Maharashtra
Kenyan Woman Arrested: 14.90 ਕਰੋੜ ਰੁਪਏ ਦੀ ਕੋਕੀਨ ਸਣੇ ਕੀਨੀਆ ਦੀ ਮਹਿਲਾ ਗ੍ਰਿਫ਼ਤਾਰ; ਮੁੰਬਈ ਹਵਾਈ ਅੱਡੇ 'ਤੇ ਹੋਈ ਕਾਰਵਾਈ
ਹੇਅਰ ਕੰਡੀਸ਼ਨਰ ਅਤੇ ਬਾਡੀ ਵਾਸ਼ ਬੋਤਲ ਵਿਚ ਛੁਪਾਇਆ ਸੀ ਨਸ਼ੀਲਾ ਪਦਾਰਥ
Ranbir Kapoor: ਰਣਬੀਰ ਕਪੂਰ ’ਤੇ ਲੱਗੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ; ਵਿਅਕਤੀ ਨੇ ਪੁਲਿਸ ਕੋਲ ਦਿਤੀ ਸ਼ਿਕਾਇਤ
ਇਸ ਮਾਮਲੇ ਵਿਚ ਅਜੇ ਤਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
Flight from France: ਫਰਾਂਸ ਤੋਂ ਮੁੰਬਈ ਪਹੁੰਚੀ ਉਡਾਣ ਵਿਚ 70% ਯਾਤਰੀ ਪੰਜਾਬ ਨਾਲ ਸਬੰਧਤ! ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕਿਆ ਗਿਆ ਸੀ ਜਹਾਜ਼
ਰੀਪੋਰਟ ਮੁਤਾਬਕ ਜ਼ਿਆਦਾਤਰ ਯਾਤਰੀਆਂ ਦੇ ਉਪਨਾਮ ਪੰਜਾਬੀ
INS Imphal: ਸਮੁੰਦਰੀ ਜਹਾਜ਼ਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਸਮੁੰਦਰ ’ਚੋਂ ਵੀ ਲੱਭ ਲਿਆਵਾਂਗੇ : ਰਾਜਨਾਥ ਸਿੰਘ
‘ਆਈ.ਐਨ.ਐਸ. ਇੰਫਾਲ’ ਸਮੁੰਦਰੀ ਫ਼ੌਜ ’ਚ ਸ਼ਾਮਲ
Arbaaz Khan Wedding: ਭਰਾ ਅਰਬਾਜ਼ ਖਾਨ ਦੇ ਵਿਆਹ 'ਚ ਸਲਮਾਨ ਖਾਨ ਨੇ ਕੀਤੇ ਡਾਂਸ ਸਟੈੱਪ, 'ਤੇਰੇ ਮਸਤ ਮਸਤ ਦੋ ਨੈਨ' 'ਤੇ ਥਿਰਕੇ ਪੈਰ
ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ਵਿਚ ਦੂਜਾ ਵਿਆਹ ਕਰਵਾਇਆ ਹੈ।
IPL 2024 News: ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਲਈ ਗੁਜਰਾਤ ਟਾਈਟਨਜ਼ ਨੂੰ ਦਿਤੇ 100 ਕਰੋੜ ਰੁਪਏ: ਰੀਪੋਰਟ
ਰੀਪੋਰਟ 'ਚ ਦਸਿਆ ਗਿਆ ਸੀ ਕਿ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਨੂੰ ਅਪਣਾ ਹਿੱਸਾ ਬਣਾਉਣ ਲਈ 15 ਨਹੀਂ ਸਗੋਂ 100 ਕਰੋੜ ਰੁਪਏ ਦੀ ਵੱਡੀ ਰਕਮ ਦਿਤੀ
National News: ਫਰਾਂਸ ’ਚ ਮਨੁੱਖੀ ਤਸਕਰੀ ਦੇ ਸ਼ੱਕ ’ਚ 4 ਦਿਨ ਤਕ ਰੋਕਿਆ ਜਹਾਜ਼ ਪਹੁੰਚਿਆ ਭਾਰਤ; ਪੰਜਾਬ ਦੇ ਕਈ ਯਾਤਰੀ ਵੀ ਸ਼ਾਮਲ
ਅਧਿਕਾਰੀ ਨੇ ਦਸਿਆ ਕਿ ਏਅਰਬੱਸ ਏ340 ਜਹਾਜ਼ ਸਵੇਰੇ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੁੰਬਈ ਪਹੁੰਚ ਗਿਆ।
Raha Kapoor: ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿਤਾ ਸਰਪ੍ਰਾਈਜ਼; ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ
ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Arbaaz -Shura Wedding: ਵਿਆਹ ਦੇ ਬੰਧਨ ਵਿਚ ਬੱਝੇ ਅਰਬਾਜ਼ ਖਾਨ, ਪਹਿਲੀ ਤਸਵੀਰ ਆਈ ਸਾਹਮਣੇ
Arbaaz -Shura Wedding: ਭੈਣ ਅਰਪਿਤਾ ਖਾਨ ਦੇ ਘਰ ਹੋਇਆ ਨਿਕਾਹ