਕੇ ਰਿਲਾਇੰਸ ਕਾਰਪੋਰੇਟ ਦਫ਼ਤਰ ਤੱਕ ਕੱਢਿਆ ਰੋਸ ਮਾਰਚ
ਭਵਿੱਖ ’ਚ ਭਾਜਪਾ ਮਹਾਰਾਸ਼ਟਰ ਅੰਦਰ ਅਪਣੇ ਦਮ ’ਤੇ ਬਣਾਏਗੀ ਸਰਕਾਰ: ਫੜਨਵੀਸ
ਉਨ੍ਹਾਂ ਨੇ ਕਿਹਾ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਵਿਚ ਸ਼ਾਮਲ ਹੋਣ ਲਈ ਭਾਜਪਾ ਦੇ 10 ਵਿਧਾਇਕ ਸੰਪਰਕ ਵਿਚ ਹਨ।
ਰਾਮ ਮੰਦਰ ਲਈ ਦਾਨ ਇਕੱਤਰ ਕਰਨ ਦੀ ਮੁਹਿੰਮ ਹੇਠ ਹੋਵੇਗਾ ਚੋਣ ਪ੍ਰਚਾਰ: ਸ਼ਿਵ ਸੈਨਾ
ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਤੋਂ ਚੰਦਾ ਇਕੱਠਾ ਕਰਨ ਦਾ ਮਾਮਲਾ ਸਿੱਧਾ ਨਹੀਂ ਹੈ। ਇਹ ਰਾਜਨੀਤਕ ਹੈ।
ਸੈਂਸੈਕਸ ਰੀਕਾਰਡ 46,800 ਤੋਂ ਪਾਰ, ਨਿਫਟੀ 13,740 ਦੇ ਪੱਧਰ ’ਤੇ ਬੰਦ
ਸੈਂਸੈਕਸ ਦੇ 30 ਵਿਚੋਂ 14 ਸ਼ੇਅਰ ਹਰੇ ਵਿਚ ਬੰਦ ਹੋਏ
ਕਿਸਾਨੀ ਸਮੇੇਤ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਤੋਂ ਬਚਣ ਲਈ ਟਾਲਿਆ ਸਰਦ ਰੁੱਤ ਸੈਸ਼ਨ : ਸ਼ਿਵ ਸੈਨਾ
ਸ਼ਿਵ ਸੈਨਾ ਨੇ ਅਪਣੇ ਮੁਖ ਪੱਤਰ ‘ਸਾਮਣਾ’ ਦੀ ਸੰਪਾਦਕੀ ਵਿਚ ਕੀਤਾ ਜ਼ਿਕਰ
ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਸੀਈਓ ਵਿਕਾਸ ਖਾਨਚੰਦਨੀ ਨੂੰ ਕੀਤਾ ਗ੍ਰਿਫਤਾਰ
ਪਹਿਲਾਂ ਵੀ ਕਈ ਵਾਰ ਪੁਲਿਸ ਕਰ ਚੁੱਕੀ ਹੈ ਪੁੱਛਗਿੱਛ
ਦਾਦਾ-ਦਾਦੀ ਬਣੇ ਮੁਕੇਸ਼-ਨੀਤਾ ਅੰਬਾਨੀ, ਨੂੰਹ ਸ਼ਲੋਕਾ ਨੇ ਦਿਤਾ ਪੁੱਤਰ ਨੂੰ ਜਨਮ
ਮਾਂ ਅਤੇ ਪੁੱਤਰ ਦੋਵੇਂ ਠੀਕ ਹਨ।
ਇਸ ਰਾਜ ਵਿੱਚ ਬਲਾਤਕਾਰ 'ਤੇ ਮਿਲੇਗੀ ਮੌਤ ਦੀ ਸਜ਼ਾ,ਮੰਤਰੀ ਮੰਡਲ ਨੇ ਦਿੱਤੀ ਸ਼ਕਤੀ ਐਕਟ ਨੂੰ ਮਨਜ਼ੂਰੀ
ਤੇਜ਼ਾਬੀ ਹਮਲੇ ਵਿਚ ਪੀੜਤ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇਗਾ
ਸਿੱਖ ਪਹਿਰਾਵੇ 'ਚ ਨਜ਼ਰ ਆਉਣਗੇ ਸਲਮਾਨ ਖਾਨ
ਸਲਮਾਨ ਦੇ ਲੁੱਕ ਨੂੰ ਬਣਾਇਆ ਗਿਆ ਪਰਫੈਕਟ